ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦਾ ਅੰਤਿਮ ਸੰਸਕਾਰ ਪੁਲਿਸ ਦੇ ਸ਼ਖਤ ਪ੍ਰਬੰਧਾਂ ਵਿੱਚੋਂ ਹੋਇਆ AZAD SOCH ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦਾ ਅੰਤਿਮ ਸੰਸਕਾਰ ਪੁਲਿਸ ਦੇ ਸ਼ਖਤ ਪ੍ਰਬੰਧਾਂ ਵਿੱਚੋਂ ਹੋਇਆ AZAD SOCH
Search

Date

Your browser is not supported for the Live Clock Timer, please visit the Support Center for support.
ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦਾ ਅੰਤਿਮ ਸੰਸਕਾਰ ਪੁਲਿਸ ਦੇ ਸ਼ਖਤ ਪ੍ਰਬੰਧਾਂ ਵਿੱਚੋਂ ਹੋਇਆ

ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦਾ ਅੰਤਿਮ ਸੰਸਕਾਰ ਪੁਲਿਸ ਦੇ ਸ਼ਖਤ ਪ੍ਰਬੰਧਾਂ ਵਿੱਚੋਂ ਹੋਇਆ

144

ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਉਨ੍ਹਾਂ ਦਾ ਅੰਤਿਮ ਸੰਸ਼ਕਾਰ ਦੇਰ ਸ਼ਾਮ ਅੰਮ੍ਰਿਤਸਰ—ਪਠਾਨਕੋਟ ਰੋਡ ਤੇ ਨਵੇਂ ਬਣੇ ਵੇਰਕਾ ਅਤੇ ਮੂਧਲ ਬਾਈਪਾਸ ਤੇ ਵੇਰਕੇ ਦੀ ਮੁਸਤਰਕ ਮਾਲਕਨ ਕਮੇਟੀ ਦੁਆਰਾ ਦਾਨ ਕੀਤੀ ਗਈ 10 ਕਨਾਲ ਜਮੀਨ ਵਿਖੇ ਸ਼ਾਮ 7:25 ਵਜੇਂ ਦੇ ਕਰੀਬ ਕਰ ਦਿੱਤਾ ਗਿਆ ਸੀ। ਭਾਈ ਨਿਰਮਲ ਸਿੰਘ ਜੀ ਖ਼ਾਲਸਾ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਪੁੱਤਰ ਅਮਿਤੇਸ਼ਵਰ ਸਿੰਘ ਵੀ ਮੌਜੂਦ ਸਨ।

ਅੰਤਿਮ ਅਰਦਾਸ ਇਥੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਮਲਕੀਤ ਸਿੰਘ ਦੁਆਰਾ ਕੀਤੀ ਗਈ ਤੇ ਇਸ ਉਪਰੰਤ ਪੁਲਿਸ ਦੇ ਸਖ਼ਤ ਪ੍ਰਬੰਧ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਚ ਸੰਸਕਾਰਕੀਤਾ ਗਿਆ।ਭਾਈ ਨਿਰਮਲ ਸਿੰਘ ਜੀ ਖ਼ਾਲਸਾ ਸਿੱਖ ਪੰਥ ਵਿੱਚ ਸੌਗ ਲਹਿਰ ਹੈ।

ਭਾਈ ਸਾਹਿਬ ਬਹੁਤ ਸਾਲਾਂ ਤੋਂ ਕੀਰਤਨ ਦੀ ਸੇਵਾਂ ਕਰ ਰਹੇ ਸਨ। ਇਸ ਸਮੇਂ ਸ਼ੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਘ ਸਿੰਘ ਲੌਗੇਂਵਾਲ ਨੇ ਭਾਈ ਖ਼ਾਲਸਾ ਦੇ ਚਲਾਣੇ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਕੀਰਤਨ ਸ਼ੈਲੀ ਦੇ ਮਾਹਿਰ ਸਨ।ਇਸ ਤੋਂ ਪਹਿਲਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਚੁਣਿਆ ਸੀ

ਪਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਹਰਪਾਲ ਵੇਰਕਾਂ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਦੀ ਅਗਵਾਈ ਹੇਠ ਸ਼ਮਸ਼ਾਨ ਘਾਟ ਨੂੰ ਤਾਲਾ ਲਗਾ ਦਿੱਤਾ ਤੇ ਮੁੜ ਅੰਦਰ ਸਸਕਾਰ ਲਈ ਰਖਾਏ ਬਾਲਣ ਨੂੰ ਵੀਂ ਕਬਜੇ ਚ ਲੈ ਲਿਆ.

ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਵੱਧਾ ਇਲਾਜ਼ ਜਾਰੀ

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਾਗਤਾਰ ਵਾਧਾ




Leave a Reply

Your email address will not be published. Required fields are marked *