ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ -AZAD SOCH ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ -AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ

ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ

316

ਕੋਰੋਨਾ ਵਾਇਰਸ ਕਰਕੇ ਪੰਜਾਬ ਤੇ ਪੂਰੇ ਦੇਸ਼ ਵਿੱਚ ਇਸ ਸਮੇਂ ਕਰਫਿਊ ਲੱਗਾ ਹੋਇਆ ਹੈ
ਲੋਕ ਆਪਣੇ ਘਰਾਂ ਵਿੱਚ ਹਨ।ਇਸ ਸਮੇਂ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਬਹੁਤ ਕਮੀ ਹੈ।ਹਵਾ ਸਾਫ ਹੋ ਚੁੱਕੀ ਹੈ। ਪ੍ਰਦਸ਼ਣ ਕਾਰਨ ਪੰਜਾਬ ਦੀ ਹਵਾ ਬਹੁਤ ਖਰਾਬ ਹੋ ਚੁੱਕੀ ਸੀ। ਤੇ ਪ੍ਰਦਸ਼ਣ ਵਿਭਾਗ ਨੇ ਮਾਰਚ ਦੀ ਆਖਰੀ ਹਫ਼ਤੇ ਵਿੱਚ ਹਵਾ ਪ੍ਰਦਸ਼ੂਣ ਘੱਟ ਹੋਣ ਜਾਣਕਾਰੀ ਦਿੱਤੀ ਹੈ।ਹਵਾ ਦੀ ਗੁਣਵੱਤਾ ਤੇ ਰਿਕਾਰਡ ਪੱਧਰ ਤੇ ਸੁਧਾਰ ਹੋਇਆ ਹੈ। ਪੰਜਾਬ ਦੇ ਵਾਤਾਵਰਣ ਨੂੰ ਸੁੱਖ ਦਾ ਸਾਹ ਆਇਆ ਹੈ। ਨੀਲਾ ਆਸ਼ਮਾਨ ਵੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ https://azadsoch.in

ਹਵਾ ਪ੍ਰਦਸ਼ੂਣ ਘੱਟ ਜਾਣ ਕਾਰਨ ਪੰਜਾਬ ਦੇ ਵਾਸੀਆਂ ਨੂੰ ਘਰ ਬੈਠੇ ਹੀ ਹੁਣ ਹਿਮਾਲਿਆ ਪਰਬਤ ਦੇ ਬਰਫ਼ ਨਾਲ ਲੱਦੇ ਪਹਾੜਾਂ ਨੂੰ ਵੇਖ ਕੇ ਲੋਕ ਬਹੁਤ ਖੁਸ਼ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਅੱਜ ਤੋਂ 30—35 ਸਾਲ ਪਹਿਲਾਂ ਇਹ ਸਭ ਵੇਖਣ ਨੂੰ ਮਿਲ ਦਾ ਸੀ। 50 ਸਾਲ ਤੋਂ ਉੱਪਰ ਵਾਲੇ ਲੋਕ ਦੱਸ ਦੇ ਹਨ। ਕਿ ਅਸੀਂ ਪਹਿਲਾਂ ਇਹ ਵਾਲਾ ਆਮ ਵੇਖਣ ਨੂੰ ਮਿਲ ਦਾ ਸੀ।

ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜhttps://azadsoch.in

ਜਿਵੇਂ—ਜਿਵੇਂ ਪ੍ਰਦਸ਼ੂਦ ਵੱਧ ਦਾ ਗਿਆ ਇਹ ਖੂਬਸ਼ੂਰਤ ਹਿਮਾਲਿਆ ਦੇ ਪਰਬਤ ਦੇਖੇ ਬੰਦ ਹੋ ਗਏ। ਇਹ ਸਭ ਅੱਜ ਕਈ ਸਾਲਾਂ ਬਾਅਦ ਵੇਖਣ ਨੂੰ ਮਿਲੀਆਂ ਅਸੀਂ ਬਹੁਤ ਖੁਸ਼ ਹਾ ਇਹ ਬਰਫ਼ ਨਾਲ ਲੱਦੇਂ ਪਹਾੜਾਂ ਨੂੰ ਵੇਖ ਲੋਕ ਬਹੁਤ ਖੁਸ਼ ਹੋ ਰਹੇ ਹਨ।ਜਿਵੇਂ—ਜਿਵੇਂ ਲੋਕਾਂ ਦੀਆਂ ਇੱਛਾਂਵਾਂ ਵਧਦੀਆ ਗਈਆਂ ਇਨ੍ਹਾਂ ਲੋਕਾਂ ਨੇ ਹਵਾਂ ਨੂੰ ਗੰਧਲਾਂ ਹੋਣ ਦੀ ਪ੍ਰਵਾਹ ਕੀਤੇ ਬਗੈਰ ਪੰਜਾਬ ਦੀ ਬਹੁਤ ਸੋਹਣੀ ਹਵਾਂ ਨੂੰ ਗੰਧਲਾ ਕਰ ਤਾਂ ਅੱਜ ਜਲੰਧਰ ਵਿੱਚ ਤੇ ਆਸਪਾਸ ਦੇ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕਈ ਲੋਕ ਦੱਸ ਰਹੇ ਹਨ ਕਿ ਅਸੀਂ ਇਹ ਸਭ ਪਹਿਲੀਂ ਵਾਰ ਵੇਖ ਰਹੇ ਹਾਂ ਜਲੰਧਰ ਦੇ ਲੋਕ ਆਪਣੀਆਂ ਘਰ ਦੀਆਂ ਛੱਤਾਂ ਉਂਪਰ ਚੜ ਕੇ ਹਿਮਾਲਿਆ ਪਰਬਤ ਨੂੰ ਵੇਖ ਰਹੇ ਹਨ।

ਪੰਜਾਬ ਵਿੱਚ ਲੋਕਾਂ ਨੂੰ ਵੇਖਣ ਮਿਲੇ ਹਿਮਾਲਿਆ ਪਰਬਤ ਬਰਫ਼ ਨਾਲ ਲੱਦੇ ਪਹਾੜ
www.azadsoh.in

ਲੌਕਡਾਊਨ ਦੌਰਾਨ ਵਾਤਾਵਰਣ ਇੰਨਾ ਸਾਫ ਹੋ ਗਿਆ ਕਿ ਜਲੰਧਰ ਤੋਂ 200 ਕਿੱਲੋਮੀਟਰ ਦੂਰ ਪਹਾੜ ਹੀ ਦਿਸਣ ਲੱਗ ਗਏ। ਇਸ ਨਜ਼ਾਰੇ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ ਤੇ ਤਸਵੀਰਾਂ ਖਿੱਚ ਰਹੇ ਹਨ। ਤੇ ਲੋਕ ਇਹ ਤਸਵੀਰਾ ਖਿੱਚ ਕੇ ਸ਼ੋਸ਼ਲ ਪਲੇਟਫਾਰਮ ਤੇ ਸ਼ੇਅਰ ਕਰ ਰਹੇ ਹਨ, ਤੇ ਲੋਕਾ ਇਹ ਸਭ ਵੇਖਕੇ ਬਹੁਤ ਚੰਗਾ ਲੱਗ ਰਿਹਾ ਹੈ। ਅੱਜ ਪੂਰੇ ਪੰਜਾਬ ਦੀ ਹਵਾ ਬਹੁਤ ਸਾਫ਼ ਨਜਰ ਆ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ

ਕੋਰੋਨਾ ਵਾਇਰਸ ਦੇ ਸੰਕਟ ਤੋਂ ਪਰੇਸ਼ਾਨ ਹੋ ਕੇ ਜਰਮਨੀ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕੀਤੀ ਖੁਦਕੁਸ਼ੀ




Leave a Reply

Your email address will not be published. Required fields are marked *