7 ਭਾਰਤੀ ਲੋਕਾਂ ਸਮੇਤ ਸਿੰਗਾਪੁਰ ਵਿੱਚ ਕੋਰੋਨਾ ਮਹਾਂਮਾਰੀ ਦੇ 75 ਨਵੇਂ ਮਾਮਲੇ ਸਾਮਣੇ ਆਏ - AZAD SOCH 7 ਭਾਰਤੀ ਲੋਕਾਂ ਸਮੇਤ ਸਿੰਗਾਪੁਰ ਵਿੱਚ ਕੋਰੋਨਾ ਮਹਾਂਮਾਰੀ ਦੇ 75 ਨਵੇਂ ਮਾਮਲੇ ਸਾਮਣੇ ਆਏ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
7 ਭਾਰਤੀ ਲੋਕਾਂ ਸਮੇਤ ਸਿੰਗਾਪੁਰ ਵਿੱਚ ਕੋਰੋਨਾ ਮਹਾਂਮਾਰੀ ਦੇ 75 ਨਵੇਂ ਮਾਮਲੇ ਸਾਮਣੇ ਆਏ

7 ਭਾਰਤੀ ਲੋਕਾਂ ਸਮੇਤ ਸਿੰਗਾਪੁਰ ਵਿੱਚ ਕੋਰੋਨਾ ਮਹਾਂਮਾਰੀ ਦੇ 75 ਨਵੇਂ ਮਾਮਲੇ ਸਾਮਣੇ ਆਏ

345

AZAD SOCH :-

ਵਿਸ਼ਵ ਵਿੱਚ ਕੋਰੋਨਾ ਵਾਇਰਸ ਕਾਰਨ ਲਾਗ ਨਾਲ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਹਰ ਸਮੇਂ ਇਸ ਲਾਗ ਨਾਲ ਮਰੀਜ ਬਿਮਾਰ ਹੋ ਰਹੇ ਹਨ। ਤੇ ਮਰਨ ਵਾਲਿਆ ਦੀ ਗਿਣਤੀ ਵੀਂ ਵੱਧ ਰਹੀ ਹੈ। ਇਸ ਮਹਾਂਮਾਰੀ ਨੇ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਲੈ ਲਿਆ ਹੈ। ਹੁਣ ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਕਾਰਨ 75 ਨਵੇਂ ਮਾਮਲੇ ਸਾਮਣੇ ਆ ਰਹੇ ਹਨ।

ਇਸ ਮਾਮਲੇ ਵਿੱਚ ਹੁਣ ਸੱਤ ਭਾਰਤੀ ਨਾਗਰਿਕ ਵੀ ਇਨ੍ਹਾਂ ਨਵੇਂ ਮਾਮਲਿਆਂ ਵਿੱਚ ਸ਼ਾਮਲ ਹਨ। ਜ਼ੋ ਇਹ ਮਾਮਲੇ ਸਾਮਣੇ ਆਏ ਭਾਰਤੀਆਂ ਦੀ ਉਮਰ 18 ਤੋਂ 52 ਤੇ ਆਸਪਾਸ ਦੱਸੀ ਜਾ ਰਹੀ ਹੈ। ਦੇਸ਼ ਵਿੱਚ ਇਸ ਮਾਰੂ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 1,189 ਹੋ ਗਈ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਇੱਕ ਕੋਰੋਨਾ ਸਕਾਰਾਤਮਕ ਵਿਅਕਤੀ ਨਾਲ ਸੰਪਰਕ ਕਰਕੇ 69 ਵਿਅਕਤੀ ਨਵੇਂ ਮਾਮਲਿਆਂ ਵਿੱਚ ਸੰਕਰਮਿਤ ਹੋਏ ਹਨ।

ਛੇ ਸੰਕਰਮਿਤ ਲੋਕਾਂ ਨੇ ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਏਸੀਆਨ ਦੀ ਯਾਤਰਾ ਕੀਤੀ ਅਤੇ ਹਾਲ ਹੀ ਵਿੱਚ ਵਾਪਸ ਪਰਤੇ ਹਨ। ਹੋਰ ਵੀਂ ਜ਼ੋ ਹੋਰਨ੍ਹਾਂ ਦੇਸ਼ਾਂ ਤੋਂ ਅਪਣੀ ਯਾਤਰਾ ਕਰਕੇ ਆ ਸਨ। ਤੇ ਉਨ੍ਹਾਂ ਦਾ ਜਾਂਚ ਚੱਲ ਰਹੀ ਹੈ। ਸਿੰਗਾਪੁਰ ਇਸ ਵਾਇਰਸ ਨੂੰ ਲੈਕੇ ਉੱਥੇ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਸਿੰਗਾਪੁਰ ਵਿੱਚ ਹੁਣ ਤੱਕ ਇਸ ਵਾਇਰਸ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਾਗ ਕਾਰਨ ਹੁਣ ਤੱਕ 1189 ਦੇ ਆਸਪਾਸ ਹੈ। ਤੇ ਕਈ ਮਰੀਜ਼ਾਂ ਦੇ ਠੀਕ ਹੋਣ ਗਿਣਤੀ 300 ਦੇ ਕਰੀਬ ਹੈ।

ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ

ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ ਨੂੰ ਵੱਜੇਂ 9 ਮਿੰਟ ਲਈ ਦੀਵੇ,ਮੋਮੋਬੱਤੀਆਂ ਬਾਲ਼ ਕੇ ਮਹਾਂਸ਼ਕਤੀ ਜਾਗ੍ਰਿਤ ਦਾ ਸੱਦਾ

ਸੇਖਾ ਰੋਡ ਬਰਨਾਲਾ ਤੋਂ ਇੱਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ




Leave a Reply

Your email address will not be published. Required fields are marked *