AZAD SOCH ;-
ਕੋਰੋਨਾ ਵਾਇਰਸ ਪੂਰੀ ਦੁਨੀਆਂ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ।ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਹ ਲਗਾਤਾਰ ਫੈਲ ਰਿਹਾ ਹੈ।ਅਮੀਰਕਾ ਵਿੱਚ 24 ਘੰਟਿਆਂ ਵਿੱਚ ਹੁਣ ਤੱਕ 1400 ਤੋਂ ਵੱਧ ਮੌਤਾਂ ਹੋ ਗਈਆਂ ਹਨ ਤੇ ਅੰਕੜਾਂ ਲਗਾਤਾਰ ਵੱਧ ਰਿਹਾ ਹੈ।ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ।
ਕਿ ਕਿਵੇਂ ਨਾ ਕਿਵੇਂ ਇਸ ਮਹਾਂਮਾਰੀ ਤੋਂ ਆਪਣੇ ਨਾਗਰਿਕਾਂ ਦਾ ਬਚਾ ਕਰ ਸਕੇ।ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 11,97,408 ਭਾਵ 12 ਲੱਖ ਦੇ ਨੇੜੇ ਪੁੱਜ ਚੁੱਕੀ ਹੈ।ਇਹ ਅੰਕੜਾ ਅਜੇ ਵੀ ਦੁਨੀਆ ਵਿਚ ਸਭ ਤੋਂ ਉੱਚਾ ਹੈ। ਇਸ ਦੇ ਨਾਲ ਹੀ, ਦੁਨੀਆ ਵਿਚ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿਚ ਹੋ ਚੁੱਕੀਆਂ ਨੇ ਦੁਨੀਆ ’ਚ ਅੱਧੇ ਤੋਂ ਵੱਧ ਭਾਵ 6 ਲੱਖ ਤੋਂ ਵੱਧ ਮਰੀਜ਼ ਯੂਰੋਪ ’ਚ ਹੀ ਹਨ। ਅਮਰੀਕਾ ’ਚ ਇਹ ਗਿਣਤੀ 3 ਲੱਖ ’ਤੇ ਪੁੱਜ ਗਈ ਹੈ।
ਇਟਲੀ ’ਚ ਕੋਰੋਨਾ ਵਾਇਰਸ ਹੁਣ ਤੱਕ 14,681 ਤੋਂ ਜਿਆਦਾ ਮਨੁੱਖੀ ਜਾਨਾਂ ਲੈ ਚੁੱਕਾ ਹੈਸ ਜਦ ਕਿ ਇਸ ਕੋਰੋਨਾ ਵਾਇਰਸ ਕਾਰਨ 1।19 ਲੱਖ ਵਿਅਕਤੀ ਬੀਮਾਰ ਹੈ। ਪਰ ਬਹੁਤ ਲੋਕ ਇਸ ਮਹਾਂਮਾਰੀ ਤੋਂ ਠੀਕ ਵੀਂ ਹੋ ਰਹੇ ਹਨ। ਸਪੇਨ ਵਿੱਚ ਵੀਂ ਹੁਣ ਤੱਕ ਇਹ ਵਾਇਰਸ 11,750 ਜਿਆਦਾ ਮਨੁੱਖ ਜਾਨਾਂ ਲੈ ਚੁੱਕਾ ਹੈ। 1.25 ਲੱਖ ਤੋਂ ਲੋਕ ਇਸ ਵਾਇਰਸ ਨਾਲ ਸੰਕਰਮਿ ਹੈ। ਸਪੇਨ ਤੇ ਇਟਲੀ ਕੋਰੋਨਾ ਵਾਇਰਸ ਦਾ ਗੜ੍ਹ ਬਣ ਚੁੱਕੇ ਹਨ।
ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ