ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 7 ਲੋਕਾਂ ਦੀ ਮੌਤ 73 ਲੋਕਾਂ ਪਾਜ਼ੀਟਿਵ ਦੀ ਰਿਪੋਰਟ AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 7 ਲੋਕਾਂ ਦੀ ਮੌਤ 73 ਲੋਕਾਂ ਪਾਜ਼ੀਟਿਵ ਦੀ ਰਿਪੋਰਟ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 7 ਲੋਕਾਂ ਦੀ ਮੌਤ 73 ਲੋਕਾਂ ਦੀ ਪਾਜ਼ੀਟਿਵ ਰਿਪੋਰਟ

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 7 ਲੋਕਾਂ ਦੀ ਮੌਤ 73 ਲੋਕਾਂ ਪਾਜ਼ੀਟਿਵ ਦੀ ਰਿਪੋਰਟ

245

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਮਣੇ ਆਏ ਹਨ। ਤੇ ਹੁਣ ਤੱਕ ਇਹਨ੍ਹਾਂ ਦੀ ਗਿਣਤੀ 73 ਹੋ ਚੁੱਕੀ ਹੈ। ਜ਼ੋ ਹੁਣ ਮਾਮਲੇ ਸਾਮਣੇ ਆਏ ਹਨ ਉਹ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚੋਂ ਆਏ ਹਨ

ਇੱਕ ਮਾਮਲਾ ਕਪੂਰਥਲਾਂ ਤੋਂ ਆਇਆ ਹੈ, ਜ਼ੋ ਕਿ ਜਮਾਤੀ ਪਾਜ਼ੀਟਿਵ ਆਇਆ ਹੈ।ਰੋਪੜ ਤੋ ਵੀਂ ਪਾਜ਼ੀਟਿਵ ਸ਼ਖਸ ਦੀ ਪਤਨੀ ਤੇ ਉਨ੍ਹਾਂ ਦੇ ਬੇਟਾਂ ਵੀਂ ਪਾਜ਼ੀਟਿਵ ਰਿਪੋਰਟ ਆਈ ਹੈ। ਤੇ ਇੱਕ ਹੋਰ ਮਾਮਲਾ ਸਾਮਣੇ ਆਇਆ ਹੈ। ਜ਼ੋ ਕਿ ਅ੍ਰ਼੍ਰੰਮਿਤਸਰ ਤੋਂ ਹੈ। ਕੱਲ੍ਹ ਜ਼ੋ ਮਾਮਲਾ ਆਇਆ ਸੀ ਜ਼ੋ ਕਿ ਬਰਨਾਲਾ ਤੋਂ ਸੀ ਜ਼ੋ ਇੱਕ ਔਰਤ ਸੀ ਤੇ ਉਹ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ। ਤੇ ਇਲਾਜ ਵਿੱਚ ਹੈ।

ਹੁਣ ਤੱਕ ਸੂਬੇ ਵਿੱਚ ਇਸ ਵਾਇਰਸ ਕਾਰਨ 7 ਲੋਕਾਂ ਦੀ ਜਾਨ ਜਾ ਚੁੱਕੀ ਹੈ।ਕੱਲ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ੋ ਕਿ ਇਹ ਦੋਵੇਂ ਮਰੀਜ਼ ਬਜ਼ੁਰਗ ਸਨ।

ਕੋਰੋਨਾ ਵਾਇਰਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ

ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਾਗਤਾਰ ਵਾਧਾ




Leave a Reply

Your email address will not be published. Required fields are marked *