ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ" ਦਵਾਈ ਦੀ ਸਪਲਾਈ ਜਲਦੀ ਕੀਤੀ ਜਾਵੇਂ "ਅਮਰੀਕੀ ਰਾਸ਼ਟਰਪਤੀ ਟਰੰਪ" AZAD SOCH ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ" ਦਵਾਈ ਦੀ ਸਪਲਾਈ ਜਲਦੀ ਕੀਤੀ ਜਾਵੇਂ "ਅਮਰੀਕੀ ਰਾਸ਼ਟਰਪਤੀ ਟਰੰਪ" AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ" ਦਵਾਈ ਦੀ ਸਪਲਾਈ ਜਲਦੀ ਕੀਤੀ ਜਾਵੇਂ "ਅਮਰੀਕੀ ਰਾਸ਼ਟਰਪਤੀ ਟਰੰਪ"

ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ” ਦਵਾਈ ਦੀ ਸਪਲਾਈ ਜਲਦੀ ਕੀਤੀ ਜਾਵੇਂ “ਅਮਰੀਕੀ ਰਾਸ਼ਟਰਪਤੀ ਟਰੰਪ”

255

AZAD SOCH :-

ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇਹ ਲਾਗ ਦੀ ਬਿਮਾਰੀ ਨੇ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਅਮਰੀਕਾ ਵਿੱਚ ਇਸ ਲਾਗ ਨੇ ਹੁਣ ਤੱਕ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਮਾਰੂ ਵਾਇਰਸ ਦੇ ਸਾਹਮਣੇ ਬੇਵੱਸ ਜਾਪਦਾ ਹੈ। ਇੱਥੇ ਵਾਇਰਸ ਨੇ ਲਗਭਗ 8 ਹਜ਼ਾਰ ਲੋਕਾਂ ਦੀ ਮੌਤ ਕਰ ਦਿੱਤੀ ਹੈ, ਜਦੋਂ ਕਿ ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਗਈ ਹੈ।

ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਮੋਦੀ ਨਾਲ ਗੱਲ ਕੀਤੀ ਹੈ ਅਤੇ ਮਦਦ ਦੀ ਮੰਗ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਫੋਨ ਤੇ ਗੱਲ ਕੀਤੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਹਾਈਡ੍ਰੋਕਸਿਕ ਕਲੋਰੋਕਿਨ (Hydroxychloroquine) ) ਦਵਾਈ ਮੰਗੀ ਕੀਤੀ ਹੈ ਇਹ ਦਵਾਈ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ" ਦਵਾਈ ਦੀ ਸਪਲਾਈ ਜਲਦੀ ਕੀਤੀ ਜਾਵੇਂ "ਅਮਰੀਕੀ ਰਾਸ਼ਟਰਪਤੀ ਟਰੰਪ" https://azadsoch.in/
ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ
file  photo
ਟਰੰਪ & ਮੋਦੀ

ਭਾਰਤ ਵਿੱਚ ਇਹ ਦਵਾਈ ਮਲੇਰੀਆਂ ਦੇ ਮਰੀਜ਼ਾ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ ਕਿਉਂਕਿ ਭਾਰਤ ਵਿੱਚ ਮਲੇਰੀਆਂ ਦੇ ਮਰੀਜਾਂ ਸੰਖਿਆ ਜਿਆਦਾ ਹੁੰਦੀ ਹੈ। ਤੇ ਭਾਰਤ ਵਿੱਚ ਇਹ ਦਵਾਈ ਵੱਡੀ ਕੰਪਨੀਆਂ ਤਿਆਰ ਕਰਦੀਆਂ ਹਨ ਭਾਰਤ ਵਿੱਚ ਇਹ ਕੰਪਨੀਆਂ ਵੱਡੇ ਪੱਧਰ ਤੇ ਹਾਈਡ੍ਰੋਕਸਿਕ ਕਲੋਰੋਕਿਨ ਤਿਆਰ ਕਰਦੀਆਂ ਹਨ। ਅਮਰੀਕਾ ਵਿੱਚ ਇਹ ਦਵਾਈ ਕੋਰੋਨਾ ਵਾਇਰਸ ਦੇ ਮਰੀਜਾਂ ਨੂੰ ਦਿੱਤੀ ਜਾ ਰਹੀ ਹੈ।

ਤੇ ਉੱਥੇ ਇਸ ਦਵਾਈ ਦਾ ਮੰਗ ਵੱਧ ਗਈ ਹੈ।  ਭਾਰਤ ਤੋਂ ਅਮਰੀਕਾ ਇਹ ਦਾਵਾਈ ਦੀ ਮੰਗ ਕਰ ਰਿਹਾ ਹੈ।ਇਸ ਦੀ ਵਰਤੋਂ ਮਰੀਜ਼ਾਂ ਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦਾ ਇਮਿਉੂਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਸਕੇ। ਟਰੰਪ ਨੇ ਮੋਦੀ ਨੂੰ ਹਾਈਡ੍ਰੋਕਸਿਕ ਕਲੋਰੋਕਿਨ ਗੋਲੀਆਂ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਜਲਦੀ ਹੀ ਅਮਰੀਕਾ ਨੂੰ ਹਾਈਡੋ੍ਰਕਸਿਕ ਕਲੋਰੋਕਿਨ ਦਵਾਈ ਦਾ ਆਰਡਰ ਨੂੰ ਜਾਰੀ ਕਰਨ ਲਈ ਕਿਹਾ ਹੈ।

ਅਮਰੀਕਾ ਦੇ ਨਿਊਂਯਾਰਕ ਵਿੱਚ ਕੋਰੋਨਾ ਵਾਇਰਸ ਕਾਰਨ ਸਥਿਤੀ ਖ਼ਰਾਬ

ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ




Leave a Reply

Your email address will not be published. Required fields are marked *