ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ - AZAD SOCH ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ

247

AZAD SOCH :-

ਕੋਰੋਨਾ ਵਾਇਰਸ ਲਗਾਤਾਰ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ। ਇਸ ਲਾਗ ਦੀ ਬਿਮਾਰੀ ਨਾਲ ਹੁਣ ਤੱਕ ਬਹੁਤ ਮੌਤਾ ਹੋ ਚੁੱਕੀਆਂ ਹਨ। ਤੇ ਬਹੁਤੇ ਮਰੀਜ ਬਿਮਾਰ ਹੋ ਚੁੱਕੇ ਹਨ ਦੁਨੀਆਂ ਦੀਆਂ ਸਰਕਾਰਾਂ ਇਸ ਸਮੇਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀਆਂ ਹਨ। ਤੇ ਹੁਣ ਤੱਕ ਇਹ ਅੰਕੜਾ ਵੱਧ ਰਹੀਆਂ ਹੈ। ਤਾਜਾਂ ਜਾਣਕਾਰੀ ਅਨੁਸਾਰ ਜ਼ੋ ਹੁਣ ਤੱਕ ਸਾਮਣੇ ਆਇਆ ਹੈ 74,782 ਮੌਤਾਂ ਹੋ ਗਈਆ ਹਨ ਜ਼ੋ ਕੋਰੋਨਾ ਵਾਇਰਸ ਕੇਸ਼ ਹਨ ਉਨ੍ਹਾਂ ਦੀ ਗਿਣਤੀ 13,47,689 ਹੋ ਚੁੱਕੀ ਹੈ।ਤੇ ਠੀਕ ਹੋਣ ਵਾਲਿਆ ਦੀ ਗਿਣਤੀ ਇਸ ਸਮੇਂ 286,463 ਹੋ ਚੁੱਕੇ ਹਨ.

ਭਾਰਤ ਵਿੱਚ ਵੀ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ  ਭਾਰਤ ਵਿੱਚ ਹੁਣ ਤੱਕ ਜ਼ੋ ਰਿਪੋਰਟ ਆ ਚੁੱਕੀਆ ਨੇ ਉਸ ਅਨੁਸਾਰ ਭਾਰਤ ਵਿੱਚ 4,426 ਦੇ ਆਸ ਪਾਸ ਦੱਸੀ ਜਾ ਰਹੀ ਹੈ।
ਤੇ ਮਰਨ ਵਾਲਿਆ ਦੀ ਗਿਣਤੀ 114 ਹੋ ਚੁੱਕੀ ਹੈ। ਠੀਕ ਹੋਣ ਵਾਲੀਆ ਗਿਣਤੀ 326 ਦੱਸੀ ਜਾ ਰਹੀ ਹੈ।

ਇਹ ਕੋਰੋਨਾ ਵਾਇਰਸ ਯੂਰਪ ਦੇ ਦੇਸ਼ਾਂ ਵਿੱਚ ਲਗਾਤਾਰ ਫੈਲ ਰਿਹਾ ਹੈ।ਇਟਲੀ, ਸਪੇਨ, ਜਰਮਨੀ, ਤੇ ਹੋਰ ਵੀਂ ਦੇਸ਼ ਹਨ ਜ਼ਿੱਥੇ ਕਿ ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸਪੇਨ ਵਿੱਚ 1,36,675 ਇਸ ਲਾਗ ਦੇ ਘੇਰੇ ਵਿੱਚ ਆ ਚੁੱਕੇ ਹਨ। ਤੇ ਮਰਨ ਵਾਲਿਆ ਦੀ ਗਿਣਤੀ ਹੁਣ ਤੱਕ 13,341 ਹੋ ਚੁੱਕੀ ਹੈ। ਤੇ ਠੀਕ ਹੋਣ ਵਾਲਿਆ ਦੀ ਗਿਣਤੀ 40,437 ਹੋ ਚੁੱਕੀ ਹੈ।

ਇਟਲੀ ਵਿੱਚ ਹੁਣ ਤੱਕ 1,32,547 ਇਸ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ ਮਰਨ ਵਾਲਿਆ ਦੀ ਗਿਣਤੀ ਜ਼ੋ ਕਿ 16,523 ਤੱਕ ਹੋ ਚੁੱਕੀ ਹੈ। ਤੇ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 22,837 ਹੋ ਗਈ ਹੈ।

ਇਸ ਮਹਾਂਮਾਰੀ ਨੇ ਅਮਰੀਕਾ ਦੀ ਇਕ ਸ਼ਕਤੀਸ਼ਾਲੀ ਰੂਪ ਧਾਰਨ ਕਰ ਲਿਆ ਹੈ, ਜਿਸ ਨੂੰ ਵਿਸ਼ਵ ਦੀ ਮਹਾਂ ਸ਼ਕਤੀ ਮੰਨਿਆ ਜਾਂਦਾ ਹੈ। ਇਸ ਲਾਗ ਨਾਲ ਹੁਣ ਤੱਕ 3,67,758 ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਤੇ ਇਹ ਗਿਣਤੀ ਹਰ ਰੋਜ਼ ਵੱਧ ਰਹੀ ਹੈ।ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕਾ ਵਿੱਚ ਮਰਨ ਵਾਲਿਆ ਦੀ ਗਿਣਤੀ 10,981 ਹੋ ਚੁੱਕੀ ਹੈ। ਤੇ ਠੀਕ ਹੋਣ ਗੱਲ ਕਰੀ ਜਾਵੇ ਤਾਂ ਹੁਣ ਤੱਕ 19,788 ਠੀਕ ਹੋ ਚੁੱਕੇ ਹਨ ,ਤੇ ਕਈ ਹੋ ਦੇਸ਼ਾ ਵਿੱਚ ਇਸ ਅੰਕੜਾਂ ਵੱਧ ਰਿਹਾ ਹੈ।ਚੀਨ,ਇਰਾਨ,ਫਰਾਂਸ, ਕਨੈਡਾ, ਤੇ ਹੋਰ ਵੀਂ ਦੇਸ਼ਾਂ ਇਸ ਦੀ ਗਿਣਤੀ ਵੱਧ ਰਹੀ ਹੈ।

फ्रांसीसी फुटबाल चिकित्सक बर्नार्ड गोंजालेज कोरोना वायरस से संक्रमित पुष्टि के बाद आत्महत्या कर ली

कनिका कपूर को अस्पताल से मिली छुट्टी छठवीं रिपोर्ट भी नेगेटिव आई

अमरीका में कोरोना वायरस ने मचाया कहर
Leave a Reply

Your email address will not be published. Required fields are marked *