ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੌਜੀਟਿਵ ਮਰੀਜ਼ ਸਾਮਣੇ ਆਏ ਜਾਂਚ ਜਾਰੀ - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੌਜੀਟਿਵ ਮਰੀਜ਼ ਸਾਮਣੇ ਆਏ ਜਾਂਚ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੌਜੀਟਿਵ ਮਰੀਜ਼ ਸਾਮਣੇ ਆਏ ਜਾਂਚ ਜਾਰੀ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੌਜੀਟਿਵ ਮਰੀਜ਼ ਸਾਮਣੇ ਆਏ ਜਾਂਚ ਜਾਰੀ

252

AZAD SOCH :-

ਪੰਜਾਬ ਦੇ ਸ਼ਹਿਰ ਮੁਹਾਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਸਾਮਣੇ ਆਏ ਹਨ। ਹੁਣ ਤੱਕ ਸਭ ਤੋਂ ਜਿਆਦਾ ਮਰੀਜ਼ ਕੋਰੋਨਾ ਵਾਇਰਸ ਦੇ ਮੁਹਾਲੀ ਵਿੱਚ ਪਾਏ ਗਏ ਹਨ।ਹੁਣ ਤੱਕ ਇਨੇ੍ਹ0 ਮਰੀਜ਼ ਹੋਰ ਕਿਸੇ ਜਿਲ੍ਹੇ ਵਿੱਚ ਨਹੀਂ ਹਨ ਜਿਨੇ ਕਿ ਇੱਕਲੇ ਮੁਹਾਲੀ ਵਿੱਚ, ਹੁਣ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 90 ਤੇ ਆਸਪਾਸ ਤੱਕ ਪਹੁੰਚ ਗਈ ਹੈ। ਮੁਹਾਲੀ ਦੇ ਨੇੜੇ ਲੱਗ ਦੇ ਪਿੰਡ ਜਵਾਹਰਪੁਰ ਵਿਖੇ 7 ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਨਵੇਂ ਜ਼ੋ ਕਿ ਪੌਜੀਟਿਵ ਆਏ ਹਨ।

ਤੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੋਰ ਲੋਕਾਂ ਦੀ ਵੀਂ ਜਾਂਚ ਚੱਲ ਰਹੀ ਹੈ। ਮੌਕੇ ਤੇ ਪੁਲਿਸ ਮੈਡੀਕਲ ਟੀਮ ਤੇ ਹੋਰ ਕਰਮਚਾਰੀ ਵੀਂ ਪਿੰਡ ਵਿੱਚ ਪਹੁੰਚ ਗਏ ਤੇ ਜਾਂਚ ਵੀਂ ਜਾਰੀ ਹੈ।
ਮੌਗਾ ਦੇ ਵਿੱਚ ਪੌਜੀਟਿਵ ਕੇਸ ਸਾਮਣੇ ਆਇਆ ਹੈ।ਜੋ ਇਹ ਵਿਅਕਤੀ ਸਾਮਣੇ ਆਏ ਹਨ ਉਹ ਮਰਕਜ ਦੇ ਜਮਾਤੀ ਪਰਤਿਆ ਸੀ ਤੇ ਉਨ੍ਹਾਂ ਦੀ ਜ਼ਾਂਚ ਵੀਂ ਕੀਤੀ ਗਈ ਹੈ। ਇਸ ਤੋਂ ਇਲਾਵਾ 8 ਹੋਰ ਜਮਾਤੀਆਂ ਦੀ ਰਿਪੋਰਟ ਨੈਗੇਟਿਵ ਆ ਗਈ।

ਮਾਨਸਾ ਵਿੱਚ ਅੱਜ ਦੋ ਹੋਰ ਵਿਅਕਤੀ ਕੋਰੋਨਾ–ਪੌਜੀਟਿਵ ਪਾਏ ਗਏ ਹਨ। ਇਸ ਵੇਲੇ ਇਹ ਬੁਢਲਾਡਾ ਦੀ ਮਸਜਿਦ ’ਚ ਰਹਿ ਰਹੇ ਹਨ। ਇਹ ਸਾਰੇ ਤਬਲੀਗ਼ੀ ਜਮਾਤ ਦੇ ਮੈਂਬਰ ਹਨ ਤੇ ਇਨ੍ਹਾਂ ’ਚੋਂ ਤਿੰਨ ਜਣੇ ਪਹਿਲਾਂ ਹੀ ਪੌਜੀਟਿਵ ਪਾਏ ਗਏ ਸਨ। ਇਹ ਸਾਰੇ ਪੰਜ ਜਣੇ ਇਸ ਵੇਲੇ ਮਾਨਸਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਇਹ ਸਾਰੇ ਤਬਲੀਗ਼ੀ ਜਮਾਤ ਦੇ ਸਮਾਰੋਹ ਵਿੱਚ ਭਾਗ ਲੈਣ ਲਈ ਨਵੀਂ ਦਿੱਲੀ ਗਏ ਸਨ। ਇਹ ਮਰੀਜ਼ ਜ਼ੋ ਕਿ ਤਬਲੀਗੀ ਜਮਾਤ ਦੇ ਹਨ। 
  ਪੰਜਾਬ ਸਰਕਾਰ ਇਸ ਵਾਇਰਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕੇ ਰਹੀ ਹੈ। ਤਾਂ ਜ਼ੋ ਇਸ ਵਾਇਰਸ ਹੋਰ ਜ਼ਿਆਦਾ ਫੈਲ ਤੋਂ ਰੋਕਿਆ ਜਾ ਸਕੇ।

7 ਭਾਰਤੀ ਲੋਕਾਂ ਸਮੇਤ ਸਿੰਗਾਪੁਰ ਵਿੱਚ ਕੋਰੋਨਾ ਮਹਾਂਮਾਰੀ ਦੇ 75 ਨਵੇਂ ਮਾਮਲੇ ਸਾਮਣੇ ਆਏ

ਹੁਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਡਰੋਨ ਨਾਲ ਰੱਖੀ ਜਾਵੇਗੀ ਨਿਗਰਾਨੀ ਪੰਜਾਬ ਪੁਲਿਸ

ਸੇਖਾ ਰੋਡ ਬਰਨਾਲਾ ਤੋਂ ਇੱਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ




Leave a Reply

Your email address will not be published. Required fields are marked *