ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ 'ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ - AZAD SOCH ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ 'ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ 'ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

258

AZAD SOCH :-

ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇਹ ਲਾਗ ਦੀ ਬਿਮਾਰੀ ਨੇ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਅਮਰੀਕਾ ਵਿੱਚ ਇਸ ਲਾਗ ਨੇ ਹੁਣ ਤੱਕ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲੋਕਾਂ ਤੋਂ ਇਲਾਵਾ ਹੁਣ ਇਹ ਵਾਇਰਸ ਜਾਨਵਾਰਾਂ ਵਿੱਚ ਪਾਇਆ ਜ਼ਾ ਰਿਹਾ ਹੈ। ਇਕ ਪਾਸੇ ਜਿੱਥੇ ਇਹ ਮਨੁੱਖਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ, ਦੂਜੇ ਪਾਸੇ, ਜੰਗਲ ੋਤੇ ਰਾਜ ਕਰਨ ਵਾਲੇ ਬਾਘ ਦੀ ਗੱਲ ਕਰ ਰਹੇ ਹਾਂ। ਦੁਨੀਆ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਦੀ ਪੁਸ਼ਟੀ ਇਕ ਬਾਘ ਵਿਚ ਹੋਈ ਹੈ। ਪਹਿਲਾਂ ਇਹ ਲਾਗ ਇੱਕ ਕੁੱਤੇ ਵਿੱਚ ਪਾਇਆ ਗਿਆ ਸੀ।

ਇਹ ਬਾਘ ਨਿਊਂਯਾਰਕ ਦੇ ਬ੍ਰੌਨਕਸ ਚਿੜੀਆਘਰ ਵਿਖੇ ਹੈ ਇਸ ਬਾਘ ਨੂੰ ਥੋੜੇ ਦਿਨ ਪਹਿਲਾਂ ਹਲਕਾ ਜਾਕਮ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਕੋਰੋਨਾ ਟੈਸਟ ਵਿੱਚ ਵੀ ਸਕਾਰਾਤਮਕ ਪਾਇਆ ਗਿਆ। ਕਿਹਾ ਜਾਂ ਰਿਹਾ ਹੈ ਕਿ ਉਸਨੂੰ ਕੋਰੋਨਾ ਦੀ ਲਾਗ ਲੱਗੀ ਹੋਈ ਹੈ ਅਤੇ ਉਥੇ ਲਗਾਤਾਰ ਖੰਘ ਰਹੀ ਜਿਸ ਤੋਂ ਬਾਅਦ ਇਸਦੀ ਜਾਂਚ ਕਰਨ ਦਾ ਫੈਸਲਾ ਲਿਆ ਗਿਆ। ਜਾਂਚ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਸੰਕਰਮਿਤ ਹੈ।

ਹੁਣ ਇਹ ਬਾਘ ਡਾਂਕਟਰਾ ਦੀ ਨਿਗਰਾਨੀ ਵਿੱਚ ਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਤੇ ਇਸ ਨੂੰ ਇੱਕ ਵੱਖਰੇ ਜਗਾਂ ਤੇ ਰੱਖਿਆ ਗਈਆਂ ਹੈ। ਤਾਂ ਜ਼ੋ ਕਿਸੇ ਹੋਰ ਜਾਨਵਰ ਨੂੰ ਹੋ ਜਾਵੇ।

ਨਿਊਂਯਾਰਕ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾ ਰਹੇ ਹਨ। ਤੇ ਲੋਕਾਂ ਦਾ ਇਲਾਜ ਵੀਂ ਚੱਲ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀਪਤੀ ਟਰੰਪ ਇਹ ਕਿਹਾ ਆਉਣ ਵਾਲੇ ਦਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਸਕਦੀ ਹੈ।

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ

अमरीका में कोरोना वायरस ने मचाया कहर
Leave a Reply

Your email address will not be published. Required fields are marked *