ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ - AZAD SOCH ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਮੌਤ ਸੰਕਰਮਿਤ ਦੀ ਗਿਣਤੀ 5,360 ਹੋਈ

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ

267

AZAD SOCH :-

ਦੇਸ਼ ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਵੱਧ ਰਹੀ ਹੈ। ਇਸ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਤੇ ਇਸ ਲਾਗ ਨਾਲ ਬਹੁਤ ਮਰੀਜ ਇਲਾਜ ਚੱਲ ਰਿਹਾ ਹੈ। ਭਾਰਤ,ਅਮਰੀਕਾ,ਇਟਲੀ,ਸਪੇਨ, ਤੇ ਹੋਰ ਵੀਂ ਬਹੁਤ ਸਾਰੇ ਦੇਸ ਜ਼ੋ ਕਿ ਇਸ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ। ਭਾਰਤ ਵਿੱਚ ਇਸ ਦੀ ਗਿਣਤੀ ਵੱਧ ਰਹੀ ਹੈ। ਜ਼ੋ ਕਿ ਹੁਣ ਤੱਕ ਗਿਣਤੀ ਮਜ਼ੂਦਾ ਸਮੇਂ ਵਿੱਚ 4,728 ਹੋ ਗਈ ਹੈ। ਇਸ ਲਾਗ ਨਾਲ ਮਰਨ ਵਾਲਿਆ ਦੀ ਗਿਣਤੀ 164 ਦੇ ਕਰੀਬ ਹੈ।

 ਦੇਸ਼ ਵਿੱਚ ਹੁਣ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਜ਼ੋ ਕੇਸ 5,360 ਤੱਕ ਪਹੁੰਚ ਗਈ ਹੈ। ਹੁਣ ਤੱਕ 401 ਲੋਕਾਂ ਨੇ ਕੋਰੋਨਾ ਵਾਇਰਸ ਦੀ ਲੜਾਈ ਜਿੱਤੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 773 ਨਵੇਂ ਕੇਸ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਵਾਇਰਸ ਦੇ ਲਗਾਤਾਰ ਮਾਮਲੇ ਸਮਾਣੇ ਆ ਰਹੇ ਹਨ।

ਸਰਕਾਰ ਇਸ ਨੂੰ ਲੈ ਕੇ ਬਹੁਤ ਹਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਇਰਸ ਨੂੰ ਜ਼ਿਆਦਾ ਨਾ ਫੈਲਣ ਦਿੱਤਾ ਜਾਵੇ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਜਾਂਚ ਵੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਤਾਂ ਜ਼ੋ ਲੋਕਾਂ ਦਾ ਪਤਾ ਚੱਲ ਸਕੇ ਕਿ ਕੋਣ ਇਸ ਲਾਗ ਨਾਲ ਸੰਕਰਮਿਤ ਹੋ ਚੁੱਕਾ ਹੈ।

ਦਿੱਲੀ ਦੀ ਸਰਕਾਰ ਨੇ ਕਿਹਾ ਕਿ ਜਲਦੀ ਹੀ ਹਰ ਰੋਜ਼ ਇੱਕ ਲੱਖ ਲੋਕਾਂ ਦਾ ਟੈਸਟ ਕੀਤਾ ਆਈਆਂ ਕਰੇਗਾ। ਤੇ ਇਸ ਯੋਜਨਾ ਤੇ ਕੰਮ ਚੱਲ ਰਿਹਾ ਹੈ।ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਤਾਂ ਜ਼ੋ ਕਿ ਆਪ ਤੇ ਆਪਣੇ ਪਰਿਵਾਰ ਨੂੰ ਇਸ ਲਾਗ ਤੋਂ ਬਚਾ ਹੋ ਸਕੇ।

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ




Leave a Reply

Your email address will not be published. Required fields are marked *