ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 580 ਨਵੇਂ ਮਾਮਲੇ - AZAD SOCH ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 580 ਨਵੇਂ ਮਾਮਲੇ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 580 ਨਵੇਂ ਮਾਮਲੇ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 580 ਨਵੇਂ ਮਾਮਲੇ

263

AZAD SOCH :- NEW DELHI

ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ, ਤੇ ਇਸ ਨਾਲ ਲਗਾਤਾਰ ਤਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ,ਅਮਰੀਕਾ,ਚੀਨ,ਸਪੇਨ,ਇਟਲੀ,ਭਾਰਤ,ਪਾਕਿਸਤਾਨ ਵਿੱਚ ਇਸ ਲਾਗ ਕਾਰਨ ਲੋਕਾਂ ਦੀ ਮੌਤ ਇਸ ਦੇ ਮਰੀਜਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ।ਭਾਰਤ ਤੋਂ ਇਲਾਵਾ ਹੁਣ ਪਾਕਿਸਾਤਨ ਵਿੱਚ ਵੀਂ ਦੀ ਮਰੀਜ਼ ਸਾਮਣੇ ਆ ਰਹੇ।ਹੁਣ ਤੱਕ ਪਾਕਿਸਤਾਨ ਵਿੱਚ ਮਰੀਜਾਂ ਦੀ ਗਿਣਤੀ 4,015 ਦੇ ਆਸਪਾਸ ਹੈ। ਜ਼ੋ ਹਰ ਰੋਜ਼ ਵੱਧ ਰਹੀ ਹੈ।

ਪਾਕਿਸਤਾਨ ਵਿੱਚ ਪਿਛਲੇ 24 ਘੰਟੀਆਂ ਵਿੱਚ ਲਾਗ ਕਾਰਨ ਮਰੀਜਾਂ ਦੀ ਗਿਣਤੀ 580 ਹੋ ਚੁੱਕੀ ਹੈ। ਜਦੋਂ ਕਿ 429 ਲੋਕਾਂ ਦੀ ਸਿਹਤ ਠੀਕ ਹੋ ਗਈ ਹੈ। ਦੇਸ਼ ਵਿਚ ਹੁਣ ਤਕ 39,183 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਲਾਗਡਾਊਨ ਲਾ ਦਿੱਤਾ ਹੈ। ਤੇ ਲੋਕ ਆਪਣੇ ਘਰਾਂ ਵਿੱਚ ਹੀ ਹਨ ਪਾਕਿਸਤਾਨ ਦੀ ਨੈਸ਼ਨਲ ਹੈਲਥ ਸਰਵਿਸ ਮੰਤਰਾਲੇ ਦੇ ਅਨੁਸਾਰ, ਪਾਕਿਸਤਾਨ ਦੇ ਪੰਜਾਬ ਸੂਬੇ ਅਤੇ ਸਿੰਧ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ।

ਪੰਜਾਬ (ਪਾਕਿਸਤਾਨ )ਵਿਚ ਸਭ ਤੋਂ ਵੱਧ 2,004 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਸਿੰਧ ਵਿਚ 986, ਖੈਬਰੑ ਪਖਤੂਨਖਵਾ ਵਿਚ 500, ਗਿਲਗਿਤ ਬਲੋਚਿਸਤਾਨ ਵਿਚ 211 ਦੇ ਆਸਪਾਸ ਹੈ। ਤੇ ਇਸਲਾਮਾਬਾਦ ਵਿਚ 83 ਅਤੇ ਪੀਓਕੇ ਵਿਚ 19 ਮਾਮਲੇ ਸਾਹਮਣੇ ਆਏ ਹਨ। ਮਹਾਂਮਾਰੀ ਨੇ ਹੁਣ ਤੱਕ 54 ਲੋਕਾਂ ਦੀ ਮੌਤ ਕਰ ਦਿੱਤੀ ਹੈ।

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ




Leave a Reply

Your email address will not be published. Required fields are marked *