ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ - AZAD SOCH ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋਈ

256

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਲਗਾਤਾਰ ਸਾਮਣੇ ਆ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰੀਜਾਂ ਦੀ ਗਿਣਤੀ 101 ਹੋ ਚੁੱਕੀ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਮੋਹਾਲੀ ਵਿੱਚ 26 ਮਾਮਲੇ ਸਾਮਣੇ ਆ ਚੁੱਕੇ ਹਨ। ਤੇ ਮੋਹਾਲੀ ਵਿੱਚ ਇਹ ਗਿਣਤੀ ਪੰਜਾਬ ਭਰ ਵਿੱਚੋਂ ਸਭ ਤੋਂ ਜਿਆਦਾ ਹੈ।

ਜਿਸ ਕਾਰਨ ਸੂਬੇ ਦੀ ਸਰਕਾਰ ਇਸ ਵੱਲੋਂ ਖਾਸ ਧਿਆਨ ਦੇ ਰਹੀ ਹੈ। ਤਾਂ ਜ਼ੋ ਇਸ ਵਾਇਰਸ ਨੂੰ ਰੋਕਿਆ ਜਾ ਸਕੇ। ਨਵਾਂ ਸ਼ਹਿਰ ਵਿੱਚ ਜ਼ੋ ਮਾਮਲੇ ਸਾਮਣੇ ਆਏ ਹਨ,ਉਨ੍ਹਾਂ ਦੀ ਗਿਣਤੀ 19 ਹੋ ਚੁੱਕੀ ਹੈ।ਨਵਾਂ ਸ਼ਹਿਰ ਵਿੱਚ ਇਸ ਘਾਤਕ ਬਿਮਾਰੀ ਵਿੱਚ ਚਪੇਟ ਵਿੱਚ ਆ ਚੁੱਕੇ ਹਨ।ਹੁਣ ਤੱਕ ਜ਼ੋ ਰਿਪੋਟਰ ਕੋਰੋਨਾ ਵਾਇਰਸ ਦੀਆਂ ਆਈਆਂ ਹਨ ਉਨ੍ਹਾਂ ਦੀ ਗਿਣਤੀ ਇਸ ਤਰ੍ਹਾਂ ਹੈ ਅੰਮ੍ਰਿਤਸਰ 10, ਪਟਿਆਲਾ 01, ਬਰਨਾਲਾ 01, ਮਾਨਸਾ 05, ਹੁਸ਼ਿਆਰਪੁਰ 07, ਪਠਾਨਕੋਟ 07, ਜਲੰਧਰ 07 , ਲੁਧਿਆਣਾ 06, , ਮੋਗਾ 04, ਰੋਪੜ 03 , ਫਤਿਹਗੜ੍ਹ ਸਾਹਿਬ 02, , ਫਰੀਦਕੋਟ 02, ਅਤੇ ਕਪੂਰਥਲਾ ਤੋਂ ਵੀ ਇਕ ਕੇਸ ਸਾਹਮਣੇ ਆਇਆ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਪੰਜਾਬ ਵਿੱਚ ਲਾਗ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਹੁਣ ਤੱਕ ਜ਼ੋ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 14 ਦੇ ਕਰੀਬ ਹੈ। ਉੱਧਰ ਮੋਗਾ ਵਿੱਚ ਪਿੰਡ ਚਿਦਾ ਦੀ ਮਸਜਿਦ ਵਿੱਚ 13 ਵਿੱਚੋਂ ਚਾਰ ਤਬਲੀਗੀ ਜਮਾਂ ਹੋਣ ਦੀ ਰਿਪੋਰਟ ਸਕਾਰਾਤਮਕ ਰਹੀ ਹੈ। ਪੰਜਾਬ ਵਿੱਚ ਤਬਲੀਗੀ ਜਮਾਤ ਦੇ ਕਈ ਮਰੀਜਾਂ ਦੀ ਜਾਂਚ ਹੋ ਚੁੱਕੀ ਹੈ। ਕੁਝ ਤਬਲੀਗੀ ਜਮਾਤ ਦੇ ਲੋਕਾਂ ਦੀ ਭਾਲ ਅਜੇ ਜਾਰੀ ਹੈ। ਭਾਰਤ ਵਿੱਚ ਇਸ ਮਹਾਂਮਾਰੀ ਕਾਰਨ ਲਗਾਤਾਰ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ




Leave a Reply

Your email address will not be published. Required fields are marked *