PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ AZAD SOCH PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ

PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ

218

AZAD SOCH :-

ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ ਤੇ ਤੱਕ ਕਈ ਨਵੇਂ ਕੇਸ ਆ ਚੁੱਕੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਂਫ੍ਰੇਂਸਿੰਗ ਲੀਡਰਾਂ ਨਾਲ ਗੱਲ ਬਾਤ ਕੀਤੀ ਜਿਸ ਵਿੱਚ ਕੋਰੋਨਾ ਵਾਇਰਸ ਬਾਰੇ ਗੱਲ ਕੀਤੀ ਗਈ ਵੀਡੀਓ ਕਾਂਫ੍ਰੇਂਸਿੰਗ ਲੀਡਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੇ ਕਿਹਾ ਕੀ ਦੇਸ਼ ਨੂੰ ਇੱਕਜੁੱਟ ਕਰ ਦਿੱਤਾ ਹੈ।

ਇਸ ਮਹਾਂਮਾਰੀ ਨਾਲ ਆਪਾਂ ਸਭ ਇੱਕਠੇ ਲੜਨਾਂ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਲੌਕਡਾਊਨ ਖਤਮ ਨਹੀਂ ਕੀਤਾ ਜਾ ਸਕਦਾ ਉਹ ਸਾਰੀ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਕਰਨਗੇ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ ਪਰ ਇਸ ਸਮੇਂ ਇਹ ਲੌਕਡਾਊਨ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਜੋ ਵੀ ਸੁਝਾਅ ਅਤੇ ਜਾਣਕਾਰੀ ਉਨ੍ਹਾਂ ਨੂੰ ਆ ਰਹੀ ਹੈ ਉਸ ਨੂੰ ਲੌਕਡਾਊਨ ਵਧਾ ਦੇਣਾ ਚਾਹੀਦਾ ਹੈ,

ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਮੁੱਚੇ ਤਾਲਾਬੰਦੀ ਬਾਰੇ ਵਿਚਾਰ ਵਟਾਂਦਰੇ ਕੀਤੇ। ਵੀਡੀਓ ਕਾਂਫ੍ਰੇਂਸਿੰਗ ਲੀਡਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਦੇਸ਼ ਤੇ ਦੁਨੀਆਂ ਨੂੰ ਗੰਭੀਰ ਚੁਣੌਤੀ ਸਾਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੁਨੀਆਂ ਵਿੱਚ ਵੀਂ ਇਸ ਨੂੰ ਲੈ ਕੇ ਲੋਕ ਗੰਭੀਰ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਾਅਦ ਜਿੰਦਗੀ ਪਹਿਲਾ ਵਰਗੀ ਨਹੀਂ ਰਹੇਗੀ।ਬਹੁਤ ਸਾਰੇ ਬਦਲਾਅ ਵੇਖਣ ਨੂੰ ਮਿਲਣਗੇ।

ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵੀਂ ਕਈ ਖੇਤਰਾਂ ਨਾਲ ਜੁੜੇੇ ਲੋਕਾਂ ਨਾਲ ਵੀਡੀਓ ਕਾਂਫ੍ਰੇਂਸਿੰਗਕਰ ਚੁੱਕੇ ਹਨ। ਜਿਨ੍ਹਾਂ ਵਿੱਚ ਸਮਾਜ ਸੇਵਾ, ਕਾਰੋਬਾਰ ਮੈਡੀਕਲ ਤੇ ਹੋਰ ਵੀਂ। ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਵਿਰੁੱਧ ਲੜਾਈ ਵਿਚ ਸੂਬਾ ਸਰਕਾਰਾਂ ਵੱਲੋਂ ਕੇਂਦਰ ਨਾਲ ਮਿਲ ਕੇ ਕੰਮ ਕਰਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ




Leave a Reply

Your email address will not be published. Required fields are marked *