ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ - AZAD SOCH ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ

ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ

259

AZAD SOCH :-

ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਤੇ ਹੁਣ ਇਹ ਗਿਣਤੀ ਵੱਧ ਕੇ 88,549
ਹੋ ਗਈ ਹੈ।ਜਦੋਂ ਕਿ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਾ ਹੋ ਰਿਹਾ ਹੈ ਇਹ ਗਿਣਤੀ ਹੁਣ ਤੱਕ 1,519,499 ਗਈ ਹੈ। ਜਦੋਂ ਕਿ ਅਮਰੀਕਾ ਵਿੱਚ ਵੀਂ ਹੁਣ ਤੱਕ ਕੋਰੋਨਾ ਵਾਇਰਸ ਕਾਰਨ 14,797 ਮੌਤਾ ਹੋ ਚੁੱਕੀ ਆ ਹਨ, ਇਸ ਮਹਾਂਮਾਰੀ ਕਾਰਨ ਪੀੜ੍ਹਤ ਲੋਕਾਂ ਗਿਣਤੀ 435,160 ਹੋ ਚੁੱਕੀ ਹੈ।

ਤੇ ਹੁਣ ਤੱਕ ਇਸ ਮਹਾਂਮਾਰੀ ਤੋਂ 22,891 ਠੀਕ ਹੋ ਚੁੱਕੇ ਹਨ। ਅਮਰੀਕਾ ਵਿੱਚ ਇਹ ਗਿਣਤੀ ਦੂਸਰੇ ਦੇਸ਼ਾਂ ਨਾਲੋਂ ਜਿਆਦਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਇੱਕ ਦਿਨ ਚ ਕੋਰੋਨਾ ਵਾਇਰਸ ਕਾਰਨ 2,000 ਤੋਂ ਵੱਧ ਮੌਤਾਂ ਹੋਣ ਤੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ।

ਇਹ ਗਿਣਤੀ ਜ਼ਿਆਦਾ ਵੀਂ ਹੋ ਸਕਦੀ ਹੈ, ਅਮਰੀਕਾ ਵਿੱਚ ਇਕੱਲੇ ਨਿਊਯਾਰਕ ਵਿੱਚ ਸਭ ਤੋਂ ਜਿਆਦ ਕੋਰੋਨਾ ਨਾਲ 5, 490 ਮੌਤਾ ਹੋ ਚੁੱਕੀ ਆਂਹਨ। ਤੇ ਨਿਊਜਰਸੀ ਵਿੱਚ 1200 ਤੋਂ ਜਿਆਦਾ ਮੌਤਾਂ ਹੋਈਆਂ ਹਨ।ਤੇ ਇਸੇ ਦੌਰਾਨ ਭਾਰਤੀ ਮੂਲ ਦੇ ਲੋਕਾਂ ਇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ। ਹਨ। ਤੇ ਉਨ੍ਹਾਂ ਦੀ ਜਾਂਚ ਵੀਂ ਜਾਰੀ ਹੈ।

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ




Leave a Reply

Your email address will not be published. Required fields are marked *