ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜੀਟਿਵ ਕੇਸ ਸਾਹਮਣੇ ਆਏ ,ਇਲਾਜ਼ ਜਾਰੀ - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜੀਟਿਵ ਕੇਸ ਸਾਹਮਣੇ ਆਏ ,ਇਲਾਜ਼ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸੰਕਰਮਣ ਲੋਕਾਂ ਦੀ ਗਿਣਤੀ 10,000 ਤੋਂ ਪਾਰ

ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜੀਟਿਵ ਕੇਸ ਸਾਹਮਣੇ ਆਏ ,ਇਲਾਜ਼ ਜਾਰੀ

325

AZAD SOCH :-

ਪੰਜਾਬ ਵਿੱਚ ਕੋੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਹੁਣ ਜ਼ੋ ਮਾਮਲੇ ਸਾਮਣੇ ਆਏ ਹਨ ਉਹ ਪਿੰਡ ਜਵਾਹਰਪੁਰ ਤੋਂ ਹਨ. ਜਾਵਹਾਰਪੁਰ ਵਿੱਚ ਪਹਿਲਾਂ ਵੀਂ ਕੋਰੋਨਾ ਵਾਇਰਸ ਦੇ ਮਰੀਜ਼ ਸਾਮਣੇ ਆ ਚੁੱਕੇ ਪੰਜਾਬ ਵਿੱਚ ਸਭ ਤੋਂ ਜਿਆਦਾ ਇਸ ਪਿੰਡ ਵਿੱਚ ਹੀ ਕੋਰੋਨਾ ਵਾਇਰਸ ਦੇ ਮਰੀਜ਼ ਆਏ ਹਨ, ਜਵਾਹਰਪੁਰ ਇਸ ਸਮੇਂ ਇਸ ਵਾਇਰਸ ਦਾ ਗੜ ਬਣ ਚੁੱਕਾ ਹੈ।

ਪਿੰਡ ਨੂੰ ਵਿੱਚ ਮੈਡੀਕਲ ਟੀਮਾਂ ਪਹਿਲਾ ਹੀ ਆ ਗਈਆ ਹਨ, ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ 12 ਘੰਟਿਆਂ ਵਿੱਚ ਇਸ ਪਿੰਡ ਵਿੱਚ 7 ਨਵੇਂ ਕੇਸ ਸਾਮਣੇ ਆਏ ਹਨ। ਹੁਣ ਇਕੱਲੇ ਜਵਾਹਰਪੁਰ ਵਿੱਚ ਇਹਨ੍ਹਾਂ ਕੇਸਾਂ ਦੀ ਗਿਣਤੀ 22 ਹੋ ਗਈ ਹੈ।

ਇਸ ਸਮੇਂ ਪਿੰਡ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਮੁਹਾਲੀ ਵਿੱਚ ਜਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਇਹਨ੍ਹਾਂ ਮਰੀਜਾਂ ਦੀ ਗਿਣਤੀ 37 ਹੋ ਗਈ ਹੈ। ਜੇਕਰ ਸਾਰੇ ਪੰਜਾਬ ਦੀ ਗੱਲ ਕੀਤੀ ਜਾਵੇ ਹੁਣ ਤੱਕ ਮਹਾਂਮਾਰੀ ਕਾਰਨ ਕੁੱਲ ਮਰੀਜ਼ ਦੀ ਗਿਣਤੀ 119 ਦੇ ਆਸਪਾਸ ਹੈ।

ਸੂਬੇ ੋਚ ਅੱਜ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਨ 10ਵੀਂ ਮੌਤ ਹੋ ਗਈਆ ਹਨ।ਜਲੰਧਰ ਵਿੱਚ ਹੋਰ 3 ਨਵੇਂ ਮਾਮਲੇ ਸਾਮਣੇ ਆਏ ਹਨ ਇਨ੍ਹਾਂ ਵਿੱਚ ਦੌ ਔਰਤਾ ਤੇ ਇੱਕ ਹੋਰ ਸਖ਼ਸ ਦੀ ਰਿਪੋਰਟ ਪਾਜੀਟਿਵ ਆਈ ਹੈ। ਜਲੰਧਰ ਵਿੱਚ ਕੋਰੋਨਾ ਵਾਇਰਸ ਦੇ 11 ਦੇ ਕਰੀਬ ਮਰੀਜ ਸਾਮਣੇ ਆਏ ਹਨ ਪੰਜਾਬ ਸਰਕਾਰ ਇਸ ਸਮੇਂ ਲੋਕਾਂ ਨੂੰ ਬਾਹਰ ਨਾ ਜਾਣ ਦੀ ਸਲਾਹ ਦੇ ਰਹੀ ਹੈ। ਤਾਂ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਬਚਾ ਕਰਨ।

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ




Leave a Reply

Your email address will not be published. Required fields are marked *