ਸੁਪਰੀਮ ਕੋਰਟ ਦਾ ਫੈਸਲਾ ਮੁਫਤ ਵਿੱਚ ਹੋਵੇ ਕੋਰੋਨਾ ਵਾਇਰਸ ਦਾ ਟੈਸਟ - AZAD SOCH ਸੁਪਰੀਮ ਕੋਰਟ ਦਾ ਫੈਸਲਾ ਮੁਫਤ ਵਿੱਚ ਹੋਵੇ ਕੋਰੋਨਾ ਵਾਇਰਸ ਦਾ ਟੈਸਟ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੁਪਰੀਮ ਕੋਰਟ ਦਾ ਫੈਸਲਾ ਮੁਫਤ ਵਿੱਚ ਹੋਵੇ ਕੋਰੋਨਾ ਵਾਇਰਸ ਦਾ ਟੈਸਟ

ਸੁਪਰੀਮ ਕੋਰਟ ਦਾ ਫੈਸਲਾ ਮੁਫਤ ਵਿੱਚ ਹੋਵੇ ਕੋਰੋਨਾ ਵਾਇਰਸ ਦਾ ਟੈਸਟ

272

AZAD SOCH :- (ਏਜੰਸੀ)

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਜਰੂਰੀ ਫੈਸਲਾ ਦਿੱਤਾ ਕਿ ਇਸ ਸਮੇਂ ਦੇਸ਼ ਕੋਰੋਨਾ ਵਾਇਰਸ ਮੁਫਤ ਹੋਣਾ ਚਾਹੀਦ ਹੈ।ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕਿਸੇ ਵੀਂ ਮਾਨਤਾ ਪ੍ਰਾਪਤ ਸਰਕਾਰੀ ਜਾਂ ਫਿਰ ਨਿੱਜੀ ਲੈਂਬਾ ਵਿੱਚ ਕੋਰੋਨਾ ਵਾਇਰਸ ਟੈਸਟ ਮੁਫਤ ਹੋਣਾ ਚਾਹੀਦਾ ਹੈ।ਸੁਪਰੀਮ ਕੋਰਟ ਕਿਹਾ ਕਿ ਇਸ ਰਾਸ਼ਟਰੀ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਮਦਦ ਤੇ ਪਰਉਪਕਾਰੀ ਬਣਨਾ ਚਾਹੀਦਾ ਹੈ।

ਇਸ ਸਮੇਂ ਕੇਂਦਰ ਤੇ ਨਿੱਜੀ ਤੇ ਪ੍ਰਾਈਵੇਟ ਲੈਬਾਰਟਰੀਆਂ ਨੂੰ 4,500 ਰੁਪਏ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਦੀ ਪ੍ਰਵਾਨਗੀ ਦਿੱਤੀ ਗਈ ਹੈੈ।ਕੋਰਟ ਨੇ ਆਖਿਆ ਕਿ ਇਸ ਸੰਕਟ ਦੀ ਘੜੀ ਵਿੱਚ ਪ੍ਰਾਈਵੇਟ ਤੇ ਨਿੱਜੀ,ਸਰਕਾਰੀ ਲੈਬਾਰਟਰੀਆਂ ਇਸ ਵਾਇਰਸ ਦੀ ਰੋਕਥਾਮ ਲਈ ਜਰੂਰੀ ਤੇ ਮਹਤੱਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ।ਸੁਪਰੀਮ ਕੋਰਟ ਵਿੱਚ ਇੱਕ ਪਟੀਸਨ ਦਾਇਰ ਕੀਤੀ ਗਈ ਸੀ।

ਇਸ ਪਟੀਸਨ ਦੀ ਸੁਪਰੀਮ ਕੋਰਟ ਸੁਣਵਾਈ ਬਾਅਦ ਕੋਰਟ ਨੇ ਅਦੇਸ਼ ਦਿੱਤੇ ਹਨ ਕਿ ਇਸ ਮਹਾਂਮਾਰੀ ਦੇ ਟੈਸਟ ਮੁਫਤ ਹੋਣਾ ਚਾਹੀਦਾ ਹੈ।ਤੇ ਅਦੇਸ਼ ਦਿੱਤੇ ਹਨ ਕਿ ਸਰਕਾਰੀ ਤੇ ਪ੍ਰਾਇਵੇਟ ਟੈਸਟ ਲੈਬਾਂ ਵਿੱਚ ਇਸ ਦਾ ਮੁਫਤ ਟੈਸਟ ਹੋਣਾ ਚਾਹੀਦਾ ਹੈ। ਤੇ ਹੁਣ ਇਸ ਟੈਸਟ ਦੇ ਕੋਈ ਪੈਸੇ ਨਹੀਂ ਲੈ ਸਕਦੇ।ਅਦਾਲਤ ਨੇ ਕਿਹਾ ਕਿ ਨਿੱਜੀ ਲੈਬਾਂ ਨੂੰ ਕੋਰੋਨਾਵਾਇਰਸ ਟੈਸਟਿੰਗ ਲਈ ਪੈਸੇ ਲੈਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਤੁਸੀਂ ਟੈਸਟਾਂ ਲਈ ਸਰਕਾਰ ਤੋਂ ਪੈਸਾ ਲੈਣ ਲਈ ਕੋਈ ਵਿਧੀ ਬਣਾ ਸਕਦੇ ਹੋ।

ਜ਼ਸਟਿਸ ਅਸ਼ੋਕ ਭੂਸ਼ਨ ਤੇ ਐਸ.ਰਵਿੰਦਰ ਭੱਟ ਦੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਫੈਸਲੇ ਦੀ ਸੁਣਵਾਈ ਕਰਦੀਆਂ ਕਿਹਾ ਕਿ ਇਹ ਟੈਸਟ ਮਾਨਤਾ ਪ੍ਰਾਪਤ ਲੈਬਾਂ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨ.ਏ.ਬੀ.ਐਲ. ਪ੍ਰਮਾਣਿਤ ਲੈਬਾਰਟਰੀਆਂ ਮਾਨਤਾ ਹੋਣ, ਵਿਸ਼ਵ ਸਿਹਤ ਸੰਗਠਨ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਦੁਆਰਾ ਮਨਜ਼ੂਰ ਕੀਤੀ ਗਈ ਕੋਈ ਵੀ ਏਜੰਸੀ ਐਨਏਬੀਐਲ ਦੁਆਰਾ ਮਾਨਤਾ ਪ੍ਰਾਪਤ ਲੈਬਾਂ ਦੁਆਰਾ ਹੋਣਾ ਚਾਹੀਦਾ ਹੈ।

ਸੁਪਰੀਮ ਕੋਰਟ ਕਿਹਾ ਕਿ ਮੈਡੀਕਲ ਸਟਾਫ ਲਈ ਵੀਂ ਸੁਰੱਖਿਆ ਯਕੀਨੀ ਬਣਾਏ ਜਾਣ ਦੇ ਆਦੇਸ਼ ਵੀਂ ਦਿੱਤੇ ਹਨ।ਡਾਕਟਰ ਤੇ ਸਟਾਫ ਮੂਹਰੇ ਹੋ ਕੇ ਇਹ ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰਦੇ ਹਨ। ਤੇ ਸਟਾਫ ਨੂੰ ਹਰ ਤਰ੍ਹਾਂ ਦੀਆਂ ਜਰੂਰੀ ਪੀ.ਪੀ.ਈ. ਕਿੱਟਾ ਮੁਹੱਈਆਂ ਕਰਵਾਉਣ ਦੇ ਅਦੇਸ ਦਿੱਤੇ ਹਨ।

PM ਮੋਦੀ ਨੇ ਦੇਸ਼ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਲੌਕਡਾਊਨ ਵਧਾਉਣ ਦੇ ਦਿੱਤੇ ਸੰਕੇਤ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 580 ਨਵੇਂ ਮਾਮਲੇ

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਸੰਕਰਮਿਤ ਗਿਣਤੀ 5,360 ਹੋਈ
Leave a Reply

Your email address will not be published. Required fields are marked *