ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ - AZAD SOCH ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ

ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਕਾਰਨ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ

259

aAZAD SOCH:-

ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਕੇਸ ਵੱਧ ਰਹੇ ਹਨ। ਅਤੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਮੀਟਿੰਗ ਅੱਜ ਫੈਸਲਾ ਲਿਆ ਗਿਆ ਸੀ ਪੰਜਾਬ ਵਿੱਚ ਕਰਫਿਊ (ਲਾਕਡਾਊਨ) ਦੀ ਮਿਆਦ 30 ਅਪ੍ਰੈਲਤੱਕ ਕਰ ਦਿੱਤੀ ਗਈ ਹੈ।

ਕਿਉਂਕਿ ਪੰਜਾਬ ਵਿੱਚ ਕੋਰੋਨਾ ਵਾਇਰਸ 132 ਮਾਮਲੇ ਸਾਹਮਣੇ ਆ ਚੁੱਕੇ ਹਨ। ਤੇ ਹੁਣ ਤੱਕ ਪੰਜਾਬ ਵਿੱਚ 11 ਆਸਪਾਸ ਮੌਤਾ ਹੋ ਚੁੱਕੀ ਹਨ ,ਇਸ ਦੇ ਚੱਲ ਦੇ ਮਾਹਿਰਾ ਤੇ ਸਰਕਾਰ ਤੇ ਇਸ ਨੂੰ ਲੈ ਕੇ ਸੂਬੇ ਵਿੱਚ ਮੰਗ ਉੱਠ ਰਹੀ ਸੀ ਇਸ ਲਾਕਡਾਊਨ ਹੋਰ ਅੱਗੇ ਕੀਤਾ ਜਾਵੇ।ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਹੁਣ ਮਾਸਕ ਪਹਿਨਣੇ ਲਾਜ਼ਮੀ ਹੋ ਗਏ ਹਨ।

ਤੁਹਾਨੂੰ ਸਾਫ਼ ਕੱਪੜੇ ਦੇ ਟੁਕੜੇ ਦੀ ਲੋੜ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ । ਪੰਜਾਬ ਵਿੱਚ ਹੁਣ ਮਾਸਕ ਪਹਿਨਣੇ ਲਾਜ਼ਮੀ ਹੋ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਕੋਰੋਨਾਵਾਇਰਸ ਸਟੇਜ 2 ਵਿਚ ਪਹੁੰਚਿਆ ਹੈ ਤੇ ਜੁਲਾਈ ਅਗਸਤ ਤੱਕ ਕੋਰੋਨਾ ਸਿਖਰ ਉਤੇ ਹੋਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਫ ਕੀਤਾ ਹੈ ਕਿ ਅਕਤੂਬਰ ਤੱਕ ਜਾ ਕੇ ਸਥਿਤੀ ਸਾਫ ਹੋਵੇਗੀ। ਕੈਪਟਨ ਨੇ ਕਿਹਾ ਹੈ ਕਿ ਕੇਂਦਰ ਦੀ ਮਦਦ ਤੋਂ ਬਿਨਾਂ ਕੋਰੋਨਾ ਨਾਲ ਨਜਿੱਠਣਾ ਮੁਸ਼ਕਲ ਹੋਵੇਗੇ। ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਕਣਕ ਲਈ ਕਿਸਾਨਾਂ ਨੂੰ ਹੀ ਰਾਹਤ ਮਿਲ ਸਕਦੀ ਹੈ।

ਕਿਸਾਨ ਆਪਣੀ ਫਸਲ ਮੰਡੀਆ ਤੱਕ ਲੈ ਆ ਸਕਦੇ ਹਨ ਤੇ ਉਨ੍ਹਾਂ ਇਸ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮਈ ਦੇ ਅੰਤ ਤੱਕ ਮੰਡੀਆਂ ਵਿੱਚੋਂ ਸਾਰੀ ਕਣਕ ਦੀ ਫਸਲ ਚੱਕ ਲਈ ਜਾਵੇਗੀ ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਮਰੀਜ਼ ਇਸਦੀ ਚਪੇਟ ਵਿੱਚ ਆ ਰਹੇ ਹਨ।ਸਰਕਾਰ ਇਸ ਨੂੰ ਜਿਆਦਾ ਨਾ ਫੈਲੇ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।

ਸੰਗਰੂਰ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਇਲਾਜ ਜਾਰੀ

ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ




Leave a Reply

Your email address will not be published. Required fields are marked *