ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ - AZAD SOCH ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

295

ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ। ਹੁਣ ਤੱਕ ਇਸ ਲਾਗ ਕਾਰਨ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਸ ਕਾਰਨ ਲਗਾਤਰ ਮੌਤਾਂ ਹੋ ਰਹਿਆ ਹਨ। ਕੋਰੋਨਾ ਵਾਇਰਸ ਹੁਣ ਤੱਕ ਪਿਛਲੇ 100 ਦਿਨ ਤੋਂ ਇਸ ਲਾਗ ਦੀ ਬਿਮਾਰੀ ਨਾਲ ਲੋਕ ਲੜ ਰਹੇ ਹਨ। ਭਾਰਤ ਤੇ ਪੂਰੀ ਦੁਨੀਆਂ ਇਸ ਵਾਇਰਸ ਨਾਲ ਪਿਛਲੇ 100 ਦਿਨਾਂ ਤੋਂ ਹੁਣ ਤੱਕ ਇਹ ਵਾਇਰਸ ਬਹੁਤ ਲੋਕਾਂ ਦੀ ਜਾਨ ਲੈ ਚੁੱਕਾ ਹੈ।

ਹੁਣ ਤੱਕ, ਅਜੇ ਕੋਈ ਨਹੀਂ ਜਾਣਦਾ ਅਤੇ ਉਨ੍ਹਾਂ ਨੂੰ ਇਸ ਗੰਭੀਰ ਵਿਸ਼ਾਣੂ ਦਾ ਕਿੰਨਾ ਦਿਨ ਸਹਿਣਾ ਪਿਆ, ਕਿੰਨੇ ਮਾਸੂਮ ਜਾਨਾਂ ਜਾਣੀਆਂ ਜਾਣੀਆਂ ਹਨ।

ਵੀਰਵਾਰ ਨੂੰ ਦੁਨੀਆ ਭਰ ਦੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 95,813 ਨੂੰ ਪਾਰ ਕਰ ਗਈ। ਮਾਮਲਿਆਂ ਵਿਚੋਂ ਅੱਧੇ ਤੋਂ ਜ਼ਿਆਦਾ ਸਭ ਤੋਂ ਵੱਧ ਪ੍ਰਭਾਵਤ ਇਟਲੀ, ਸਪੇਨ ਅਤੇ ਸੰਯੁਕਤ ਰਾਜ ਭਾਰਤ, ਪਾਕਿਸਤਾਨ,ਇਰਾਨ, ਤੇ ਹੋਰ ਦੇਸ਼ ਤੋਂ ਆਏ ਹਨ। ਹੁਣ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੋਈਆਂ ਜਿਥੇ 18,279 ਲੋਕਾਂ ਦੀ ਮੌਤ ਹੋਈ। ਤੇ ਨਾਲ ਹੀ ਇਸ ਤੋਂ ਬਾਅਦ ਸਪੇਨ ਵਿਚ 15,477 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ ਵਿਚ ਸਭ ਤੋਂ ਵੱਧ ਸੰਕਰਮਿਤ ਲੋਕਾਂ ਦੀ ਗਿਣਤੀ ਹੈ, ਨਿਊਯਾਰਕ ਵਿੱਚ ਸਭ ਤੋਂ ਜਿਆਦਾ ਇਹ ਲਾਗ ਦੀ ਬਿਮਾਰੀ ਨੇ ਆਪਣੀ ਚਪੇਟ ਲੈ ਚੁੱਕਾ ਹੈ।ਤੇ ਲਗਾਤਾਰ ਇੱਥੇ ਲੋਕਾਂ ਦੀ ਮਰਨ ਦੀ ਗਿਣਤੀ ਵੱਧ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਸ ਨੂੰ ਬਹੁਤ ਭਿਆਨਕ ਲਾਗ ਦੱਸਿਆ ਹੈ। ਤੇ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ।

ਜੇਕਰ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਜਿਥੇ ਇਸ ਬਿਮਾਰੀ ਨੇ 16,697 ਲੋਕਾਂ ਦੀ ਮੌਤ ਕਰ ਦਿੱਤੀ ਹੈ। ਫਰਾਂਸ ਵਿਚ, ਕੋਰੋਨਾ ਵਾਇਰਸ ਕਾਰਨ 12,210 ਲੋਕਾਂ ਦੀ ਮੌਤ ਹੋ ਗਈ ਹੈ। ਦੁਨੀਆਂ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਲਾਗ ਨਾਲ ਗਿਣਤੀ ਵੱਧ ਰਹੀ ਹੈ। ਹੁਣ ਤੱਕ ਪੂਰੀ ਦੁਨੀਆਂ ਵਿੱਚ 1,607,913 ਇਸ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ।ਹੁਣ ਇਸ ਲਾਗ ਦੀ ਬਿਮਾਰੀ ਨੂੰ ਮਾਤ ਦੇਣ ਲਈ ਜ਼ੋ ਲੋਕ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 357,181 ਚੁੱਕੀ ਹੈ।

ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ

वैश्विक अर्थव्यवस्था का सबसे बुरा दौर,पूरी दुनिया पर असर

अधिकांश बच्चों का मनोरंजन अब Disney+ Hotstar स्ट्रीमिंग हो रहा है




Leave a Reply

Your email address will not be published. Required fields are marked *