ਸੰਗਰੂਰ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਇਲਾਜ ਜਾਰੀ - AZAD SOCH ਸੰਗਰੂਰ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਇਲਾਜ ਜਾਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੰਗਰੂਰ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਇਲਾਜ ਜਾਰੀ

ਸੰਗਰੂਰ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਇਲਾਜ ਜਾਰੀ

258

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਸਾਹਮਣੇ ਆ ਰਹੇ ਹਨ। ਤੇ ਹੁਣ ਸੰਗਰੂਰ ਜਿਲ੍ਹੇ ਵਿੱਚ ਪਹਿਲਾ ਕੇਸ ਸਾਹਮਣੇ ਆਈਆ ਹੈ ,ਸੰਗਰੂਰ ਸ਼ਹਿਰ ਦੇ ਨੇੜੇ ਪਿੰਡ ਜ਼ੋ ਕਿ 8 ਕਿਲੋਮੀਟਰ ਤੇ ਹੈ। ਪਿੰਡ ਦਾ ਨਾਮ ਗੱਗੜਪੁਰ ਹੈ। ਤੇ ਉਥੇ ਦੇ ਵਾਸੀ ਨੂੰ ਕੋਰੋਨਾ ਵਾਇਰਸ ਪੌਜੀਟਿਵ ਆਈਆ ਹੈ। ਇਸ ਵਿਅਕਤੀ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ। ਇਹ ਮਰੀਜ ਜ਼ੋ 24 ਤਾਰੀਕ ਨੂੰ ਜਹਾਜ ਰਾਹੀ ਦਿੱਲੀ ਤੋਂ ਲੁਧਿਆਣਾ ਆਈਆ ਸੀ।

ਇਸ ਵਿਅਕਤੀ ਉਸ ਦਿਨ ਤੋਂ ਆਪਣੇ ਆਪ ਨੂੰ ਆਈਸੋਲੇਟ ਵਿੱਚ ਹੀ ਰਹਿ ਰਿਹਾ ਸੀ। ਇਸ ਵਿਅਕਤੀ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਵਿਕਅਤੀ ਛਤੀਸਗੜ੍ਹ ਵਿਖੇ ਇੱਕ ਨਿੱਜੀ ਥਰਮਲ ਪਲਾਂਟ ਵਿੱਚ ਨੌਕਰੀ ਕਰਦਾ ਹੈ।ਪਿੰਡ ਦੇ ਵਿਕਅਤੀ ਜ਼ੋ ਕਿ ਮਾਸਟਰ ਜ਼ਗਦੀਪ fੰਸੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਦੱਸੀਆ ਕਿ ਇਹ ਦਿੱਲੀ ਤੋਂ ਸਾਹਨੇਵਾਲ ਪੁੱਜਿਆ ਸੀ ਤੇ ਉਥੋਂ ਉਸ ਦੇ ਸਹੁਰੇ ਪਰਿਵਾਰ ਇੱਕ ਵਿਅਕਤੀ ਉਸ ਨੂੰ ਸਾਹਨੇਵਾਲ ਲੈ ਕੇ ਆਇਆ ਸੀ। ਇਹ ਵਿਕਅਤੀ 25 ਤਾਰੀਖ ਨੂੰ ਮੋਟਰਸਾਇਕਲ ਲੈ ਕੇ ਪਿੰਡ ਪੁੱਜਿਆ ਸੀ।

ਇਸ ਤੋਂ ਬਾਅਦ ਉਸ ਨੇ ਖੁਦ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਸੀ ਤੇ ਉਸ ਦਿਨ ਤੋਂ ਬਾਅਦ ਇਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਸੀ।ਉਹ ਦੱਸ ਦੇ ਹਨ ਕਿ ਅਸੀਂ ਨੇ ਉਨ੍ਹਾਂ ਨੂੰ ਉਸ ਦਿਨ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਸੀ ਵੇਖਿਆ।ਤੇ ਹੋਰ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ, ਇੱਕ ਲੜਕਾ, ਨੂੰਹ ਤੇ ਪੋਤੀ ਹੈ। ਤੇ ਇੱਕ ਲੜਕਾ ਜ਼ੋ ਕਿ ਦੁਬਈ ਵਿੱਚ ਕੰਮ ਕਰਦਾ ਹੈ।ਪਿੰਡ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਿਹਾ ਹੈ। ਕਿਸੇ ਪਿੰਡ ਵਾਸੀ ਨੂੰ ਕੋਈ ਤਕਲੀਫ ਨਹੀਂ ਹੋਵੇ। ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14,797 ਤੱਕ ਹੋਈ

ਅਮਰੀਕਾ ਦੇ ਚਿੜੀਆਘਰ ਵਿੱਚ ਇੱਕ ਬਾਘ ‘ਚ ਕੋਰੋਨਾ ਵਾਇਰਸ ਦੇ ਲੱਛਣ ਸਾਮਣੇ ਆਏ ਜ਼ਾਚ ਜਾਰੀ




Leave a Reply

Your email address will not be published. Required fields are marked *