ਕੋਰਨਾ ਵਾਇਰਸ ਕਾਰਨ ਅਮਰੀਕਾ ਵਿੱਚ ਵੱਡੀ ਤਬਾਹੀ 24 ਘੰਟਿਆਂ ਵਿੱਚ 2 ਹਜ਼ਾਰ ਤੋਂ ਵੱਧ ਮੌਤਾਂ - AZAD SOCH ਕੋਰਨਾ ਵਾਇਰਸ ਕਾਰਨ ਅਮਰੀਕਾ ਵਿੱਚ ਵੱਡੀ ਤਬਾਹੀ 24 ਘੰਟਿਆਂ ਵਿੱਚ 2 ਹਜ਼ਾਰ ਤੋਂ ਵੱਧ ਮੌਤਾਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰਨਾ ਵਾਇਰਸ ਕਾਰਨ ਅਮਰੀਕਾ ਵਿੱਚ ਵੱਡੀ ਤਬਾਹੀ 24 ਘੰਟਿਆਂ ਵਿੱਚ 2 ਹਜ਼ਾਰ ਤੋਂ ਵੱਧ ਮੌਤਾਂ

ਕੋਰਨਾ ਵਾਇਰਸ ਕਾਰਨ ਅਮਰੀਕਾ ਵਿੱਚ ਵੱਡੀ ਤਬਾਹੀ 24 ਘੰਟਿਆਂ ਵਿੱਚ 2 ਹਜ਼ਾਰ ਤੋਂ ਵੱਧ ਮੌਤਾਂ

217

AZAD SOCH :-

ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਪੂਰੀ ਦੁਨੀਆਂ ਵਿੱਚ ਇਸ ਵਾਇਰਸ ਕਾਰਨ ਹੁਣ ਜ਼ੋ ਲੋਕ ਇਸ ਦੀ ਚਪੇਟ ਆ ਚੁੱਕੇ ਹਨ ਉਨ੍ਹਾਂ ਦੀ ਗਿਣਤੀ 1,780,713 ਹੋ ਚੁੱਕੀ ਹੈ। ਤੇ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 108,837 ਦੇ ਆਸਪਾਸ ਹੈ
ਜੇ ਪੂਰੀ ਦੁਨੀਆਂ ਵਿੱਚ ਜ਼ੋ ਲੋਕ ਇਸ ਠੀਕ ਗਿਣਤੀ 404,491 ਹੋ ਚੁੱਕੇ ਹਨ, ਅਮਰੀਕਾ ਵਿੱਚ ਇਸ ਲਾਗ ਨੇ ਬਹੁਤ ਸਾਰੇ ਲੋਕਾਂ ਦੇ ਜਾਨ ਲੈ ਚੁੱਕਾ ਹੈ। ਦੁਨੀਆਂ ਵਿੱਚ ਹੁਣ ਤੱਕ ਅਮਰੀਕਾ ਵਿੱਚ ਇੱਕ ਵਿੱਚ ਜਾਨੀ ਕਿ 24 ਘੰਟਿਆਂ ਵਿੱਚ ਮਰਨ ਵਾਲਿਆ ਦੀ ਗਿਣਤੀ 2108 ਹੋ ਚੁੱਕੀ ਸੀ ਪਿਛਲੇ ਦੋ ਦਿਨਾਂ ਵਿੱਚ ਅਮਰੀਕਾ ਵਿੱਚ ਲਗਾਤਾਰ ਮੌਤਾ ਹੋ ਚੁੱਕੀ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਯੂਐਸ ਵਿਚ ਤਕਰੀਬਨ 1700 ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕਾ ਦਾ ਪ੍ਰਮੁੱਖ ਸ਼ਹਿਰ ਨਿਊਯਾਰਕ ਵਿੱਚ ਇਸ ਸਮੇਂ ਕੋਰੋਨਾ ਲਾਗ ਦੇ ਮਰੀਜ਼ਾ ਦੀ ਸੰਖਿਆ ਬਹੁਤ ਜਿਆਦਾ ਹੈ ਇਕ ਵੱਡਾ ਕੇਂਦਰ ਬਣਿਆ ਹੋਇਆ ਹੈ। ਇਸ ਸ਼ਹਿਰ ਵਿੱਚ ਸਿਰਫ 1 ਲੱਖ 60 ਹਜ਼ਾਰ ਕੋਰੋਨਾ ਲਾਗ ਵਾਲੇ ਮਰੀਜ਼ ਹਨ।

ਇੱਥੇ 5830 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਇੱਕ ਲੱਖ ਤੋਂ ਘੱਟ ਲੋਕ ਮਾਰੇ ਜਾਣਗੇ। ਜਦੋਂ ਕਿ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਇਸ ਵਾਇਰਸ ਕਾਰਨ ਅਮਰੀਕਾ ਵਿਚ ਹੋਰ ਲੋਕ ਮਰ ਸਕਦੇ ਹਨ। ਇਟਲੀ ,ਅਮਰੀਕਾ, ਸਪੇਨ ਵਿੱਚ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।

न्यूयॉर्क (यूएसए) में एक दिन में 800 से अधिक मौतें

ब्रिटेन के प्रधानमंत्री बोरिस जॉनसन स्वास्थ्य में सुधार, खतरे से बाहर

अधिकांश बच्चों का मनोरंजन अब Disney+ Hotstar स्ट्रीमिंग हो रहा है




Leave a Reply

Your email address will not be published. Required fields are marked *