ਪੁਲਿਸ ਨੇ ਕੀਤੀ ਕਾਰਵਾਈ ਤੋਂ ਬਾਅਦ ਨਕਦੀ ਤੇ ਹਥਿਆਰ ਸਰਚ ਅਪਰੇਸ਼ਨ ਵਿੱਚ ਕੀਤੇ ਬਰਾਮਦ 'ਜਾਂਚ ਜਾਰੀ! - AZAD SOCH ਪੁਲਿਸ ਨੇ ਕੀਤੀ ਕਾਰਵਾਈ ਤੋਂ ਬਾਅਦ ਨਕਦੀ ਤੇ ਹਥਿਆਰ ਸਰਚ ਅਪਰੇਸ਼ਨ ਵਿੱਚ ਕੀਤੇ ਬਰਾਮਦ 'ਜਾਂਚ ਜਾਰੀ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੁਲਿਸ ਨੇ ਕੀਤੀ ਕਾਰਵਾਈ ਤੋਂ ਬਾਅਦ ਨਕਦੀ ਤੇ ਹਥਿਆਰ ਸਰਚ ਅਪਰੇਸ਼ਨ ਵਿੱਚ ਕੀਤੇ ਬਰਾਮਦ ਜਾਂਚ ਜਾਰੀ

ਪੁਲਿਸ ਨੇ ਕੀਤੀ ਕਾਰਵਾਈ ਤੋਂ ਬਾਅਦ ਨਕਦੀ ਤੇ ਹਥਿਆਰ ਸਰਚ ਅਪਰੇਸ਼ਨ ਵਿੱਚ ਕੀਤੇ ਬਰਾਮਦ ‘ਜਾਂਚ ਜਾਰੀ!

262

AZAD SOCH (PATIALA):-

 ਪਟਿਆਲਾ  ਸਥਿਤ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਮੰਡੀ ਅੰਦਰ ਦਾਖਲ ਹੋਣ ਸਬੰਧੀ ਰੋਕੇ ਜਾਣ ਤੇ ਕੁੱਝ ਨਿਹੰਗ ਸਿੰਘਾਂ ਵੱਲੋਂ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਸੰਬੰਧ ਚ ਪੁਲਿਸ ਵੱਲੋਂ 7 ਹਮਲਾਵਰਾਂ ਨੂੰ ਕਾਬੂ ਕੀਤਾ ਗਿਆ ਹੈ।

ਸਪੈਸ਼ਲ ਆਪਰੇਸ਼ਨ ਟੀਮ ਨੇ ਕਾਰਵਾਈ ਕੀਤੀ ਹੈ। ਇਸ ਮੌਕੇ ਗੋਲੀਆ ਚੱਲਣ ਦੀ ਵੀ ਆਵਾਜ਼ ਆ ਰਹੀ ਸੀ। ਇਸ ਤੋਂ ਪਹਿਲਾ ਪੁਲਿਸ ਅਤੇ ਕਮਾਂਡੋਜ਼ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆ ਅਪੀਲਾਂ ਕੀਤੀਆ ਫਿਰ ਇਸ ਤੋਂ ਬਾਅਦ ਗੋਲੀਆਂ ਦੀ ਬੁਛਾੜ ਕਰਕੇ ਪੁਲਿਸ ਨੇ ਐਕਸ਼ਨ ਕੰਪਲੀਟ ਕਰ ਲਿਆ ਹੈ।

ਕੁਝ ਕਮਾਂਡੋਜ਼ ਨੂੰ ਗੁਰਦੁਆਰਾ ਦੇ ਅੰਦਰ ਦਾਖਲ ਹੋਣਾ ਪਿਆ।
ਤੇ ਨਾਲ ਹੀ ਪੁਲਿਸ ਤੇ ਕਮਾਂਡੌਜ਼ ਨੇ ਗੁਰਦੁਆਰੇ ਦੀ ਮਰਿਆਦਾ ਨੂੰ ਧਿਆਨ ਵਿਚ ਰੱਖ ਕੇ ਕਾਰਵਾਈ ਕੀਤੀ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਚ ਸਰਚ ਅਪਰੇਸ਼ਨ ਦੌਰਾਨ 35 ਲੱਖ ਰੁਪਏ ਦੀ ਨਗਦੀ ਬਰਾਮਦ ਕਰਨ ਦੇ ਨਾਲੑਨਾਲ ਹੋਰ ਮਾਰੂ ਹਥਿਆਰ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਾਰੀ ਘਟਨਾ ਦੀ ਪੁਸ਼ਟੀ ਆਈ।ਜੀ। ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਵੱਲੋਂ ਕੀਤੀ ਗਈ ਹੈ।

ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ ਹੋਇਆਂ ਤੇ ਇਸ ਵਿੱਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਦਾ ਗੁੱਟ ਵੱਢੀਆਂ ਗਈਆਂ ਤੇ ਉਨ੍ਹਾਂ ਦੇ ਇਲਾਜ਼ ਇਸ ਸਮੇਂ ਪੀ.ਜੀ.ਆਈ ਵਿੱਚ ਚੱਲ ਰਿਹਾ ਹੈ।
ਇਸ ਤੋਂ ਪਹਿਲਾ ਪੁਲਿਸ ਅਤੇ ਕਮਾਂਡੋਜ਼ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆ ਅਪੀਲਾਂ ਕੀਤੀਆ.

ਪਟਿਆਲਾ ਵਿੱਚ ਅੱਜ ਸਵੇਰੇ ਪੁਲਿਸ ਤੇ ਨਿਹੰਗ ਸਿੰਘਾਂ ਵਿੱਚ ਟਕਰਾਅ




Leave a Reply

Your email address will not be published. Required fields are marked *