ਮਹਿੰਦਰ ਸਿੰਘ ਧੋਨੀ ਤੇ ਸੰਨਿਆਸ ਲੈਣ ਲਈ ਦਬਾਅ ਨਹੀਂ ਬਣਾ ਸਕਦੇ ਇੰਗਲੈਡਂ ਸਾਬਕਾ ਕਪਤਾਰ ਨਾਸਿਰ ਹੁਸੈਨ ਕਿਹਾ! - AZAD SOCH ਮਹਿੰਦਰ ਸਿੰਘ ਧੋਨੀ ਤੇ ਸੰਨਿਆਸ ਲੈਣ ਲਈ ਦਬਾਅ ਨਹੀਂ ਬਣਾ ਸਕਦੇ ਇੰਗਲੈਡਂ ਸਾਬਕਾ ਕਪਤਾਰ ਨਾਸਿਰ ਹੁਸੈਨ ਕਿਹਾ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮਹਿੰਦਰ ਸਿੰਘ ਧੋਨੀ ਤੇ ਸੰਨਿਆਸ ਲੈਣ ਲਈ ਦਬਾਅ ਨਹੀਂ ਬਣਾ ਸਕਦੇ ਇੰਗਲੈਡਂ ਸਾਬਕਾ ਕਪਤਾਰ ਨਾਸਿਰ ਹੁਸੈਨ ਕਿਹਾ!

ਮਹਿੰਦਰ ਸਿੰਘ ਧੋਨੀ ਤੇ ਸੰਨਿਆਸ ਲੈਣ ਲਈ ਦਬਾਅ ਨਹੀਂ ਬਣਾ ਸਕਦੇ ਇੰਗਲੈਡਂ ਸਾਬਕਾ ਕਪਤਾਰ ਨਾਸਿਰ ਹੁਸੈਨ ਕਿਹਾ!

220

AZAD SOCH :-

ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕੇਟ ਦੇ ਮਹਾਨ ਕਪਤਾਨ ਰਹੇ ਚੁੱਕੇ ਹਨ। ਧੋਨੀ ਨੇ ਭਾਰਤੀ ਕ੍ਰਿਕੇਟ ਬਹੁਤ ਸਾਰੇ ਮੈਚ ਜਿੱਤਿਆ ਹੈ। ਤੇ ਆਪਣੀ ਕਪਾਤਨੀ ਦਾ ਲੋਹਾਂ ਮਨਵਾਇਆ ਹੈ।  ਉਹ ਇੱਕ ਬਹੁਤ ਵਧੀਆਂ ਖਿਲਾਈ ਹਨ

ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਦਿੱਗਜ ਖਿਡਾਰੀ ਨਸੀਰ ਹੁਸੈਨ ਦਾ ਬਿਆਨ ਆਇਆ ਹੈ। ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਧੋਨੀ ਨੂੰ ਸੰਨਿਆਸ ਲੈਣ ਲਈ ਦਬਾਅ ਪਾਉਣਾ ਗਲਤ ਹੈ। ਕਪਤਾਨ ਮਹਿੰਦਰ ਸਿੰਘ ਧੋਨੀ,

ਜਿਸ ਨੇ 2 ਵਾਰ ਭਾਰਤ ਨੂੰ ਕ੍ਰਿਕੇਟ ਵਿਸ਼ਵ ਕੱਪ ਜਿੱਤਿਆ ਸੀ, ਅੱਜ ਕੱਲ੍ਹ ਟੀਮ ਤੋਂ ਬਾਹਰ ਹੈ। ਮਾੜੇ ਫਾਰਮ ਕਾਰਨ ਉਸ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

38 ਸਾਲਾ ਮਹਿੰਦਰ ਸਿੰਘ ਧੋਨੀ ਆਖਰੀ ਵਾਰ ਪਿਛਲੇ ਸਾਲ ਜੁਲਾਈ ਵਿੱਚ ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਉਸ ਨੇ ਕੋਈ ਮੈਚ ਨਹੀਂ ਖੇਡਿਆ। ਅੰਦਰ ਖ਼ਬਰਾਂ ਆ ਰਹੀਆਂ ਹਨ ਕਿ ਧੋਨੀ   ਤੇ ਸੰਨਿਆਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਕੋਈ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਹੀਂ ਖੇਡਿਆ ਹੈ। ਨਾਸਿਰ ਹੁਸੈਨ ਨੇ ਕਿਹਾ ਕਿ ਧੋਨੀ ਨੂੰ ਰਿਟਾਇਰਮੈਂਟ ਲਈ ਦਬਾਅ ਬਣਾਉਣਾ ਗਲਤ ਹੈ। ਮਹਿੰਦਰ ਸਿੰਘ ਧੋਨੀ ਵਰਗਾ ਖਿਡਾਰੀ ਸਦੀਆਂ ਵਿਚ ਇਕ ਵਾਰ ਆਉਂਦਾ ਹੈ।




Leave a Reply

Your email address will not be published. Required fields are marked *