ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਕਾਰਨ 233 ਨਵੇਂ ਮਾਮਲੇ 59 ਭਾਰਤੀ ਵੀਂ ਸ਼ਾਮਲ AZAD SOCH ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਕਾਰਨ 233 ਨਵੇਂ ਮਾਮਲੇ 59 ਭਾਰਤੀ ਵੀਂ ਸ਼ਾਮਲ AZAD SOCH

Live Clock Date

Your browser is not supported for the Live Clock Timer, please visit the Support Center for support.

ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਕਾਰਨ 233 ਨਵੇਂ ਮਾਮਲੇ 59 ਭਾਰਤੀ ਵੀਂ ਸ਼ਾਮਲ

211

AZAD SOCH :-

ਕੋਰੋਨਾ ਵਾਇਰਸ ਹੁਣ ਤੱਕ 200 ਮੁਲਕਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ ਤੇ ਹੁਣ ਤੱਕ ਬਹੁਤ ਸਾਰੇ ਮੁਲਕਾਂ ਵਿੱਚ ਇਸ ਲਾਗ ਕਾਰਨ ਮੌਤਾਂ ਦਾ ਅੰਕੜਾਂ ਇੱਕ ਲੱਖ ਤੋਂ ਉੱਪਰ ਹੋ ਚੁੱਕਾ ਹੈ। ਤੇ ਹੁਣ ਸਿੰਗਾਪੁਰ ਵਿੱਚ ਇਸ ਵਾਇਰਸ ਦੇ ਮਾਮਲੇ ਵੱਧ ਰਹੇ ਹਨ।

ਤਾਜ਼ਾ ਜਾਣਕਾਰੀ ਹੁਣ ਸਿੰਗਾਪੁਰ ਵਿੱਚ 2,532 ਲੋਕ ਇਸ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਮਰਨ ਵਾਲਿਆ ਦੀ ਗਿਣਤੀ 8 ਹੋ ਚੁੱਕੀ ਹੈ। ਸਿੰਗਾਪੁਰ ਵਿੱਚ ਨਵੇਂ ਮਾਮਲੇ ਆਏ ਹਨ 233 ਹੈ ਤੇ ਇਨ੍ਹਾਂ ਵਿੱਚ 59 ਭਾਰਤੀ ਲੋਕ ਹਨ।
ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਨਵੇਂ ਮਾਮਲਿਆਂ ਕਾਰਨ 51 ਲੋਕ ਜਨਤਕ ਥਾਵਾਂ ‘ਤੇ ਸੰਕਰਮਿਤ ਹੋਏ ਹਨ,

ਜਦੋਂਕਿ ਇਕ ਹੋਰ ਸੰਕਰਮਿਤ ਵਿਅਕਤੀ ਨਾਲ ਸੰਪਰਕ ਹੋਣ ਕਾਰਨ 15 ਲੋਕ ਲਾਗ ਲੱਗ ਗਏ। ਬਾਕੀ 167 ਲੋਕ ਪਹਿਲਾਂ ਜਾਣੇ ਪਛਾਣੇ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਨਹੀਂ ਆਏ। ਉਨ੍ਹਾਂ ਦੇ ਲਾਗ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ।
ਸੰ ਸਿੰਗਾਪੁਰ ਵਿੱਚ 976 ਲੋਕ ਹਸਪਤਾਲ ਵਿੱਚ ਦਾਖ਼ਲ ਹਨ ਤੇ ਇਨ੍ਹਾਂ ਵਿੱਚ 31 ਮਰੀਜ਼ਾ ਦੀ ਹਾਲਾਤ ਗੰਭੀਰ ਬਹੁਤ ਖਰਾਬ ਹੈ ਤੇ ਇਲਾਜ ਚੱਲ ਰਿਹਾ ਹੈ।

ਬਾਕੀਆਂ ਮਰੀਜਾਂ ਦੀ ਸਿਹਤ ਠੀਕ ਹੋ ਰਹੀ ਹੈ ਮੰਤਰਾਲੇ ਨੇ ਕਿਹਾ ਕਿ 988 ਅਜਿਹੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਪਰ ਉਨ੍ਹਾਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ।

कोरोना वायरस के कारण इटली में तबाही जारी 3 मई तक तालाबंदी रहेगी




Leave a Reply

Your email address will not be published. Required fields are marked *