ਅਮਰੀਕਾ ਵਿੱਚ ਕੋਵਿਡ—19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ ਤੋਂ ਉੱਪਰ - AZAD SOCH ਅਮਰੀਕਾ ਵਿੱਚ ਕੋਵਿਡ—19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ ਤੋਂ ਉੱਪਰ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕਾ ਵਿੱਚ ਕੋਵਿਡ—19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ ਤੋਂ ਉੱਪਰ

ਅਮਰੀਕਾ ਵਿੱਚ ਕੋਵਿਡ—19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ ਤੋਂ ਉੱਪਰ

238

AZAD SOCH :-

ਅਮਰੀਕਾ ਵਿੱਚ ਇਸ ਵਾਇਰਸ ਨੇ ਹੁਣ ਤੱਕ 26,064 ਦੀ ਜਾਨ ਲੈ ਚੁੱਕਾ ਹੈ। ਤੇ 614,246 ਇਸ ਦੇ ਲਾਗ ਨਾਲ ਬਿਮਾਰ ਹੋ ਚੁੱਕੇ ਹਨ,ਜ਼ੋ ਹੁਣ ਤੱਕ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 38,820 ਹੈ।

ਅੰਕੜਿਆਂ ਅਨੁਸਾਰ ਨਿਊਯਾਰਕ ਸਭ ਤੋਂ ਪ੍ਰਭਾਵਤ ਹੈ। ਇੱਥੇ 202,630 ਕੇਸ ਦਰਜ ਕੀਤੇ ਗਏ ਹਨ ਅਤੇ 10,834 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨਿਊ ਜਰਸੀ ਦੂਜਾਂ ਨੰਬਰ ਆਉਂਦਾ ਹੈ ਜਿਸ ਵਿਚ 68,824 ਮਾਮਲੇ ਦਰਜ ਕੀਤੇ ਗਏ ਹਨ ਅਤੇ 2,805 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ, ਮੈਸੇਚਿਉਸੇਟਸ, ਮਿਸ਼ੀਗਨ, ਪੈਨਸਿਲਵੇਨੀਆ, ਕੈਲੀਫੋਰਨੀਆ, ਇਲੀਨੋਇਸ, ਲੂਸੀਆਨਾ ਵਿਚ 20,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਕਿ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਚੀਨ ਦੇ ਵੁਹਾਨ ਸ਼ਹਿਰ ਵਿੱਚ ਸ਼ੁਰੂ ਹੋਇਆ। ਇਹ ਹੁਣ ਵਿਸ਼ਵ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਫੈਲ ਗਈ ਹੈ। ਲਾੱਕਡਾਉਨ ਕਈ ਦੇਸ਼ਾਂ ਵਿੱਚ ਕੀਤਾ ਗਿਆ ਹੈ

ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਅਪਾਣੀ ਚਪੇਟ ਵਿੱਚ ਲੈ ਚੁੱਕਾ ਹੈ। ਅਮਰੀਕਾ,ਚੀਨ,ਸਪੇਨ,ਇਟਲੀ,ਭਾਰਤ,ਪਾਕਿਸਤਾਨ, ਤੇ ਹੋਰ ਵੀਂ ਬਹੁਤ ਸਾਰੇ ਦੇਸ਼ ਹਨ ਜ਼ੋ ਇਸ ਲਾਗ ਨਾਲ ਬਹੁਤ ਸਾਰੇ ਲੋਕਾਂ ਆਪਣੀ ਚਪੇਟ ਲੈ ਚੁੱਕਾ ਹੈ।

ਇਟਲੀ ,ਸਪੇਨ,ਅਮਰੀਕਾ ਵਿੱਚ ਇਸ ਵਾਇਰਸ ਨੇ ਸਭ ਤੋਂ ਜਿਆਦਾ ਨੁਸਕਾਨ ਕੀਤਾ ਹੈ।ਤੇ ਇਹ ਵਾਇਰਸ ਇਨ੍ਹਾਂ ਦੇਸ਼ਾਂ ਵਿੱਚ ਬਹੁਤ ਲੋਕਾਂ ਦੀ ਜਾਨ ਲੈ ਚੁੱਕਾ ਸਭ ਤੋਂ ਜਿਆਦਾ ਇਨ੍ਹਾਂ ਦੇਸ਼ਾ ਵਿੱਚ ਇਸ ਵਾਇਰਸ ਨੇ ਨੁਕਸਾਨ ਕੀਤਾ ਹੈ। 

ਕਨੇਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1383 ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਬੇਰੋਜ਼ਗਾਰੀ ਵੀਂ ਵਧੀ!

ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ
 




Leave a Reply

Your email address will not be published. Required fields are marked *