ਅਮਰੀਕੀ ਰਾਜਪਾਲ (ਨਿਊਂਜਰਸੀ) ਵਿਸਾਖੀ ਤੇ ਕਿਹਾ ਸਿੱਖ ਧਰਮ ਸੇਵਾ, ਬਰਾਬਰੀ ਦੇ ਮੁੱਲ ਨੂੰ ਦਰਸਾਉਂਦਾ ਹੈ! - AZAD SOCH ਅਮਰੀਕੀ ਰਾਜਪਾਲ (ਨਿਊਂਜਰਸੀ) ਵਿਸਾਖੀ ਤੇ ਕਿਹਾ ਸਿੱਖ ਧਰਮ ਸੇਵਾ, ਬਰਾਬਰੀ ਦੇ ਮੁੱਲ ਨੂੰ ਦਰਸਾਉਂਦਾ ਹੈ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕੀ ਰਾਜਪਾਲ (ਨਿਊਂਜਰਸੀ) ਵਿਸਾਖੀ ਤੇ ਕਿਹਾ ਸਿੱਖ ਧਰਮ ਸੇਵਾ, ਬਰਾਬਰੀ ਦੇ ਮੁੱਲ ਨੂੰ ਦਰਸਾਉਂਦਾ ਹੈ!

ਅਮਰੀਕੀ ਰਾਜਪਾਲ (ਨਿਊਂਜਰਸੀ) ਵਿਸਾਖੀ ਤੇ ਕਿਹਾ ਸਿੱਖ ਧਰਮ ਸੇਵਾ, ਬਰਾਬਰੀ ਦੇ ਮੁੱਲ ਨੂੰ ਦਰਸਾਉਂਦਾ ਹੈ!

306

AZAD SOCH:-

ਨਿਊਂਜਰਸੀ ਦੇ ਰਾਜਪਾਲ ਨੇ ਵਿਸਾਖੀ ਦੇ ਮੌਕੇ ਤੇ ਸਿੱਖ ਕੌਮ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਸਿੱਖ ਧਰਮ ਵਿਚ ਸੇਵਾ, ਬਰਾਬਰੀ ਅਤੇ ਮਾਣ ਦੀ ਕਦਰਾਂ ਕੀਮਤਾਂ ਹਨ ਅਤੇ ਇਹ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਜਦੋਂ ਵਿਸ਼ਵ ਕੋਵਿਡ-19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਵਿਸਾਖੀ ਦਾ ਤਿਉਹਾਰ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਖਾਲਸੇ ਦੀ ਸਥਾਪਨਾ ਇਸ ਦਿਨ ਹੋਈ ਸੀ।

ਫਿਲ ਮਰਫੀ ਨੇ ਸੋਮਵਾਰ ਨੂੰ ਟਵੀਟ ਕੀਤਾ, ਸਿੱਖ ਕੌਮ ਨੂੰ ਵਿਸਾਖੀ ਦੀ ਵਧਾਈ। ਸੇਵਾ, ਬਰਾਬਰੀ ਅਤੇ ਮਾਣ ਦੀਆਂ ਕਦਰਾਂ ਕੀਮਤਾਂ ਸਿੱਖ ਕੌਮ ਵਿਚ ਸ਼ਾਮਲ ਹਨ, ਜੋ ਅਜੋਕੇ ਸਮੇਂ ਵਿਚ ਮੁੱਖ ਤੌਰ ਤੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਨਿਊਂਜਰਸੀ

ਦੇਸ਼ ਦੇ ਸਭ ਤੋਂ ਵੱਡੇ ਸਿੱਖ ਰਾਜਾਂ ਵਿਚੋਂ ਇਕ ਹੈ, ਇਸ ਲਈ ਇਸ ਛੁੱਟੀ ਨੂੰ ਮਾਨਤਾ ਦੇਣ ਲਈ ਇਸ ਰਾਜ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ ਹੋ ਸਕਦੀ। ਨਿਊਂਜਰਸੀ ਵਿਚ ਲਗਭਗ 10 ਲੱਖ ਸਿੱਖ ਅਮਰੀਕੀ ਰਹਿੰਦੇ ਹਨ।

ਕੋਰੋਨਾ ਵਾਇਰਸ ਕਾਰਨ ਨਿਊਂਜਰਸੀ ਤੋਂ ਬਾਅਦ ਨਿਊਂਜਰਸੀ ਸਭ ਤੋਂ ਪ੍ਰਭਾਵਤ ਹੈ। ਅਮਰੀਕਾ ਤੋਂ ਇਲਾਵਾ ਦੁਨੀਆਂ ਦੇ ਹੋਰ ਬਹੁਤ ਸਾਰੇ ਰਾਜਨੇਤਿਕ ਲੋਕਾਂ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ .

ਅਮਰੀਕਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਰੀਜ ਪਾਏਗੇ ਹਨ। ਨਿਊਂਜਰਸੀ ਵਿੱਚ ਨਿੳਂੂਯਾਰਕ ਤੋਂ ਬਾਅਦ ਸਭ ਤੋਂ ਜਿਆਦਾ ਮਰੀਜ਼ ਕੋਰੋਨਾ ਵਾਇਰਸ ਦੇ ਪਾਏਗੇ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਮਰੀਕਾ ਵਿੱਚ ਕੋਵਿਡ—19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 6 ਲੱਖ ਤੋਂ ਉੱਪਰ

ਸਿੱਖ ਧਰਮ ਅੰਦਰ ਵੈਸਾਖੀ ਦੀ ਮਹੱਤਤਾ




Leave a Reply

Your email address will not be published. Required fields are marked *