ਕਨੇਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1383 ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਬੇਰੋਜ਼ਗਾਰੀ ਵੀਂ ਵਧੀ! - AZAD SOCH ਕਨੇਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1383 ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਬੇਰੋਜ਼ਗਾਰੀ ਵੀਂ ਵਧੀ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਨੇਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1383 ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਬੇਰੋਜ਼ਗਾਰੀ ਵੀਂ ਵਧੀ!

ਕਨੇਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1383 ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਬੇਰੋਜ਼ਗਾਰੀ ਵੀਂ ਵਧੀ!

232

AZAD SOCH :-

ਕੋਰੋਨਾ ਵਾਇਰਸ ਕਾਰਨ ਹੁਣ ਤੱਕ 200 ਮੁਲਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਅਮਰੀਕਾ, ਸਪੇਨ,ਇਟਲੀ, ਯੂਰਪ ਦੇ ਹੋਰ ਵੀਂ ਦੇਸ਼ ਹਨ ਜ਼ੋ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਵਿਸ਼ਵ ਵਿੱਚ ਇਸ ਲਾਗ ਵਿੱਚ ਚਪੇਟ ਆਉਣ ਵਾਲਿਆ ਦੀ ਗਿਣਤੀ 2,000,243 ਦੇ ਆਸਪਾਸ ਹੋ ਚੁੱਕੀ ਹੈ. ਤੇ ਮਰ ਵਾਇਰਸ ਕਰਨ ਮਰ ਚੁੱਕੇ ਲੋਕਾਂ ਦੀ ਗਿਣਤੀ 126,758 ਹੋ ਚੁੱਕੀ ਹੈ।

ਤੇ ਹੁਣ ਕਨੇਡਾ ਵਿੱਚ ਜ਼ੋ ਕਿ ਇਕ ਵਿਕਾਸਸ਼ੀਲ ਦੇਸ਼ ਹੈ ਇੱਥੇ ਮੈਡੀਕਲ ਸਹੁਲਤਾਂ ਵਿੱਚ ਵਿਸ਼ਵ ਵਿੱਚ ਮੰਨੀ ਗਈ ਹੈ। ਇਸ ਸਮੇਂ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਦੇ 1383 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ, ਹੁਣ ਤੱਕ ਇਸ ਲਾਗ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਵਧ ਕੇ 27063 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 903 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਨਾਲ ਹੀ ਜ਼ੋ ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 8,235 ਹੋ ਚੁੱਕੀ ਹੈ।

ਕਨੇਡਾ ਵਿੱਚ ਹੁਣ ਤੱਕ ਇਸ ਵਾਇਰਸ ਕਾਰਨ ਕਨੇਡਾ ਵਿੱਚ ਬੇਰੋਜਗਾਰੀ 1,011,000 ਨੌਕਰੀਆਂ ਦੇਸ਼ ਭਰ ਵਿਚ ਚਲੀਆਂ ਗਈਆਂ, ਬੇਰੁਜ਼ਗਾਰੀ ਦੀ ਦਰ ਪਿਛਲੇ ਮਹੀਨੇ ਨਾਲੋਂ 2.2 ਪ੍ਰਤੀਸ਼ਤ ਤੋਂ 7.8 ਪ੍ਰਤੀਸ਼ਤ ਹੋ ਗਈ। ਫਰਵਰੀ ਦੀ ਬੇਰੁਜ਼ਗਾਰੀ ਦਰ 5.6 ਪ੍ਰਤੀਸ਼ਤ ਰਹੀ।ਪਰ ਕਨੇਡਾ ਸਰਕਾਰ ਨੇ ਆਰਥਿਕ ਪੈਕੇਜ਼ ਜਾਰੀ ਕਰ ਦਿੱਤੇ ਹਨ ਤਾਂ ਇਸ ਮੁਸ਼ਕਲ ਘੜੀ ਵਿੱਚ ਆਪਣੇ ਦੇਸ਼ ਆਰਥਿਕ ਠੀਕ ਰੱਖੀ ਜਾ ਸਕੇ।

ਇਸ ਸਮੇਂ ਕਨੇਡਾ ਵਿੱਚ ਕਾਰੋਬਾਰ ਬੰਦ ਹੋ ਚੁੱਕੇ ਹਨ, ਕਨੇਡਾ ਦੇ ਵਿੱਚ ਲੌਕਡਾਉਨ ਲੱਗਾ ਹੋਇਆ ਹੈ। ਕਨੇਡਾ ਵਿੱਚ ਕਈ ਸਾਲਾਂ ਬਾਅਦ ਵਿੱਚ ਇੰਨ੍ਹੀ ਬੇਰੋਜ਼ਗਾਰੀ ਦੀ ਦਰ ਬਹੁਤ ਵੱਧ ਗਈ ਹੈ। ਅਪੈ੍ਰਲ 1997 ਤੋਂ ਬਾਅਦ ਸਭ ਤੋਂ ਜਿਅਦਾ ਬੇਰੋਜ਼ਗਾਰੀ ਦਰ ਵੱਧੀ ਹੈ।

ਪਿਛਲੇ ਮਹੀਨ ਕਨੇਡਾ ਵਿੱਚ ਇਹ ਦਰ 2.2 ਪ੍ਰਤੀਸ਼ਤ ਸੀ ਤੇ ਹੁਣ ਇਹ ਵੱਧ ਕੇ 7.8 ਤੇ ਆ ਚੁੱਕੀ ਹੈ। ਫਰਵਰੀ ਦੀ ਬੇਰੁਜ਼ਗਾਰੀ ਦਰ 5।6 ਪ੍ਰਤੀਸ਼ਤ ਰਹੀ। 15-25 ਮਾਰਚ ਨੂੰ, ਅੰਦਾਜ਼ਨ 1.3 ਮਿਲੀਅਨ ਲੋਕ ਕੋਰੋਨਾ ਵਾਇਰਸ (ਸੀਓਵੀਆਈਡੀ -19) ਕਾਰਨ ਕੰਮ ਨਹੀਂ ਕਰ ਸਕੇ। ਤੇ ਕਰੋਬਾਰ ਬੰਦ ਪਏ ਹਨ ਤੇ ਇਸ ਕਾਰਨ ਕਨੇਡਾ ਵਿੱਚ ਕੰਮ ਨਾ ਹੋਰ ਕਾਰਨ ਲੋਕ ਘਰਾਂ ਵਿੱਚ ਹਨ ਤੇ ਬੇਰੋਜ਼ਗਾਰੀ ਵੱਧੀ ਹੈ। ਹੋਰ ਮੁਲਕਾਂ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਹੋ ਚੁੱਕਾ ਹੈ।

ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਉੱਪਰ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

वैश्विक अर्थव्यवस्था का सबसे बुरा दौर,पूरी दुनिया पर असर




Leave a Reply

Your email address will not be published. Required fields are marked *