ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 191 ਹੋਈ ! - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 191 ਹੋਈ ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 191 ਹੋਈ !

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 191 ਹੋਈ !

359

AZAD SOCH :- CHANDIGHARH

ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਮਾਮਲੇ ਸਾਮਹਣੇ ਆ ਰਹੇ ਹਨ ਇਸ ਸਮੇਂ ਦੇਸ਼ ਨੂੰ ਲੌਕਡਾਉਨ ਕੀਤਾ ਹੋਇਆ ਹੈ।ਪੰਜਾਬ ਵਿੱਚ ਹੁਣ ਤੱਕ ਕੋਰੋਨਾ ਮਰੀਜਾਂ ਦੀ ਗਿਣਤੀ 191 ਤੱਕ ਹੋ ਚੁੱਕੀ ਹੈ। ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੀਂ ਲਗਾਤਾਰ ਸਾਮਹਣੇ ਆ ਰਹੇ ਹਨ ਤੇ ਨਾਲ ਜਿੱਥੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਮਹਣੇ ਆ ਰਹੇ ਉਨ੍ਹਾਂ ਜ਼ਿਲ੍ਹਿਆਂ ਨੂੰ ਹੌਟਸਪੌਟ ਅੰਦਰ ਐਲਨ ਕਰ ਦਿੱਤਾ ਹੈ।

ਇਨ੍ਹਾਂ ਜ਼ਿਲ੍ਹਿਆਂ ਦੇ ਨਾਮ ਹਨ ਜਲੰਧਰ,ਪਠਾਨਕੋਟ, ਮੋਹਾਲੀ,ਤੇ ਨਵਾਂਸ਼ਹਿਰ ਹਨ ਆਉਣ ਵਾਲੇ ਦਿਨ੍ਹਾਂ ਵਿੱਚ ਜਾਨੀ ਕਿ 20 ਅਪੈ੍ਰਲ ਤੋਂ ਬਾਅਦ ਇਹਨ੍ਹਾਂ ਜ਼ਿਲਿ੍ਹਆਂ ਨੂੰ ਕੋਈ ਖੁੱਲ ਨਹੀਂ ਮਿਲੇਗੀ।ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ।

ਮੁਹਾਲੀ “ਚ ਸਭ ਤੋਂ ਵੱਧ 56 ਕੇਸ ਦਰਜ ਹੋਏ ਹਨ। ਜਲੰਧਰ “ਚ 25, ਪਠਾਨਕੋਟ 24 ਤੇ ਨਵਾਂਸ਼ਹਿਰ 19 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਨਾਲ ਚੰਡੀਗੜ੍ਹ ਵੀ ਹੌਟਸਪੌਟ “ਚ ਸ਼ਾਮਲ ਹੈ ਜਿੱਥੇ 21 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਅੰਮ੍ਰਿਤਸਰ , ਲੁਧਿਆਣਾ , ਮਾਨਸਾ ਚੋਂ 11-ੑ11 ਕੇਸ, ਹੁਸ਼ਿਆਰਪੁਰ 7, ਮੋਗਾ 4, ਫ਼ਰੀਦਕੋਟ 3 ਕੇਸ, ਰੂਪਨਗਰ 3,ਸੰਗਰੂਰ 3 ਕੇਸ, ਪਟਿਆਲਾ ਤੋਂ 6 ਕੇਸ , ਬਰਨਾਲਾ 2, ਫਤਿਹਗੜ੍ਹ ਸਾਹਿਬ 2 ,ਤੇ ਕਪੂਰਥਲਾ 2 ਕੇਸ, ਮੁਕਤਸਰ 1 ਅਤੇ ਗੁਰਦਾਸਪੁਰ 1 ਕੇਸ ਸਾਹਮਣੇ ਆਏ ਹਨ।

ਪਠਾਨਕੋਟ ਤੋਂ ਕੋਰੋਨਾ ਵਾਇਰਸ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਜ਼ੋ ਕਿ ਇਕ ਆਟੋ ਚਾਲਕ ਦਾ ਜਿਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਦੂਜਾਂ ਕੇਸ ਜ਼ੋ ਉਹ ਇੱਕ ਮਹਿਲਾ ਹੈ ਸੁਜਾਨਪੁਰ ਤੋਂ ਹੈ ਇਹ ਦੋਵੇਂ ਕੇਸ ਪਠਾਨਕੋਟ ਤੋਂ ਹਨ.

ਪਟਿਆਲਾ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਰੀਜ਼ ਸਾਮਹਣੇ ਆਏ ਹਨ ਕੋਰੋਨਾ ਲਾਗ ਜ਼ੋ ਪੀੜਤ ਮਹਿਲਾ ਤੇ ਉਸਦੇ ਦੋ ਪੁੱਤਰਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਮਹਿਲਾ ਦਾ ਪਤੀ ਕੱਲ੍ਹ ਪੌਜੀਟਿਵ ਪਾਇਆ ਗਿਆ ਸੀ। ਤੇ ਹੁਣ ਤੱਕ ਪਟਿਆਲਾ ੋਚ ਕੋਰੋਨਾ ਦੇ 6 ਕੇਸ ਸਾਹਮਣੇ ਆਏ ਹਨ।

ਪਿਛਲੇ 14 ਦਿਨ੍ਹਾਂ ਤੋਂ ਹੁਸਿਆਰਪੁਰ ਵਿੱਚ ਹੁਣ ਤੱਕ ਕੋਈ ਵੀਂ ਕੋਰੋਨਾ ਦਾ ਮਰੀਜ਼ ਜਾ ਕੋਈ ਕੇਸ ਸਾਮਹਣੇ ਨਹੀਂ ਆਇਆ ਇੱਥੇ ਰਾਹਤ ਦੀ ਗੱਲ ਹੈ ਤੇ ਇਹ ਜਾਣਕਾਰੀ ਸਪੈਸ਼ਲ ਚੀਫ ਸੈਕਟਰੀ ਕੇਪੀਐਸ ਸਿੱਧੂ ਨੇ ਟਵਿਟ ਰਾਹੀਂ ਦਿੱਤੀ ਹੈ।
ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 27 ਲੋਕਾਂ ਇਸ ਲਾਗ ਦੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ .

Covid-19 ਕਾਰਨ ਭਾਰਤ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ

संयुक्त राज्य अमेरिका के राष्ट्रपति ट्रम्प ने WHO संगठन को फंडिंग देने से इनकार कर दिया




Leave a Reply

Your email address will not be published. Required fields are marked *