ਅਮਰੀਕਾ ਵਿੱਚ ਕੋਵਿਡ-19 ਦਾ ਕੇਹਰ ਜਾਰੀ,"ਖੁੱਲ ਸਕਦਾ ਹੈ ਲੌਕਡਾਉਨ'ਟਰੰਪ' - AZAD SOCH ਅਮਰੀਕਾ ਵਿੱਚ ਕੋਵਿਡ-19 ਦਾ ਕੇਹਰ ਜਾਰੀ,"ਖੁੱਲ ਸਕਦਾ ਹੈ ਲੌਕਡਾਉਨ'ਟਰੰਪ' - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅਮਰੀਕਾ ਵਿੱਚ ਕੋਵਿਡ-19 ਦਾ ਕੇਹਰ ਜਾਰੀ,"ਖੁੱਲ ਸਕਦਾ ਹੈ ਲੌਕਡਾਉਨ'ਟਰੰਪ'

ਅਮਰੀਕਾ ਵਿੱਚ ਕੋਵਿਡ-19 ਦਾ ਕੇਹਰ ਜਾਰੀ,”ਖੁੱਲ ਸਕਦਾ ਹੈ ਲੌਕਡਾਉਨ’ਟਰੰਪ’

334

AZAD SOCH :-

ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਲੋਕਾਂ ਦੀ ਜਾਨ ਲੈ ਰਿਹਾ ਹੈ। ਤੇ ਇਹ ਵਿਸ਼ਵ ਦੇ ਹੁਣ ਤੱਕ 200 ਦੇਸ਼ਾਂ ਨੂੰ ਆਪਦੀ ਚਪੇਟ ਵਿੱਚ ਲੈ ਚੁੱਕਾ ਹੈ।

ਅਮਰੀਕਾ,ਇਟਲੀ,ਸਪੇਨ,ਜਰਮਨੀ,ਭਾਰਤ,ਪਾਕਿਸਤਾਨ,ਯੂਰਪ ਦੇ ਹੋਰ ਦੇਸ਼ ਵੀਂ ਇਸ ਨੇ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ ਇਸ ਮਹਾਂਮਾਰੀ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਅਮਰੀਕਾ ਵਿੱਚ ਮੌਤਾਂ ਤੇ ਬਹੁਤ ਸਾਰੇ ਲੋਕਾਂ ਲਾਗ ਨਾਲ ਬਿਮਾਰ ਕਰ ਦਿੱਤਾ ਹੈ।

ਅਮਰੀਕਾ ਵੱਲੋਂ ਜਾਰੀ ਕੀਤੀ ਸਿਹਤ ਵਿਭਾਗ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਹੁਣ ਤੱਕ ਇਸ ਲਾਗ ਵਿੱਚ ਲੋਕ ਆ ਚੁੱਕੇ ਹਨ ਉਨ੍ਹਾਂ ਦੀ ਗਿਣਤੀ 678,210 ਹੈ, ਤੇ ਮਰਨ ਵਾਲਿਆ ਦੀ ਗਿਣਤੀ 34,641 ਹੈ। ਜ਼ੋ ਠੀਕ ਹੋ ਚੁੱਕੇ ਹਨ 57,844।

ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰਾਂ ਨਾਲ ਅਮਰੀਕਾ ਵਿੱਚ ਤਾਲਾਬੰਦੀ ਖੋਲ੍ਹਣ ਲਈ ਤਿੰਨ ਪੜਾਅ ਦੀ ਯੋਜਨਾ ਸਾਂਝੀ ਕੀਤੀ ਹੈ। ਅੰਤਮ ਫੈਸਲਾ ਰਾਜਪਾਲ ਦੁਆਰਾ ਇਸ ਬਾਰੇ ਲਿਆ ਜਾਏਗਾ ਕਿ ਅਮਰੀਕਾ ਵਿਚ ਲੌਕਡਾਉਨ ਕਿੱਥੇ ਅਤੇ ਕਦੋਂ ਖੋਲ੍ਹਿਆ ਜਾਵੇਗਾ।

ਡੋਨਾਲਡ ਟਰੰਪ ਆਪਣੇ ਗਵਰਨਰਾਂ ਗੱਲ ਬਾਤ ਕਰ ਰਹੇ,
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੰਘੀ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜਪਾਲ ਆਪਣੇ ਆਪਣੇ ਰਾਜਾਂ ਦੀ ਸਥਿਤੀ ਦੇ ਅਧਾਰ ਤੇ ਪੜਾਅ ਵਾਰ ਲੌਕਡਾਉਨ ਦਰਮਅਨ ਖੋਲ੍ਹ ਸਕਦੇ ਹਨ।

ਕੋਵਿਡ—19 ਕਾਰਨ ਦੁਨੀਆ ਭਰ ਵਿੱਚ 2,183,581 ਲੋਕ ਪ੍ਰਭਾਵਿਤ ਤੇ 1,46,855 ਲੋਕਾਂ ਦੀ ਮੌਤ,ਰਿਪੋਰਟ

कोविद -19 कारण देश में संक्रमितों 12 हजार के पार 24 घंटे में 1182 नए मामले




Leave a Reply

Your email address will not be published. Required fields are marked *