ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਮਰੀਜਾਂ ਦੀ ਗਿਣਤੀ 202 ਹੋਈ 3 ਨਵੇਂ ਕੇਸ ਸਾਮਹਣੇ ਆਏ AZAD SOCH ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਮਰੀਜਾਂ ਦੀ ਗਿਣਤੀ 202 ਹੋਈ 3 ਨਵੇਂ ਕੇਸ ਸਾਮਹਣੇ ਆਏ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਮਰੀਜਾਂ ਦੀ ਗਿਣਤੀ 202 ਹੋਈ 3 ਨਵੇਂ ਕੇਸ ਸਾਮਹਣੇ ਆਏ

ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਮਰੀਜਾਂ ਦੀ ਗਿਣਤੀ 202 ਹੋਈ 3 ਨਵੇਂ ਕੇਸ ਸਾਮਹਣੇ ਆਏ

298

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿੱਚ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਪੰਜਾਬ ਤੇ ਪੂਰੇ ਭਾਰਤ ਵਿੱਚ ਇਸ ਸਮੇਂ ਲੌਕਡਾਉਨ ਕੀਤਾ ਹੋਇਆ ਹੈ।ਭਾਰਤ ਵਿੱਚ ਇਸ ਸਮੇਂ ਕੋਰੋਨਾ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ।

ਪੰਜਾਬ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਤੱਕ 202 ਹੋ ਚੁੱਕੀ ਹੈ।14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ 29 ਲੋਕ ਠੀਕ ਹੋ ਗਏ ਹਨ ਅੱਜ ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਵਿਅਕਤੀ ਸਾਮਹਣੇ ਆਏ ਹਨ ਜ਼ੋ ਕਿ ਹਸਪਤਾਲ ਵਿੱਚ ਪਹਿਲਾ ਤੋਂ ਦਾਖਲ ਸੀ ਤੇ ਇਲਾਜ਼ ਵਿੱਚ ਸਨ.

ਜਾਣਕਾਰੀ ਅਨੁਸਾਰ ਇਹ ਵਿਅਕਤੀ ACP ਹਨ ਅਤੇ ਨਾਲ ਹੀ ਇਹਨ੍ਹਾਂ ਦੀ ਪਤਨੀ ਉਨ੍ਹਾਂ ਦਾ ਵੀਂ ਟੈੱਸਟ ਹੋਇਆ ਸੀ ਤੇ ਸਬ—ਇੰਸਪੈਕਟਰ ਤੇ ਐੱਸਐੱਚਓ ਅਤੇ ਇੱਕ ਕਾਂਸਟੇਬਲ ਦੇ ਟੈਸਟ ਪਾਜ਼ਿਟਿਵ ਆਏ ਹਨ। ਏਸੀਪੀ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਏਸੀਪੀ ਦੀ ਉਮਰ 58 ਸਾਲ ਦੇ ਆਸ ਪਾਸ ਦੱਸੀ ਜਾ ਰਹੀ ਹੈ।ਲੁਧਿਆਣਾ ਵਿੱਚ ਹੁਣ ਤੱਕ 15 ਕੇਸ ਹੋ ਚੁੱਕੇ ਹਨ।

ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐੱਸ.ਸਿੱਧੂ ਆਈਏਐੱਸ ਵੱਲੋਂ ਆਪਣੇ ਟਵਿਟਰ ਅਕਾਊਟ ਤੇ ਦਿੱਤੀ ਹੈ। ਪੰਜਾਬ ਜਿਸ ਤਰ੍ਹਾਂ ਕੋਰੋਨਾ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ।ਇਹ ਇੱਕ ਚਿੰਤਾ ਦਾ ਕਾਰਨ ਬਣ ਚੁੱਕਾ ਹੈ।ਸਿਹਤ ਵਿਭਾਗ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਤਾਂ ਜ਼ੋ ਇਸ ਲਾਗ ਦੀ ਬਿਮਾਰੀ ਤੋਂ ਬਚਾ ਹੋ ਸਕੇ, ਪਰ ਕੱਲ੍ਹ ਵੀਰਵਾਰ ਸ਼ਾਮ ਤੱਕ ਇਹ ਗਿਣਤੀ ਵਧ ਕੇ 199 ਹੋ ਗਈ ਸੀ।

कोविद -19 कारण देश में संक्रमितों 12 हजार के पार 24 घंटे में 1182 नए मामले

ਕੋਵਿਡ—19 ਕਾਰਨ ਦੁਨੀਆ ਭਰ ਵਿੱਚ 2,183,581 ਲੋਕ ਪ੍ਰਭਾਵਿਤ ਤੇ 1,46,855 ਲੋਕਾਂ ਦੀ ਮੌਤ,ਰਿਪੋਰਟ




Leave a Reply

Your email address will not be published. Required fields are marked *