ਕੋਰੋਨਾ ਵਾਇਰਸ ਕਾਰਨ ACP ਅਨਿਲ ਕੋਹਲੀ ਦੀ ਮੌਤ! - AZAD SOCH ਕੋਰੋਨਾ ਵਾਇਰਸ ਕਾਰਨ ACP ਅਨਿਲ ਕੋਹਲੀ ਦੀ ਮੌਤ! - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕਾਰਨ ACP ਅਨਿਲ ਕੋਹਲੀ ਦੀ ਮੌਤ!

ਕੋਰੋਨਾ ਵਾਇਰਸ ਕਾਰਨ ACP ਅਨਿਲ ਕੋਹਲੀ ਦੀ ਮੌਤ!

255

AZAD SOCH:- ਲੁਧਿਆਣਾ

ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ACP ਅਨਿਲ ਕੋਹਲੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ 52 ਸਾਲਾਂ ਦੀ ਸੀ ਉਹ ਪਿਛਲੇ 30 ਸਾਲਾ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ,ਅਨਿਲ ਕੋਹਲੀ ਜ਼ੋ ਕਿ ਘਾਤ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ ਤੇ ਪਿਛਲੇ ਕਈ ਦਿਨ੍ਹਾਂ ਤੋਂ ਹਸਪਤਾਲ ਵਿੱਚ ਦਾਖਲ ਸਨ .

ਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ ਜਿਸ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਇਸ ਤੋਂ ਇਲਾਵਾ ਏਸੀਪੀ ਦੇ ਸੰਪਰਕ ਵਿੱਚ ਆਏ ਐਸਐਚਓ ਅਤੇ ਇੱਕ ਕਾਂਸਟੇਬਲ ਦੀ ਰਿਪੋਰਟ ਵੀਂ ਪਾਜ਼ੀਟਿਵ ਆਈ ਹੈ।ਤੇ ਨਾਲ ਹੀ ਅਨਿਲ ਕੋਹਲੀ ਦੀ ਧਰਮ ਪਤਨੀ ਜਿਨ੍ਹਾਂ ਦੀ ਰਿਪੋਰਟ ਵੀਂ ਪਾਜ਼ੀਟਿਵ ਆਈ ਹੈ। ਤੇ ਉਹ ਇਸ ਸਮੇਂ ਇਲਾਜ਼ ਅਧੀਨ ਹਨ.

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 216 ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮਰੀਜ਼ ਮੋਹਾਲੀ ਇਲਾਕੇ ਵਿੱਚ ਪਾਏ ਗਏ,ਪੰਜਾਬ ਅਤੇ ਭਾਰਤ ਵਿੱਚ ਜ਼ੋ ਇਸ ਸਮੇਂ ਲੌਕਡਾਉਨ ਕੀਤਾ ਹੋਇਆ ਹੈ। ਪਹਿਲਾਂ ਜ਼ੋ ਲੌਕਡਾਉਨ ਕੀਤਾ ਸੀ 14 ਅਪੈਰਲ ਤੱਕ ਕੀਤਾ ਗਈਆਂ ਸੀ, ਇਸ ਤੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਜਿਆਦਾ ਹੋ ਕਾਰਨ ਇਸ ਦੀ ਮਿਆਦ 3 ਮਈ ਤੱਕ ਕਰ ਦਿੱਤੀ ਹੈ।

ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ!

ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ




Leave a Reply

Your email address will not be published. Required fields are marked *