ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ AZAD SOCH ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ

ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ

290

AZAD SOCH :- NEW DELHI

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਕੋਵਿਡ—19 ਕਾਰਨ ਹੁਣ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਹ ਲਗਾਤਾਰ ਫੈਲ ਰਿਹਾ ਹੈ।

ਭਾਰਤ ਵਿੱਚ  (ਕੋਰੋਨਾਵਾਇਰਸ) ਫੈਲਣਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਕੋਰੋਨਾਵਾਇਰਸ ਦੀ ਸੰਖਿਆ ਦੀ ਗਿਣਤੀ ਵਧ ਕੇ 14,378 ਹੋ ਗਈ ਹੈ।

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 991 ਨਵੇਂ ਕੇਸ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ (ਕੋਵਿਡ ੑ19) ਤੋਂ 480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਕੁਝ ਰਾਹਤ ਮਿਲੀ ਹੈ ਕਿ 1,992 ਮਰੀਜ਼ ਇਸ ਬਿਮਾਰੀ ਨੂੰ ਹਰਾਉਣ ਵਿੱਚ ਸਫਲ ਰਹੇ ਹਨ।

ਉਸੇ ਸਮੇਂ, ਪਿਛਲੇ 24 ਘੰਟਿਆਂ ਵਿੱਚ 243 ਇਲਾਜ ਕੀਤੇ ਗਏ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਕਰਕੇ ਲੌਕਡਾਉਨ 3 ਮਈ ਤੱਕ ਕਰ ਦਿੱਤਾ ਹੈ।ਪਹਿਲਾਂ ਇਹ ਲੌਕਡਾਉਨ 14 ਮਈ ਤੱਕ ਸੀ। ਭਾਰਤ ਵਿੱਚ ਹਾਲਾਤ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਨੇ ਲੌਕਡਾਉਨ ਦੀ ਮਿਆਂਦ ਵਧਾ ਦਿੱਤੀ ਸੀੇ। ਤੇ ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਾਲੇ ਵੱਧ ਰਹੇ ਹਨ ਜ਼ੋ ਸਕਦਾ ਹੈ। ਆਉਣ ਵਾਲੇ ਦਿਨ੍ਹਾਂ ਤੱਕ ਇਹ ਵਾਇਰਸ ਹੋਰ ਵੀਂ ਵੱਧ ਸਕਦਾ ਹੈ।

ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਦੇ ਅਨੁਸਾਰ, ਸਰਕਾਰ ਦਾ ਅੰਦਰੂਨੀ ਮੁਲਾਂਕਣ ਇਹ ਹੈ ਕਿ ਮਈ ਦੇ ਪਹਿਲੇ ਹਫਤੇ ਭਾਰਤ ਵਿੱਚ ਕੋਰੋਨਾ ਮਾਮਲੇ ਆਪਣੇ ਸਿਖਰ ੋਤੇ ਹੋਣਗੇ।

ਇਸ ਤੋਂ ਬਾਅਦ, ਕੋਰੋਨਾ ਇਨਫੈਕਸ਼ਨਾਂ ਦੀ ਸੰਖਿਆ ਘਟਣਾ ਸ਼ੁਰੂ ਹੋ ਜਾਵੇਗੀ। ਉਹ ਰਾਜ ਜਿਨ੍ਹਾਂ ਨੇ ਪਹਿਲਾਂ ਤਾਲਾਬੰਦੀ ਸ਼ੁਰੂ ਕੀਤੀ, ਪੰਜਾਬ,ਤੇ ਬਿਹਾਰ ਨੇ ਕੋਰੋਨਾ ਦੇ ਮਾਮਲੇ ਵੱਧ ਰਹੀ ਸੀ ਤਾਂ ਉਨ੍ਹਾਂ ਨੇ ਪਹਿਲਾਂ ਹੀ ਲੌਕਡਾਉਨ ਲਗਾ ਦਿੱਤਾ ਸੀ।
ਉੱਤਰ ਪ੍ਰਦੇਸ਼, ਗੁਜਰਾਤ,ਅਤੇ ਮਹਾਂਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਜਿਆਦਾ ਹਨ। ਭਾਰਤ ਸਰਕਾਰ ਲਗਾਤਾਰ ਇਹਨ੍ਹਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਤੇ ਲਗਾਤਾਰ ਆਪਣੀ ਨਜਰ ਰੱਖ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਮਰੀਜਾਂ ਦੀ ਗਿਣਤੀ 202 ਹੋਈ 3 ਨਵੇਂ ਕੇਸ ਸਾਮਹਣੇ ਆਏ

ਅਮਰੀਕਾ ਵਿੱਚ ਕੋਵਿਡ-19 ਦਾ ਕੇਹਰ ਜਾਰੀ,”ਖੁੱਲ ਸਕਦਾ ਹੈ ਲੌਕਡਾਉਨ’ਟਰੰਪ’
Leave a Reply

Your email address will not be published. Required fields are marked *