ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ! - AZAD SOCH ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ!

ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ!

293

AZAD SOCH :- CHANDIGARH

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹਰ ਰੋਜ਼ ਕੇਸ ਸਾਹਮਣੇ ਆ ਰਹੇ ਹਨ ਜਿਸ ਨੂੰ ਲੈਕੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਚਿੰਤਾ ਵਿੱਚ ਹੈ। ਪੰਜਾਬ ਸਰਕਾਰ ਇਸ ਵਾਇਰਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਤਾਂ ਜ਼ੋ ਇਸ ਵਾਇਰਸ ਤੋਂ ਬਚਾ ਹੋ ਸਕੇ। ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਹੈ। ਕਿ ਪੰਜਾਬ ਵਿੱਚ ਕੋਈ ਪੰਜਾਬ ਦਾ ਵਾਸੀ ਜਾ ਆਮ ਜਨਤਾ,ਮੁਲਾਜ਼ਮ ਹੋਵੇ ਉਨ੍ਹਾਂ ਨੂੰ ਮਾਸਕ ਵਰਤੋਂ ਜਰੂਰੀ ਕਰ ਦਿੱਤੀ ਹੈ,

ਉਨ੍ਹਾਂ ਨੇ ਕਿਹਾ ਕਿ ਮਾਸਕ ਤੋਂ ਬਿਨ੍ਹਾਂ ਕੋਈ ਨਜਰ ਨਹੀਂ ਆਉਣਾ ਚਾਹੀਦਾ ਤਾਂ ਜ਼ੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆਂ ਜਾ ਸਕੇ। ਕੋਈਂ ਵੀ ਨਾਗਰਿਕ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ!
file photo
ਪੰਜਾਬ ਵਿੱਚ ਮਾਸਕ ਦੀ ਵਰਤੋਂ ਜਰੂਰੀ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

ਉਨਾਂ ਜਨਤਕ ਤੌਰ ਤੇ ਮਾਸਕ ਦੀ ਵਰਤੋਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਉਨਾਂ ਪੁਲਿਸ ਨੂੰ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ।

ਅੱਜ ਮੁੱਖ ਮੰਤਰੀ ਸੂਬੇ ਵਿਚ ਕੋਵਿਡੑ-19 ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਸੱਦੀ ਗਈ ਵੀਡੀਓ ਕਾਨਫ਼ਰੰਸ ਦੀ ਪ੍ਰਧਾਨਗੀ ਕਰ ਰਹੇ ਸਨ। ਉਨਾਂ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਤੇ ਬਿਨਾਂ ਮਾਸਕ ਤੋਂ ਬਿਨਾਂ ਦੇਖਿਆ ਜਾਵੇ, ਉਸ ਦਾ ਮਹਾਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ। ਉਨ੍ਹਾਂ ਨੇ ਕਿਹਾ ਇਹ ਮਾਸਕ ਇਸ ਲਈ ਜਰੂਰੀ ਹੈ।

ਤਾਂ ਅਸੀਂ ਵਾਇਰਸ ਤੋਂ ਸਾਡਾ ਤੇ ਸਾਡੇ ਪਰਿਵਾਰ ਤੇ ਸਮਾਜ ਭਲਾ ਹੋ ਸਕੇ। ਤਾਂ ਜ਼ੋ ਇਹ ਵਾਇਰਸ ਅੱਗੇ ਨਾ ਵਧੇ , ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੀ ਹਨ, ਉਸ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਲੈਣੇ ਜਰੂਰੀ ਹਨ, ਸਰਕਾਰ ਤੇ ਸਿਹਤ ਵਿਭਾਗ ਲੋਕਾਂ ਆਪਣੇ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।

ਕੋਵਿਡ—19 ਕਾਰਨ ਭਾਰਤ ਵਿੱਚ 480 ਲੋਕਾਂ ਦੀ ਮੌਤਾਂ, ਤੇ ਸੰਕਰਮਿਤ ਦੀ ਗਿਣਤੀ 14,378 ਹੋਈ

पाकिस्तान में कोरोना के 7018 मामले,मृतकों का आंकड़ा 134 हुआ




Leave a Reply

Your email address will not be published. Required fields are marked *