ਕੋਰੋਨਾ ਵਾਇਰਸ ਕੇਸ ਭਾਰਤ ਵਿੱਚ 15 ਹਜ਼ਾਰ ਤੋਂ ਪਾਰ,500 ਤੋਂ ਵੱਧ ਲੋਕਾਂ ਦੀ ਹੋਈ ਮੌਤ AZAD SOCH ਕੋਰੋਨਾ ਵਾਇਰਸ ਕੇਸ ਭਾਰਤ ਵਿੱਚ 15 ਹਜ਼ਾਰ ਤੋਂ ਪਾਰ,500 ਤੋਂ ਵੱਧ ਲੋਕਾਂ ਦੀ ਹੋਈ ਮੌਤ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਕੇਸ ਭਾਰਤ ਵਿੱਚ 15 ਹਜ਼ਾਰ ਤੋਂ ਪਾਰ,500 ਤੋਂ ਵੱਧ ਲੋਕਾਂ ਦੀ ਹੋਈ ਮੌਤ

ਕੋਰੋਨਾ ਵਾਇਰਸ ਕੇਸ ਭਾਰਤ ਵਿੱਚ 15 ਹਜ਼ਾਰ ਤੋਂ ਪਾਰ,500 ਤੋਂ ਵੱਧ ਲੋਕਾਂ ਦੀ ਹੋਈ ਮੌਤ

292

AZAD SOCH:-

ਭਾਰਤ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਵੱਧ ਰਹੀ ਹੈ। ਤੇ ਇਹ ਮਹਾਂਮਾਰੀ ਹੁਣ ਤੱਕ 200 ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਸੀ ਜਿਸ ਕਾਰਨ ਬਹੁਤ ਦੇਸ਼ ਤੇ ਦੁਨੀਆਂ ਵਿੱਚ ਮੌਤਾਂ ਹੋ ਰਹੀਆਂ ਹਨ। ਭਾਰਤ ਵਿੱਚ ਹੁਣ ਤੱਕ ਖ਼ਬਰ ਲਿਖੇ ਜਾਣ ਤੱਕ 16,365 ਲੋਕ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਲੋਕ ਦੀ ਇਸ ਮਹਾਂਮਾਰੀ ਕਾਰਨ ਮਰ ਚੁੱਕੇ ਹਨ ਉਨ੍ਹਾਂ ਦੀ ਗਿਣਤੀ 521 ਹੋ ਚੁੱਕੀ ਹੈ।

ਇਹ ਅੰਕੜਾਂ ਪੂਰੇ ਦੇਸ਼ ਦਾ ਹੈ। ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 13,334 ਮਾਮਲੇ ਕੋਰੋਨਾ ਵਇਰਸ ਦੇ ਸਾਮਹਣੇ ਆਏ ਹਨ ਤੇ27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ੋ ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ 2,466 ਹੈ।ਭਾਰਤ ਸਰਕਾਰ ਹੁਣ ਜਲਦੀ ਹੀ ਟੈਸਟਿੰਗ ਦੀ ਗਤੀ ਤੇਜ਼ ਕਰੇਗੀ।

ਤਾਂ ਜ਼ੋ ਇਸ ਸਹੀ ਤਰੀਕੇ ਲੋਕਾਂ ਦੇ ਕੋਰੋਨਾ ਵਾਇਰਸ ਦਾ ਪਤਾ ਲਗਾਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ, ਤੇ ਨਾਲ ਹੀ ਉੱਥੇ ਹੀ ਦੇਸ਼ ਵਿਚ ਟੈਸਟਿੰਗ ਦੀ ਗਤੀ ਨੂੰ ਵਧਾਉਣ ਲਈ ਭਾਰਤ ਨੇ ਚੀਨ ਤੋਂ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਦੀ ਵੱਡੀ ਖੇਪ ਮੰਗਵਾਈ ਹੈ।

ਲਗਭਗ ਤਿੰਨ ਲੱਖ ਕਿੱਟਾਂ ਚੀਨ ਤੋਂ ਅੱਜ ਭਾਰਤ ਆਉਣਗੀਆਂ ਜਿਨ੍ਹਾਂ ਦੀ ਵਰਤੋਂ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਕੀਤੀ ਜਾਵੇਗੀ ਇਸ ਦੀ ਜਾਣਕਾਰੀ ਬੀਜਿੰਗ ਵਿਚ ਭਾਰਤ ਦੇ ਰਾਜਦੂਤ ਵਿਕਰਮੀ ਮਿਸਰੀ ਨੇ ਟਵੀਟ ਕਰਕੇ ਦਿੱਤੀ ਹੈ ਅਤੇ ਕਿਹਾ ਹੈ

ਕਿ ੌਤਿੰਨ ਲੱਖ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਹੁਣੑਹੁਣੇ ਚੀਨ ਦੇ ਗਵਾਂਗਝੂ ਹਵਾਈ ਅੱਡੇ ਤੋਂ ਏਅਰ ਇੰਡੀਆਂ ਰਾਹੀਂ ਭੇਜੇ ਗਏ ਹਨ ਜੋ ਕਿ ਰਾਜਸਥਾਨ ਅਤੇ ਤਾਮਿਲਨਾਡੂ ਪਹੁੰਚਣਗੇ। ਸਾਡੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈੌ।

ਭਾਰਤ ਵਿੱਚ ਪਹਿਲਾਂ ਲੌਕਡਾਉਨ 14 ਅਪੈਰਲ ਤੱਕ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਇਸ ਦੀ ਮਿਆਦ ਹੁਣ 3 ਮਈ ਤੱਕ ਕਰ ਦਿੱਤੀ ਗਈ ਹੈ, ਤਾਂ ਜ਼ੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆਂ ਜਾ ਸਕੇ।ਭਾਰਤ ਤੋਂ ਇਲਾਵਾਂ ਹੋਰਣਾਂ ਮੁਲਕਾਂ ਵਿੱਚ ਇਸ ਕੋਵਿਡ—19 ਨੇ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਇਸ ਕਾਰਨ ਕਈ ਮੁਲਕਾਂ ਨੇ ਆਪਣੇ ਦੇਸ਼ ਵਿੱਚ ਲੌਕਡਾਉਨ ਦੀ ਮਿਆਦ ਵੱਧਾ ਦਿੱੱਤੀ ਹੈ।

पाकिस्तान में कोरोना के 7018 मामले,मृतकों का आंकड़ा 134 हुआ

अमेरिका की नेशनल फुटबाल लीग के प्रमुख खिलाड़ी वॉन मिलर कोविड-19




Leave a Reply

Your email address will not be published. Required fields are marked *