ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਜਿਸ ਤਰ੍ਹਾਂ ਭਾਰਤ ਨੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਪ੍ਰਤੀ ਫੈਸਲੇ ਲਈ ਉਸ ਦੀ ਪ੍ਰਸੰਸਾ ਵਿਸ਼ਵ ਸਿਹਤ ਸੰਗਠਨ ਨੇ ਵੀਂ ਕੀਤੀ ਹੈ। ਸਵਿਟਜ਼ਰਲੈਂਡ ਨੇ ਵੀਂ ਭਾਰਤ ਦੀ ਪ੍ਰਸੰਸਾ ਕਰਦੇ ਹੋਏ ਅਪਾਣੇ ਦੇ ਦੇਸ਼ ਦੀ ਪਹਾੜੀ ਤੇ ਐਲਪਸ ਪਹਾੜੀ ਸ਼੍ਰੇਣੀ ਵਿਚ ਸਥਿਤ ਵਿਸ਼ਵ ਦੇ ਮਸ਼ਹੂਰ ਪਹਾੜੀ ਮੈਟਰਹਾਰਨ ਤੇ ਤਿਰੰਗਾ ਪੇਸ਼ ਕਰਕੇ ਕੋਰੋਨੋ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿਚ ਭਾਰਤ ਨਾਲ ਇਕਜੁੱਟਤਾ ਜਤਾਈ ਹੈ।
ਟਵਿਟਰ ਦੇ ਜ਼ਰੀਏ ਇਸ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪੂਰੀ ਦੁਨੀਆ ਇਕੱਠੇ ਖੜ੍ਹੀ ਹੈ। ਭਾਰਤ ਦੇ ਰਾਸ਼ਟਰੀ ਝੰਡੇ ਦੀ ਰੋਸ਼ਨੀ ਆਪਣੀ ਦੇਸ਼ ਦੀ ਪਹਾੜੀ ਤੇ ਕੀਤੀ ਉਸ ਨੇ ਕੋਰੋਨਾ ਵਾਇਰਸ ਤੇ ਜਿੱਤਣ ਦੀ ਉਮੀਦ ਪੈਂਦਾ ਕੀਤੀ ਹੈ।
4,478 ੑਮੀਟਰ (14,692 ਫੁੱਟ) ਉੱਚੇ ਦੇਸ਼ਾਂ ਦੇ ਰਾਸ਼ਟਰੀ ਚਿੰਨ੍ਹ ਹਰ ਰਾਤ ਸੂਰਜ ਡੁੱਬਣ ਤੋਂ ਲੈ ਕੇ ਪਹਾੜ ਤੱਕ ਸ਼ਬਦਾਂ ਅਤੇ ਚਿੱਤਰਾਂ ਨਾਲ ਸਵਿਟਜ਼ਰਲੈਂਡ ਵਿਚ ਕੀਤੀ ਜਾਦੀ ਹੈ ,ਸਵਿਟਜ਼ਰਲੈਂਡ ਦੀ ਦੱਖਣੀੑ-ਪੂਰਬੀ ਸਰਹੱਦ ਤੋਂ ਇਟਲੀ ਦੀ ਦੱਖਣੑ- ਪੂਰਬੀ ਸਰਹੱਦ ਤੋਂ, ਪਹਾੜ ਦੇ ਉੱਤਰੑ-ਪੂਰਬ ਵੱਲ ਚਾਰ ਕਿਲੋਮੀਟਰ ਪਿਛਲੇ ਕੁਝ ਹਫ਼ਤਿਆਂ ਤੋਂ ਲਗਭਗ 800 ਮੀਟਰ ਉੱਚੇ 24 ਮਾਰਚ ਇਸ ਤਰ੍ਹਾਂ ਕੀਤਾ ਜਾ ਰਹੀਆਂ ਹੈ।ਤੇ ਕੋਰੋਨਾ ਵਾਇਰਸ ਦੇ ਖ਼ਿਲਾਫ ਦੁਨੀਆਂ ਦੀ ਇੱਕਜੁੱਟਤਾ ਲਈ ਕੀਤਾ ਜਾਂਦਾ ਹੈ।
ਇਸ ਸਮੇਂ ਦੁਨੀਆਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਜਿੱਥੇ ਬਹੁਤ ਸਾਰੇ ਮੁਲਕ ਇਸ ਮਹਾਂਮਾਰੀ ਦੇ ਚਪੇਟ ਵਿੱਚ ਆ ਚੁੱਕੇ ਹਨ ਤੇ ਮਰਨ ਵਾਲੀਆਂ ਦੀ ਸੰਖਿਆਂ ਹਰ ਰੋਜ਼ ਵੱਧ ਰਹੀ ਹੈ, ਇਟਲੀ,ਸਪੇਨ, ਅਮਰੀਕਾ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਮਰੀਜ਼ ਪਾਏ ਗਏ ਹਨ ਤੇ ਲਗਾਤਾਰ ਵੱਧ ਰਹੇ ਹਨ। ਜ਼ੋ ਕਿ ਚਿੰਤਾਂ ਦਾ ਵਿਸ਼ਾਂ ਬਣ ਚੁੱਕਾ ਹੈ।
ਤੇਜ਼ ਝੱਖੜ ਕਾਰਨ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਫ਼ਾਇਬਰ ਦੇ 4 ਗੁੰਬਦ ਹੇਠਾ ਡਿੱਗੇ
ਕੋਰੋਨਾ ਵਾਇਰਸ ਕੇਸ ਭਾਰਤ ਵਿੱਚ 15 ਹਜ਼ਾਰ ਤੋਂ ਪਾਰ,500 ਤੋਂ ਵੱਧ ਲੋਕਾਂ ਦੀ ਹੋਈ ਮੌਤ