ਭਾਈ ਇੰਦਰਪ੍ਰੀਤ ਸਿੰਘ ਦਾ ਨਮ ਅੱਖਾਂ ਕੱਲ ਕੀਤਾ ਅੰਤਿਮ ਸੰਸਕਾਰ,ਖ਼ਾਲਸਾ ਏਡ ਦੇ ਸਨ ਵਾਲੰਟੀਅਰ! - AZAD SOCH ਭਾਈ ਇੰਦਰਪ੍ਰੀਤ ਸਿੰਘ ਦਾ ਨਮ ਅੱਖਾਂ ਕੱਲ ਕੀਤਾ ਅੰਤਿਮ ਸੰਸਕਾਰ,ਖ਼ਾਲਸਾ ਏਡ ਦੇ ਸਨ ਵਾਲੰਟੀਅਰ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਈ ਇੰਦਰਪ੍ਰੀਤ ਸਿੰਘ ਦਾ ਨਮ ਅੱਖਾਂ ਕੱਲ ਕੀਤਾ ਅੰਤਿਮ ਸੰਸਕਾਰ,ਖ਼ਾਲਸਾ ਏਡ ਦੇ ਸਨ ਵਾਲੰਟੀਅਰ!

ਭਾਈ ਇੰਦਰਪ੍ਰੀਤ ਸਿੰਘ ਦਾ ਨਮ ਅੱਖਾਂ ਕੱਲ ਕੀਤਾ ਅੰਤਿਮ ਸੰਸਕਾਰ,ਖ਼ਾਲਸਾ ਏਡ ਦੇ ਸਨ ਵਾਲੰਟੀਅਰ!

262

AZAD SOCH :-

ਭਾਈ ਇੰਦਰਪ੍ਰੀਤ ਸਿੰਘ ਖਾਲਸਾ ਏਡ ਦੇ ਵਾਲੰਟੀਅਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਕੱਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਅੰਤਿਮ ਸੰਸਕਾਰ ਵੇਲੇ ਭਾਰੀ ਇੱਕਠ ਸੀ, ਖਾਲਸਾ ਏਡ ਦੇ ਬਹੁਤ ਸਾਰੇ ਵਾਲੰਟੀਅਰ ਤੇ ਪਰਿਵਾਰਕ ਮੈਂਬਰ ਤੇ ਹੋਰ ਲੋਕ ਵੀਂ ਸਨ ਤੇ ਲੋਕ ਵਾਹਿਗੁਰੂ ਦਾ ਜਾਪ ਕਰ ਰਹੇ ਸਨ, ਭਾਈ ਇੰਦਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਬਹੁਤ ਸਦਮੇ ਵਿੱਚ ਸਨ, ਭਾਈ ਇੰਦਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਖ਼ਾਲਾਸਾ ਰਿਵਾਇਤਾ ਅਨੁਸਾਰ ਕੀਤੀ ਗਿਆ ।

ਖ਼ਾਲਸਾ ਏਡ ਦੇ ਸੇਵਾਦਾਰਾਂ ਦੁਆਰਾ ਬੋਲੇ ਸੋ ਨਿਹਾਲੋ ਦੇ ਜੈਕਾਰਿਆਂ ਦੀ ਗੂੰਜ ‘ਚ ਆਸਮਾਨ ਤੱਕ ਗੂੰਜ ਰਹੇ ਹਨ ਸਭ ਤੇ ਸਭ ਵਿਰਾਗ ਵਿੱਚ ਸਨ, ਖ਼ਾਲਸਾ ਏਡ ਦੇ ਬਹੁਤ ਸਾਰੇ ਵਾਲੰਟੀਅਰ ਇਸ ਸਮੇਂ ਹਾਜ਼ਰ ਸਨ, ਖ਼ਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਜੀ ਖ਼ਾਲਸਾ ਇਸ ਘਟਨਾ ਦੇ ਬਹੁਤ ਆਪਣਾ ਦੁੱਖ ਪ੍ਰਗਟਿਆਂ ਤੇ ਉਨ੍ਹਾਂ ਨੇ ਕਿਹਾ ਕਿ ਭਾਈ ਇੰਦਰਪ੍ਰੀਤ ਸਿੰਘ ਬਹੁਤ ਹੀ ਹੋਣਹਾਰ ਤੇ ਆਪਣੇ ਦਿਲ ਤੋਂ ਲੋਕਾਂ ਦੀ ਸੇਵਾਂ ਕਰਦੇ ਸਨ, ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਘਟਨਾ ਦਾ ਬਹੁਤ ਦੁੱਖ ਹੈ।ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜੇ ਹਾਂ.

ਭਾਈ ਇੰਦਰਪ੍ਰੀਤ ਸਿੰਘ ਦਾ ਪੰਜਾਬ ‘ਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਸੇਵਾ ਕਰਦਿਆਂ ਖਾਲਸਾ ਏਡੋ ਦੇ ਵਾਲੰਟੀਅਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ,ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ੑਬਾਜਾਖਾਨਾ ਰੋਡ ਤੇ ਉਸ ਸਮੇਂ ਵਾਪਰਿਆ, ਜਦੋਂ ਖਾਲਸਾ ਏਡ ਦਾ ਵਾਲੰਟੀਅਰ ਇੰਦਰਜੀਤ ਸਿੰਘ ਬਠਿੰਡਾ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਸਨ। ਫਿਲਹਾਲ ਉਨ੍ਹਾਂ ਦੇ ਨਾਲ ਵਾਲਾ ਦੂਜਾ ਨੌਜਵਾਨ ਜੋ ਜਖਮੀ ਸੀ.

ਦੇਹਰਾਦੂਨ ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਖਾਲਸਾ ਏਡ ਦੇ ਅਧੀਨ ਕਰੋਨਾ ਵਾਇਰਸ ਜੰਗ ਵਿੱਚ ਰੋਲ ਨਿਭਾ ਰਿਹਾ ਸੀ। ਉਹ ਸੋਮਵਾਰ ਦੇਰ ਰਾਤ ਆਪਣੇ ਇੱਕ ਹੋਰ ਸਾਥੀ ਨਾਲ ਕਾਰ ਵਿੱਚ ਬਾਜਖਾਨਾ ਤੋਂ ਬਠਿੰਡਾ ਵੱਲ ਨੂੰ ਲੋੜਵੰਦਾਂ ਲਈ ਸਮੱਗਰੀ ਲੈ ਕੇ ਜਾ ਰਿਹਾ ਸੀ। ਉਹ ਸੋਮਵਾਰ ਦੇਰ ਰਾਤ ਆਪਣੇ ਇੱਕ ਹੋਰ ਸਾਥੀ ਨਾਲ ਕਾਰ ਵਿੱਚ ਬਾਜਖਾਨਾ ਤੋਂ ਬਠਿੰਡਾ ਵੱਲ ਨੂੰ ਲੋੜਵੰਦਾਂ ਲਈ ਸਮੱਗਰੀ ਲੈ ਕੇ ਜਾ ਰਿਹਾ ਸੀ।

ਬਠਿੰਡਾ ਰੋਡ ਤੇ ਪਿੰਡ ਬਾਜਾਖਾਨਾ ਨਜ਼ਦੀਕ ਇਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਜਿਸ ਵਿਚ ਸਵਾਰ ਇੰਦਰਪ੍ਰੀਤ ਸਿੰਘ ਦੇਹਰਾਦੂਨ ਸਮੇਤ ਉਸ ਦੇ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਪਰ ਇੰਦਰਪ੍ਰੀਤ ਸਿੰਘ ਨੇ ਦੇਰ ਰਾਤ ਹਸਪਤਾਲ ਵਿੱਚ ਦਮ ਤੋੜ ਦਿੱਤਾ। ਖਾਲਸਾ ਏਡ ਦੇ ਇਸ ਨੌਜਵਾਨ ਦੀ ਮੌਤ ਤੇ ਸੋਗ ਦੀ ਲਹਿਰ ਦੌੜ ਗਈ ਜਦਕਿ ਉਸਦਾ ਸਾਥੀ ਇਲਾਜ ਅਧੀਨ ਹੈ। ਖ

ਖਾਲਸਾ ਏਡ ਵੱਲੋਂ ਸੰਸਾਰ ਦੇ ਹਰ ਕੋਨੇ ਕੋਨੇ ਉੱਤੇ ਕੋਈ ਵੀ ਕੁਦਰਤੀ ਜਾ ਗੈਰ ਕੁਦਰਤੀ ਆਫਤ ਤਾਂ ਆਵੇ ਇਹ ਸਮਾਜ ਸੇਵੀ ਸੰਸਥਾ ਲੋਕਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੀ ਹੈ। ਵਿਸ਼ਵ ਪੱਧਰ ਉਤੇ ਖਾਲਸਾ ਏਡ ਦੇ ਵਰਕਰ ਮੌਜੂਦ ਹਨ ਇਹ ਲੋਕ ਮੌਕਾ ਆਉਣ ਤੇ ਸਮਾਜ ਦੀ ਸੇਵਾ ਕਰਨ ਵਿੱਚ ਜੁਟ ਜਾਂਦੇ ਹਨ।




Leave a Reply

Your email address will not be published. Required fields are marked *