ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 278 ਹੋਈ ! - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 278 ਹੋਈ ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 278 ਹੋਈ !

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 278 ਹੋਈ !

276

AZAD SOCH :-

ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ ਵੱਧ ਰਹੀ ਹੈ।ਇਸ ਭਾਰਤ ਨੂੰ ਲੌਕਡਾਉਨ ਵੀਂ ਕੀਤਾ ਹੋਇਆ ਹੈ। ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਹਰ ਰੋਜ਼ ਸਾਹਮਣੇ ਆ ਰਹੇ ਹਨ ਤੇ ਜਲੰਧਰ ਵਿੱਚ 8 ਨਵੇਂ ਕੇਸ ਸਾਹਮਣੇ ਆਏ ਹਨ ਤੇ ਅੱਜ ਜਲੰਧਰ ਵਿੱਚ 9 ਕੇਸ ਸਾਹਮਣੇ ਆ ਚੁੱਕਾ ਹੈ।ਤੇ ਜਲੰਧਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਕੀਤੀ ਜਾਵੇਂ ਤਾਂ ਹੁਣ ਤੱਕ 62 ਹੋ ਗਏ ਹਨ .

ਪਤਾ ਲੱਗਾ ਹੈ ਕਿ ਇੱਕ 65 ਸਾਲਾਂ ਦੀ ਮਹਿਲਾ ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ।ਤੇ ਇਸ ਦੀ ਜਾਣਕਾਰੀ ਅੱਜ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਡਾਇਰੈਕਟਰ ਕੇਬੀਐਂਸ ਸਿੱਧੂ ਨੇ ਆਪਣੇ ਟਵੀਟ ਆਕਊਂਟ ਤੇ ਦਿੱਤੀ ਹੈ। ਪੰਜਾਬ ਤੇ ਜਲੰਧਰ ਤੇ ਮੋਹਾਲੀ ਵਿੱਚ ਹੁਣ 62—62 ਮਾਮਲੇ ਹੋ ਗਏ ਹਨ ਤੇ ਨਾਲ ਹੀ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਇੱਕ ਵੱਡਾ ਹੌਸਟਪੌਟ ਬਣ ਗਿਆ ਹੈ।ਇੱਥੇ ਲਗਾਤਾਰ ਪਟਿਆਲਾ ਤੇ ਰਾਜਪੁਰਾ ਵਿੱਚ 18 ਕੇਸ ਸਾਹਮਣੇ ਆ ਚੁੱਕੇ ਹਨ

ਜਾਣਕਾਰੀ ਅਨੁਸਾਰ ਇੱਥੇ ਇੱਕ ਮਹਿਲਾ ਤੇ ਉਸ ਦੀ ਬੇਟੀ ਸੰਪਰਕ ਵਿੱਚ ਆਉਣ ਨਾਲ 29 ਕੇਸ ਸਾਹਮਣੇ ਆ ਚੁੱਕੇ ਹਨ ਤੇ ਇਹਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤੇ ਉਥੇ ਇਹਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 278 ਹੋ ਗਈ ਹੈ।ਤੇ ਹੁਣ ਇਸ ਮਹਾਂਮਾਰੀ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਤੇ 53 ਜ਼ੋ ਕਿ ਇਸ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ।

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਨੇ ਕੋਵਿਡ—19 ਦੇ ਖਿਲਾਫ ਜਿੱਤੀ ਜੰਗ

संयुक्त राज्य अमेरिका में कोविड – 19 से मरने वालों की संख्या 40 हजार से अधिक




Leave a Reply

Your email address will not be published. Required fields are marked *