ਕੋਵਿਡ—19 ਕਾਰਨ ਦੁਨੀਆਂ ਵਿੱਚ ਲਗਭਗ 2 ਲੱਖ ਦੀ ਜਾਨ ਗਈ - AZAD SOCH ਕੋਵਿਡ—19 ਕਾਰਨ ਦੁਨੀਆਂ ਵਿੱਚ ਲਗਭਗ 2 ਲੱਖ ਦੀ ਜਾਨ ਗਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਵਿਡ—19 ਕਾਰਨ ਦੁਨੀਆਂ ਵਿੱਚ ਲਗਭਗ 2 ਲੱਖ ਦੀ ਜਾਨ ਗਈ

ਕੋਵਿਡ—19 ਕਾਰਨ ਦੁਨੀਆਂ ਵਿੱਚ ਲਗਭਗ 2 ਲੱਖ ਦੀ ਜਾਨ ਗਈ

225

AZAD SOCH :-

ਨਵੀਂ ਦਿੱਲੀ:- “ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਤੇ ਇਸ ਲਾਗ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਸ ਸਮੇਂ ਲੌਕਡਾਉਨ ਲੱਗਾ ਹੈ। ਤਾਂ ਜ਼ੋ ਇਸ ਲਾਗ ਤੋਂ ਬਚਾ ਹੋ ਸਕੇ। ਕੋਰੋਨਾ ਵਾਇਰਸ ਦੁਨੀਆਂ ਵਿੱਚ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਅਮਰੀਕਾ, ਸਪੇਨ, ਇਟਲੀ,ਜਰਮਨੀ,ਕਨੈਡਾ,ਭਾਰਤ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਇਸ ਵਾਇਰਸ ਤੇ ਪ੍ਰਭਵਿੱਤ ਕੀਤਾ ਹੈ। ਹੁਣ ਤੱਕ ਅਮਰੀਕਾ ਵਿੱਚ ਇਸ ਲਾਗ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਕੱਲੇ ਅਮਰੀਕਾ ਵਿੱਚ

ਹੁਣ ਤੱਕ 886,709 ਲੋਕ ਇਸ ਚਪੇਟ ਵਿੱਚ ਆ ਚੁੱਕੇ ਹਨ ਤੇ ਮਰਨ ਵਾਲਿਆਂ ਦੀ ਸੰਖਿਆਂ ਵੀਂ ਲਗਾਤਾਰ ਵੱਧ ਰਹੀ ਹੈ ਤੇ ਹੁਣ ਤੱਕ 50,243 ਦੀ ਮੌਤ ਹੋ ਚੁੱਕੀ ਹੈ। ਜ਼ੋ ਲੋਕ ਠੀਕ ਹੋ ਚੁੱਕੇ ਹਨ 85,922 ਹਨ। ਅਮਰੀਕਾ ਦੇ ਨਿਉਂਯਾਰਕ, ਨਿਉਂਜਰਸੀ ਵਿੱਚ ਸਭ ਤੋਂ ਵੱਧ ਲੋਕਾਂ ਜਾਨ ਗਈ ਤੇ ਇੱਥੇ ਸਭ ਤੋਂ ਜਿਆਦਾ ਲੋਕ ਲਾਗ ਦੀ ਚਪੇਟ ਵਿੱਚ ਹਨ।

ਤੇ ਸਪੇਨ ਵਿੱਚ ਇਸੇ ਤਰ੍ਹਾਂ ਹੀ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਸਪੇਨ ਵਿੱਚ 213,024 ਇਸੇ ਦੇ ਕੇਸ ਸਾਹਮਣੇ ਆ ਗਏ ਹਨ ਤੇ ਲੋਕਾਂ ਦੀ ਜਾਨ ਗਈ ਉਨ੍ਹਾਂ ਦੀ ਗਿਣਤੀ 22,157 ਹੈ। ਤੇ ਜ਼ੋ ਲੋਕ ਠੀਕ ਹੋ ਗਏ ਹਨ 89,250 ਹਨ।

ਇਟਲੀ ਵਿੱਚ 189,973 ਲੋਕ ਇਸ ਲਾਗ ਨਾਲ ਲੜ ਰਹੇ ਹਨ ਤੇ ਇਸ ਦੇ ਲਾਗ ਦੀ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਲੋਕਾਂ ਦੀ ਮਰਨ ਦੀ ਸੰਖਿਆ 25,549 ਹੋ ਗਈ ਹੈ। ਤੇ ਜ਼ੋ ਠੀਕ ਹੋ ਚੁੱਕੇ ਹਨ 57,549 ਹਨ। ਫਰਾਂਸ ਵਿੱਚ 158,183, ਲੋਕ ਇਸ ਲਾਗ ਕਾਰਨ ਪ੍ਰਭਾਵਿਤ ਹਨ ਤੇ ਮਰਨ ਵਾਲਿਆ ਦੀ ਗਿਣਤੀ 21,856 ਹੈ.

ਜਰਮਨੀ ਵਿੱਚ 153,129 ਲੋਕ ਇਸ ਲਾਗ ਨਾਲ ਲੜ ਰਹੇ ਹਨ ਤੇ ਮਰਨ ਵਾਲਿਆਂ ਦੀ ਗਿਣਤੀ 5,575 ਹੈ। ਕਈ ਦੇਸ਼ਾਂ ਵਿੱਚ ਇਸ ਤਰ੍ਹਾਂ ਲੋਕ ਇਸ ਦੀ ਲਾਗ ਨਾਲ ਪ੍ਰਭਾਵਿਤ ਹਨ ਤੇ ਆਪਣੇ ਘਰ੍ਹਾਂ ਵਿੱਚ ਰਹਿਣ ਲਈ ਮਜਬੂਰ ਹਨ.

ਯੂਕੇ ਦੇ ਵਿੱਚ153,078 ਲੋਕ ਦੀ ਪ੍ਰਭਾਵਿਤ ਹਨ ਤੇ ਮਰਨ ਵਾਲਿਆਂ ਦੀ ਸੰਖਿਆਂ18,738 ਹੈ। ਇਰਾਨ ਵਿੱਚ87,06 ਲੋਕ ਦੀ ਚਪੇਟ ਵਿੱਚ ਹਨ ਤੇ ਇਸ ਵਿੱਚ ਹੁਣ ਤੱਕ 5,581 ਲੋਕ ਜਾਨ ਲਗਵਾ ਚੁੱਕੇ ਹਨ। ਇਸ ਮਹਾਂਮਾਰੀ ਕਾਰਨ ਦੁਨੀਆਂ ਦੀ ਅਰਥ ਵਿਵਸਥਾ ਬਹੁਤ ਜਿਆਦਾ ਪ੍ਰਭਾਵਿਤ ਹੋ ਚੁੱਕੇ ਹੈ।

ਕੱਚੇ ਤੇਲ ਦੀਆਂ ਕੀਮਤਾਂ ਦੀ ਗਿਰਾਵਟ ਲਗਾਤਾਰ ਜਾਰੀ ਹੈ। ਪੂਰੀ ਦੁਨੀਆਂ ਵਿੱਚ ਲਗਭਗ ਇਸ ਲਾਗ ਦੀ ਚਪੇਟ ਵਿੱਚ ਹੁਣ ਤੱਕ 2,726,189 ਹਨ ਤੇ ਮਰਨ ਵਾਲਿਆ ਦੀ ਗਿਣਤੀ 191,074 ਹੋ ਚੁੱਕੀ ਹੈ। ਜ਼ੋ ਠੀਕ ਹੋ ਚੁੱਕੇ ਹਨ 749,666 ਹੋ ਗਏ ਹਨ.

कोरोना वायरस के कारण अंतरराष्ट्रीय बाजार में कच्चे तेल में ऐतिहासिक गिरावट

अमेरिकी सोशल मीडिया कंपनी फेसबुक ने रिलायंस इंडस्ट्रीज 9.99 फीसदी हिस्सा खरीदने के लिए करार किया




Leave a Reply

Your email address will not be published. Required fields are marked *