ਕੋਵਿਟ—19 ਕਾਰਨ ਭਾਰਤ ਵਿੱਚ 780 ਮੌਤਾਂ ! - AZAD SOCH ਕੋਵਿਟ—19 ਕਾਰਨ ਭਾਰਤ ਵਿੱਚ 780 ਮੌਤਾਂ ! - AZAD SOCH

Live Clock Date

Your browser is not supported for the Live Clock Timer, please visit the Support Center for support.
ਕੋਵਿਟ—19 ਕਾਰਨ ਭਾਰਤ ਵਿੱਚ 780 ਮੌਤਾਂ !

ਕੋਵਿਟ—19 ਕਾਰਨ ਭਾਰਤ ਵਿੱਚ 780 ਮੌਤਾਂ !

182

AZAD SOCH :-

NEW DELHI :-ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਇਸ ਮਹਾਂਮਾਰੀ ਨੇ ਬਹੁਤ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ, ਤੇ ਭਾਰਤ ਵਿੱਚ ਵੀਂ ਇਸ ਲਾਗ ਦੇ ਮਰੀਜ਼ ਸਾਹਮਣੇ ਆ ਰਹੇ ਹਨ ਤੇ ਇਸ ਕਾਰਨ ਲਈ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਭਾਰਤ ਵਿੱਚ ਹੁਣ ਤੱਕ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਹੋਰ ਥਾਵਾਂ ਤੋਂ ਕੋਰੋਨਾ ਵਾਇਰਸ ਦੇ ਨਵੇਂ ਸਕਾਰਾਤਮਕ ਮਰੀਜ਼ਾਂ ਦੀ ਆਮਦ ਨਾਲ ਦੇਸ਼ ਵਿਚ ਕੁਲ ਕੇਸਾਂ ਦੀ ਗਿਣਤੀ 25 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।

ਤੇ ਇਹ ਗਿਣਤੀ ਲਗਾਤਾਰ ਵੱਧ ਵੀਂ ਰਹੀ ਹੈ। ਤੇ ਇਸ ਨੂੰ ਲੈਕੇ ਦੇਸ਼ ਦੇ ਕਈ ਸੂਬਿਆਂ ਚਿੱਤਾ ਦਾ ਕਾਰਨ ਬਣ ਚੁੱਕਾ ਹੈ। ਸਰਕਾਰਾਂ ਇਸ ਵਾਇਰਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹਿਆਂ ਹਨ ਤੇ ਦੇਸ਼ ਵਿੱਚ ਲਗਾਤਾਰ ਲੌਕਡਾਉਨ ਲਾ ਕੇ ਰੱਖਿਆਂ ਹੋਇਆਂ ਹੈ, ਇਸ ਤੋਂ ਬਾਅਦ, ਦੇਸ਼ ਭਰ ਵਿੱਚ ਕੋਂਰੋਨਾ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 24,530 ਹੋ ਗਈ ਹੈ, ਜਿਨ੍ਹਾਂ ਵਿੱਚੋਂ 18,252 ਸਰਗਰਮ ਹਨ, 5,498 ਵਿਅਕਤੀ ਠੀਕ ਹੋਏ ਹਨ ਜਾਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 780 ਦੀ ਮੌਤ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਵਾਇਰਸ ਦੀ ਲਾਗ ਕਾਰਨ 56 ਲੋਕਾਂ ਦੀ ਮੌਤ ਹੋ ਗਈ, ਇਸ ਸਮੇਂ (24 ਘੰਟਿਆਂ) ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ।ਇੰਦੌਰ ਦੇ ਮੁੱਖ ਸਿਹਤ ਅਧਿਕਾਰੀ ਅਨੁਸਾਰ ਜ਼ਿਲੇ ਵਿਚ 91 ਨਵੇਂ ਲਾਗ ਲੱਗੀਆਂ ਹਨ, ਜਿਸ ਤੋਂ ਬਾਅਦ ਇਥੇ ਕੁਲ ਮੌਤਾਂ 1176 ਹੋ ਗਈਆਂ ਹਨ ਜਿਨ੍ਹਾਂ ਵਿਚ 57 ਮੌਤਾਂ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਨਾਗਪੁਰ ਵਿੱਚ 17 ਲੋਕਾਂ ਨੂੰ ਕੋਰੋਨਾ ਦੀ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਨਾਗਪੁਰ ਵਿੱਚ ਕੁੱਲ ਵਾਧਾ ਹੋ ਕੇ 119 ਹੋ ਗਿਆ ਹੈ। ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹਿਆਂ ਹਨ।

ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ

ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦਾ ਇੰਗਲੈਂਡ ਵਿੱਚ ਪ੍ਰਯੋਗ ਸ਼ੁਰੂ




Leave a Reply

Your email address will not be published. Required fields are marked *