ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 313 ਹੋਈ, - AZAD SOCH ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 313 ਹੋਈ, - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 313 ਹੋਈ, 17 ਦਿਨ੍ਹਾਂ ਵਿੱਚ 213 ਕੇਸ !

ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 313 ਹੋਈ,

357

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 313 ਲੋਕਾਂ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ , ਇਹ ਸੂਬੇ ਲਈ ਚਿੱਤਾ ਵਿਸ਼੍ਹਾਂ ਬਣ ਚੁੱਕ ਹੈ। ਤੇ ਹੁਣ ਤੱਕ ਪੰਜਾਬ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਚੇਨ ਤੋੜ ਲਈ ਲਗਾਤਾਰ ਪੰਜਾਬ ਲੌਕਡਾਉਨ ਚੱਲ ਰਿਹਾ ਹੈ।

ਤੇ ਇਸ ਸਮੇਂ ਪੂਰੇ ਭਾਰਤ ਵਿੱਚ ਇਸ ਸਮੇਂ ਲੌਕਡਾਉਨ ਕੀਤਾ ਹੋਇਆ ਹੈ। ਤੇ ਪਿਛਲੇ 24 ਘੰਟਿਆਂ ਵਿੱਚ 15 ਕੇਸ਼ ਪਾਜ਼ੀਟਿਵ ਆਏ ਹਨ ਜ਼ੋ ਇਸ ਸਮੇਂ ਇਲਾਜ਼ ਅਧੀਨ ਹਨ। ਪੰਜਾਬ ਵਿੱਚ ਪਹਿਲਾਂ 31 ਦਿਨ੍ਹਾਂ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 100 ਦੇ ਆਸਪਾਸ ਸੀ ਤੇ ਪਿਛਲੇ 17 ਦਿਨ੍ਹਾਂ ਵਿੱਚ 213 ਸੀ ਤੇ ਹੁਣ ਇਹ ਵੱਧ ਕੇ 313 ਹੋ ਚੁੱਕਾ ਹੈ। ਜ਼ੋ ਕਿ ਪੰਜਾਬ ਦੇ ਲਈ ਠੀਕ ਨਹੀਂ ਹੈ।

ਜਲੰਧਰ ਦੇ ਵਿੱਚ ਹੁਣ ਤੇ 69 ਕੇਸ ਸਾਹਮਣੇ ਆ ਚੁੱਕੇ ਹਨ ਤੇ ਨਾਲ ਮੋਹਾਲੀ ਵਿੱਚ 63 ਤੇ ਹੁਣ ਤੱਕ ਆ ਚੁੱਕੇ ਹਨ ਤੇ ਪਟਿਆਲਾ ਵਿੱਚ ਵੀਂ 61 ਹੋ ਗਏ ਹਨ ਤੇ ਰਾਜਪੁਰਾ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀਂ 42 ਹੋ ਚੁੱਕੀ ਹੈ। ਤੇ ਹੁਣ ਤੱਕ 72 ਲੋਕ ਠੀਕ ਵੀਂ ਹੋ ਗਏ ਹਨ

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 13270 ਸ਼ੱਕੀ ਵਿਅਕਤੀਆਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 9392 ਨਮੂਨੇ ਨਕਾਰਾਤਮਕ ਪਾਏ ਗਏ ਹਨ। ਜਦੋਂ ਕਿ 3569 ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਰਾਜ ਦੇ ਵੱਖ ਵੱਖ ਹਸਪਤਾਲਾਂ ਵਿੱਚ 221 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦਾ ਇੰਗਲੈਂਡ ਵਿੱਚ ਪ੍ਰਯੋਗ ਸ਼ੁਰੂ

ਕੋਵਿਟ—19 ਕਾਰਨ ਭਾਰਤ ਵਿੱਚ 780 ਮੌਤਾਂ !




Leave a Reply

Your email address will not be published. Required fields are marked *