PM ਮੋਦੀ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡਿਓ ਕਾਨਫਰੰਸਿੰਗ,ਲੌਕਡਾਉਨ ਖਤਮ ਕਰਨ ਦਿੱਤਾ ਸੁਝਾਅ - AZAD SOCH PM ਮੋਦੀ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡਿਓ ਕਾਨਫਰੰਸਿੰਗ,ਲੌਕਡਾਉਨ ਖਤਮ ਕਰਨ ਦਿੱਤਾ ਸੁਝਾਅ - AZAD SOCH

Live Clock Date

Your browser is not supported for the Live Clock Timer, please visit the Support Center for support.
PM ਮੋਦੀ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡਿਓ ਕਾਨਫਰੰਸਿੰਗ,ਲੌਕਡਾਉਨ ਖਤਮ ਕਰਨ ਦਿੱਤਾ ਸੁਝਾਅ

PM ਮੋਦੀ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡਿਓ ਕਾਨਫਰੰਸਿੰਗ,ਲੌਕਡਾਉਨ ਖਤਮ ਕਰਨ ਦਿੱਤਾ ਸੁਝਾਅ

265

AZAD SOCH :-

ਦੇਸ਼ ਵਿੱਚ ਇਸ ਸਮੇਂ ਲੌਕਡਾਉਨ ਚੱਲ ਰਿਹਾ ਹੈ। ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ, ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ਼ ਵੱਧ ਰਹੇ ਹਨ, ਕਈ ਸੂਬਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਜਿਆਦਾ ਹੈ, ਇਹ ਲਗਾਤਾਰ ਵੱਧ ਵੀਂ ਰਹੀ ਹੈ, ਇਸ ਨੂੰ ਵੇਖਦੇ ਹੋਏ ਦੇਸ਼ ਵਿੱਚ ਲੌਕਡਾਉਨ ਲਾ ਦਿੱਤਾ ਗਿਆ ਸੀ.

ਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਮੱੁਖ ਮੰਤਰੀ ਨਾਲ ਵੀਡਿਓ ਕਾਨਫ਼ਰੰਸਿੰਗ ਕੀਤੀ ਤੇ ਇਸ ਮੀਟਿੰਗ ਵਿੱਚ ਕਈ ਸੂਬਿਆਂ ਦੇ ਮੱੁਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਦੇ ਗੱਲ ਕੀਤੀ ਤਾਂ ਜ਼ੋ ਅਗਲੀ ਰਣਨੀਤੀ ਬਣਾਈ ਜਾ ਸਕੇ, ਮੀਟਿੰਗ ਵਿੱਚ ਸਾਰੇ ਆਏ ਮੁੱਖ ਮੰਤਰੀਆਂ ਨਾਲ ਸੁਝਆਂ ਪੇਸ਼ ਕੀਤੀ, ਦੇ ਸਲਾਹਾਂ ਕੀਤੀਆਂ ਗਈਆਂ, ਪ੍ਰਧਾਨ ਮੰਤਰੀ ਦੀ ਇਹ ਚੌਧੀ ਵੀਡਿਓ ਕਾਨਫ਼ਰੰਸਿੰਗ ਸੀ.

ਦੂਜੇ ਅਪ੍ਰੈਲ 20 ਅਤੇ ਤੀਜੇ ਤੋਂ ਗ੍ਰਹਿ ਮੰਤਰਾਲੇ ਦੁਆਰਾ ਦਿੱਤੀਆਂ ਛੋਟਾਂ ਦੇ ਲਾਗੂ ਕਰਨ ਬਾਰੇ ਰਾਜਾਂ ਦੀ ਪ੍ਰਤੀਕ੍ਰਿਆ, 3 ਮਈ ਤੋਂ ਬਾਅਦ ਰਣਨੀਤੀ ਕੀ ਹੋ ਸਕਦੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਸਾਰੇ ਮੁੱਖ ਮੰਤਰੀਆਂ ਨੇ ਆਪਣੇ ਆਪ ਬੋਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਵਿਚਾਰ ਵਟਾਂਦਰੇ ਵਿੱਚ ਮੌਜੂਦ ਸਨ।

ਹਾਲਾਂਕਿ, ਇਸ ਸਮੇਂ ਦੌਰਾਨ, ਉਨ੍ਹਾਂ ਦੇ ਮੁੱਦਿਆਂ ਨੂੰ ਰਾਜਾਂ ਦੀ ਤਰਫੋਂ ਵੀ ਰੱਖਿਆ ਗਿਆ ਸੀ।ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਕੋਰੋਨਾ ਨਾਲ ਵਧੇਰੇ ਪ੍ਰਭਾਵਿਤ ਰਾਜਾਂ ਵਿੱਚ ਤਾਲਬੰਦੀ ਜਾਰੀ ਰਹੇ ਸਕਦੀ ਹੈ, ਕਈ ਰਾਜਾਂ ਵਿੱਚ ਸਥਿਤੀ ਨਿਰੰਤਰ ਅਧੀਨ ਹੈ।ਤੇ ਨਾਲ ਰਿਆਇੰਤਾ ਜਿਲ੍ਹਾਂ ਪੱਧਰ ਤੇ ਦਿੱਤੀਆਂ ਜਾਣਗੀਆਂ।

ਤੇ ਦੇਸ਼ ਹੋ ਮੰਤਰੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿੱਤਿਆਨਾਥ ਯੋਗੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਸਮੇਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਮੀਟਿੰਗ ਵਿੱਚ ਭਾਗ ਲਿਆ।

ਤੇ ਉੱਥੇ ਹੀ ਕਿਹਾ ਗਿਆ ਮੇਘਾਲਿਆ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 3 ਮਈ ਤੋਂ ਅੱਗੇ ਤਾਲਾਬੰਦੀ ਵਧਾਉਣ ਲਈ ਕਿਹਾ ਹੈ। ਤੇ ਹੋਰ ਕਈ ਮੰਤਰੀ ਨੇ ਆਪਣੇ ਸੂਝ ਪੇਸ਼ ਕੀਤੇ ।




Leave a Reply

Your email address will not be published. Required fields are marked *