ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ 5 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ - AZAD SOCH ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ 5 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ 5 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ 5 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

165

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਜ਼ੋ ਕਿ ਚਿੰਤਾ ਵਿਸ਼੍ਹਾਂ ਬਣ ਚੁੱਕਾ ਹੈ।ਪੰਜਾਬ ਦੇ ਜਿਲ੍ਹੇ ਤਰਨਤਾਰਨ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਈ ਹੈ। ਤਰਨਤਾਰਨ ਜਿਲ੍ਹੇ ਵਿੱਚ ਹੁਣ ਤੱਕ ਕੋਈ ਵੀਂ ਕੋਰੋਨਾ ਦਾ ਕੇਸ ਨਹੀਂ ਸੀ ਆਇਆ ਤੇ ਹੁਣ ਤਰਨਤਾਰਨ ਪ੍ਰਸਾਸਨ ਚਿੰਤਾ ਹੋ ਲੱਗੀ ਹੈ।

ਤਰਨਤਾਰਨ ਇਹ ਜ਼ੋ ਮਰੀਜ਼ ਸਾਹਮਣੇ ਆਏ ਹਨ 5 ਵਿਅਕਤੀ ਤਰਨਤਾਰਨ ਦੇ ਹਨ ਇਹ ਵਿਅਕਤੀ ਜ਼ੋ ਕਿ ਮਹਾਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਪਰਤੇ ਸਨ ਤੇ ਉਨ੍ਹਾਂ ਦੀ ਕੋਰੋਨਾ ਲਾਗ ਲੱਗੀ ਮਿਲੀ ਹੈ।ਮਹਾਰਾਸ਼ਟਰ ਦੇ ਨਾਂਦੇੜ ਤੋਂ 8 ਵਿਅਕਤੀ ਵਾਪਸ ਆਏ ਸਨ ਇਨ੍ਹਾਂ ਦੀ ਰਿਪੋਰਟ ਵਿੱਚ ਪਾਜ਼ੀਟਿਵ ਆਈ ਹੈ।

ਤੇ ਇਹ ਵਿਅਕਤੀ ਆਪੋ ਆਪਣੇ ਵਾਹਨਾਂ ਤੋਂ ਵਾਪਸ ਪੰਜਾਬ ਪਰਤੇ ਹਨ ਇਨ੍ਹਾਂ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਇੱਕੋਂ ਪਿੰਡ ਦੇ ਹਨ 5 ਤਰਨਤਾਰਨ ਦੇ ਪਿੰਡ ਸੁਰਸਿੰਘ ਤੋਂ ਹਨ ਇਸ ਪਿੰਡ ਨੂੰ ਪ੍ਰਸਾਸਨ ਨੇ ਸ਼ੀਲ ਕਰ ਦਿੱਤਾ ਹੈ। ਆਉਣ ਜਾਣ ਆਗਿਆ ਨਹੀਂ ਅਤੇ 3 ਕਪੂਰਥਲਾ ਦੇ ਫਗਵਾੜਾ ਤੋਂ ਹਨ।

ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਾਂਦੇੜ ਤੋਂ ਆਉਣ ਵਾਲੇ ਹਰੇਕ ਵਿਅਕਤੀ ਲਈ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।
ਤਰਨਤਾਰਨ ਦੇ ਨਾਂਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਦੀ ਸੁਰਸਿੰਘ ਹਸਪਤਾਲ ਵਿਖੇ ਜਾਂਚ ਵੀ ਕੀਤੀ ਗਈ ਅਤੇ ਕੋਈ ਲੱਛਣ ਸਾਹਮਣੇ ਨਹੀਂ ਆਏ।

ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧ ਕਰ ਰਿਹਾ ਹੈ ਅਤੇ ਜਿਸ ਦੇ ਸੰਪਰਕ ਵਿੱਚ ਆਇਆ ਸੀ, ਇਸਦਾ ਪਤਾ ਲਗਾਇਆ ਜਾ ਰਿਹਾ ਹੈ।

ਤਰਨਤਾਰਨ ਦੇ ਐਸਡੀਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਨਾਂਦੇੜ ਤੋਂ 35 ਹੋਰ ਅਤੇ ਸ਼ਰਧਾਲੂ ਸੋਮਵਾਰ ਨੂੰ ਇੱਥੇ ਪਹੁੰਚੇ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜਣ ਤੋਂ ਪਹਿਲਾਂ ਸਰਹਾਲੀ ਕਲਾਂ ਸਰਕਾਰੀ ਹਸਪਤਾਲ ਵਿਖੇ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ।

ਸਾਰਿਆਂ ਨੂੰ 14 ਦਿਨਾਂ ਲਈ ਘਰ ਵਿਚ ਅਲੱਗ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਸਾਰੇ ਬੁਰਜ ਰਾਏ, ਬਲਾਰੇ ਅਤੇ ਪੁੰਟਕੋਟਾ ਪਿੰਡ ਦੇ ਹਨ। ਪੰਜਾਬ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ 80 ਲਗਜ਼ਰੀ ਬੱਸਾਂ ਸੋਮਵਾਰ ਨੂੰ ਨਾਂਦੇੜ ਤੋਂ ਰਵਾਨਾ ਹੋਈਆਂ।

ਬੱਸ ਵਿਚ 52 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ ਪਰ ਸਮਾਜਕ ਦੂਰੀਆਂ ਤੋਂ ਬਾਅਦ ਇਕ ਬੱਸ ਵਿਚ ਸਿਰਫ 35 ਯਾਤਰੀਆਂ ਦੀ ਬੈਠਕ ਕੀਤੀ ਗਈ। ਬੱਸ ਨੂੰ ਪੰਜਾਬ ਪੁਲਿਸ ਅਤੇ ਟਰਾਂਸਪੋਰਟ ਅਫਸਰ ਲੈ ਕੇ ਜਾ ਰਹੇ ਹਨ। ਸਾਰੇ ਸ਼ਰਧਾਲੂ 4 ਦਿਨਾਂ ਵਿਚ ਪੰਜਾਬ ਤੋਂ 14 ਵੱਖ ਵੱਖ ਥਾਵਾਂ ੋਤੇ ਪਹੁੰਚਣਗੇ। ਪੰਜਾਬ ਸਰਕਾਰ ਨੇ ਸਿੱਖ ਸਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਲਈ ਬੱਸਾਂ ਭੇਜਿਆਂ ਹਨ।

ਤੇ ਨਾਲ ਵਾਪਸ ਆਉਂਣ ਵਾਲਿਆ ਸਰਧਾਲੂਆਂ ਦੇ ਟੈੱਸਟ ਵੀਂ ਕੀਤਾ ਜਾਵੇਗਾ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧਾ ਹੋ ਰਿਹਾ ਹੈ। ਜਿਸ ਨੂੰ ਲੈਕੇ ਸਰਕਾਰ ਤੇ ਪ੍ਰਸਾਸਨ ਇਸ ਨੂੰ ਕੰਟਰੋਲ ਕਰਨ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜਾਂ ਦੀ ਗਿਣਤੀ 336 ਦੇ ਆਸਪਾਸ ਹੈ। ਜ਼ੋ ਕਿ ਚਿੰਤਾ ਵਿਸ਼੍ਹਾਂ ਹੈ।

बीमारी की अटकलों के बाद किम जोंग उन का बयान, टीवी चैनल पर प्रसारित संदेश!

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 336 ਚੰਗੀਗੜ੍ਹ ਵਿੱਚ 5 ਨਵੇਂ ਕੇਸ
Leave a Reply

Your email address will not be published. Required fields are marked *