ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 336 ਚੰਗੀਗੜ੍ਹ ਵਿੱਚ 5 ਨਵੇਂ ਕੇਸ - AZAD SOCH ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 336 ਚੰਗੀਗੜ੍ਹ ਵਿੱਚ 5 ਨਵੇਂ ਕੇਸ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 336 ਚੰਗੀਗੜ੍ਹ ਵਿੱਚ 5 ਨਵੇਂ ਕੇਸ

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 336 ਚੰਗੀਗੜ੍ਹ ਵਿੱਚ 5 ਨਵੇਂ ਕੇਸ

258

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।ਜੋ ਕਿ ਚਿੰਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਸਾਹਮਣੇ ਆਏ ਹਨ ਚੰਗੀਗੜ੍ਹ ਦੇ ਸੈਕਟਰ 32 ਵਿੱਚ ਰਹਿਣ ਵਾਲੇ ਨਾਗਰਿਕ ਜਿਨ੍ਹਾਂ ਵਿੱਚੋਂ 4 ਔਰਤਾਂ ਹਨ ਅਤੇ ਇੱਕ ਵਿਅਕਤੀ ਜਿਸ ਦੀ ਉਮਰ 65 ਸਾਲ ਦੇ ਆਸਪਾਸ ਦੱਸੀ ਜਾ ਰਹੀ ਹੈ।

ਜੋ ਕਿ ਸੈਕਟਰ 30 ਦਾ ਰਹਿਣ ਵਾਲਾ ਹੈ, ਦੀ ਕੋਰੋਨਾ ਵਾਇਰਸ ਪਾਜ਼ੀਟਿਵ ਹੈ, ਤੇ ਚੰਗੀਗੜ੍ਹ ਵਿੱਚ ਕੁਲ 50 ਮਰੀਜ਼ ਕੋਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਹਨ ਜਿਸ ਕਾਰਨ ਸ਼ਹਿਰ ਵਿੱਚ ਚਿੰਤਾ ਵਿਸ੍ਹਾਂ ਬਣ ਚੁੱਕਾ ਹੈ। ਚੰਗੀਗੜ੍ਹ ਵਿੱਚ ਕੋਰੋਨਾ ਤੇਜ਼ੀ ਨਾਲ ਫੈਲਿਆ ਹੈ, ਪ੍ਰਸਾਸਨ ਇਸ ਵਾਇਰਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ,
ਸ਼ਹਿਰ ਦਾ ਸੈਕਟਰ 32 ਦਾ ਸਰਕਾਰੀ ਹਸਪਤਾਲ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸੋਮਵਾਰ ਨੂੰ ਹਸਪਤਾਲ ਦੇ ਤਿੰਨ ਡਾਕਟਰ, ਇਕ ਵਾਰਡ ਬੁਆਏ ਸਮੇਤ ਸ਼ਹਿਰ ਵਿਚ ਕੁਲ 9 ਪਾਜੀਟਿਵ ਮਰੀਜ ਮਿਲੇ ਸਨ।

ਇਸ ਤੋਂ ਪਹਿਲਾਂ ਐਤਵਾਰ ਨੂੰ 6 ਪਾਜੀਟਿਵ ਮਰੀਜ ਮਿਲੇ ਸਨ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 336 ਹੋ ਗਈ ਹੈ। ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਇਸ ਲਾਗ ਤੋਂ ਠੀਕ ਵੀਂ ਹੋ ਚੁੱਕੇ ਹਨ ਪੰਜਾਬ ਵਿੱਚ ਮੋਹਾਲੀ,ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਾਕੀ ਜਿਲਿ੍ਹਆਂ ਨਾਲੋਂ ਕੁਛ ਜਿਆਦਾ ਹੈ।

ਸਿਹਤ ਸੰਸਥਾ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਕੋਰੋਨਾ ਵਾਇਰਸ ਦੇ 6 ਹੋਰ ਲੱਛਣਾਂ ਕੀਤਾ ਖ਼ੁਲਾਸਾ

बीमारी की अटकलों के बाद किम जोंग उन का बयान, टीवी चैनल पर प्रसारित संदेश!




Leave a Reply

Your email address will not be published. Required fields are marked *