ਪੰਜਾਬ ਵਿੱਚ 33 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ ਵੱਧ ਕੇ 375 ਹੋਈ! - AZAD SOCH ਪੰਜਾਬ ਵਿੱਚ 33 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ ਵੱਧ ਕੇ 375 ਹੋਈ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ 33 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ ਵੱਧ ਕੇ 375 ਹੋਈ!

ਪੰਜਾਬ ਵਿੱਚ 33 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ ਵੱਧ ਕੇ 375 ਹੋਈ!

263

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਜ਼ੋ ਹੁਣ 375 ਹੋ ਗਈ ਹੈ।ਇਸ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।ਤੇ ਨਾਲ ਹੀ ਪੰਜਾਬ ਵਿੱਚ 9 ਜਿਲਿ੍ਹਆਂ ਵਿੱਚੋਂ ਕੋਵਿਡ—19 ਦੇ ਨਵੇਂ 33 ਨਵੇਂ ਕੇਸ ਸਾਹਮਣੇ ਆਏ ਹਨ.

ਜ਼ੋ ਕੀ ਚਿੱਤਾ ਦਾ ਵਿਸ਼੍ਹਾ ਹੈ।ਇਹ ਕੇਸ ਐਸਬੀਐਸ ਨਗਰ ਵਿੱਚੋਂ 2 ਮਾਮਲੇ ਹਨ ਤੇ 3 ਕੇਸ ਫਰੀਦਕੋਟ ਤੋਂ ਆਏ ਹਨ 3 ਕੇਸ ਹੁਸ਼ਿਆਰਪੁਰ ਤੋਂ ਆਏ ਹਨ 8 ਕੇਸ ਮੋਹਾਲੀ ਵਿੱਚੋਂ ਆਏ ਹਨ ਮੋਹਾਲੀ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਕੇਸ ਸਾਹਮਣੇ ਆ ਰਹੇ ਹਨ.

ਇਸ ਤੋਂ ਇਲਾਵਾ 11 ਕੇੇਸ ਲੁਧਿਆਣਾ ਵਿੱਚੋਂ ਆਏ ਹਨ, 2 ਕੇਸ ਪਟਿਆਲਾ ‘ਚ ਪਾਏ ਗਏ ਹਨ, 1 ਕੇਸ ਜਲੰਧਰ ਵਿੱਚੋਂ, 2 ਕੇਸ ਬਠਿੰਡਾ ਵਿਚੋਂ, 1 ਕੇਸ ਜ਼ੋ ਸੰਗਰੂਰ ਪਾਏ ਗਿਆ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਅੱਜ ਰੋਜ਼ ਵੱਧ ਰਿਹਾ ਹੈ।ਪੰਜਾਬ ਵਿੱਚ ਕੋਰੋਨਾ ਦੇ ਇਲਾਜ ਲਈ ਮਰੀਜਾਂ ਦੀ ਗਿਣਤੀ 252 ਹੈ।

ਅਤੇ ਕੋਰੋਨਾ ਪਾਜ਼ੀਟਿਵ 104 ਮਰੀਜ਼ ਠੀਕ ਹੋ ਚੁੱਕੇ ਹਨ ਤੇ ਇਸ ਦੇ ਨਾਲ ਹੀ ਹੁਣ ਤੱਕ ਸ਼ਕੀ ਮਰੀਜਾਂ ਦੀ ਗਿਣਤੀ ਕੀਤੀ ਗਈ 18670 ਪਾਏ ਗਏ ਹਨ ਇਸ ਦੇ ਨਮੂਨੇ ਵੀਂ ਜਾਂਚ ਲਈ ਭੇਜੇ ਗਏ ਹਨ ਇਨ੍ਹਾਂ ਵਿੱਚੋਂ 15690 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਤੇ 2605 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ ਮੁੱਖ ਮੰਤਰੀ ਪੰਜਾਬ ਨੇ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਲੌਕਡਾਉਨ ਕੁੱਝ ਰਾਹਤ ਦਿੱਤੀ ਗਈ ਹੈ।ਸਵੇਰੇ 4 ਘੰਟਿਆਂ ਲਈ ਹੀ ਲੌਕਡਾਉਨ ਖੁੱਲੇ ਜਾ ਦੀ ਆਗਿਆਂ ਦਿੱਤੀ ਗਈ ਹੈ।ਪੰਜਾਬ ਵਿੱਚ ਕਰਫਿਊ 3 ਮਈ ਤੱਕ ਸੀ ਤੇ ਹੁਣ ਇਹ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਹੈ। ਪਰ ਸਵੇਰੇ 4 ਘੰਟਿਆਂ ਲਈ ਕੁਝ ਛੋਟਾਂ ਦਿੱਤੀਆਂ ਗਈਆਂ ਹਨ।

ਅਮਰੀਕੀ ਨਾਗਰਿਕ ਹੁਣ ਕਰ ਸਕਣਗੇ ਕੋਰੋਨ ਟੈੱਸਟ ਆਪਣੇ ਘਰ ਵਿੱਚ,FDA ਨੇ ਦਿੱਤੀ ਮਨਜ਼ੂਰੀ

ਸਵੇਰੇ 7 ਵਜੇ ਤੋਂ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ,ਮੁੱਖ ਮੰਤਰੀ ਕੈਪਟਨ ਦਾ ਐਲਾਨ!




Leave a Reply

Your email address will not be published. Required fields are marked *