ਪੰਜਾਬ ਵਿੱਚ ਆਉਣ ਵਾਲੇ ਹਰ ਨਾਗਰਿਕਾਂ ਨੂੰ 21 ਦਿਨ੍ਹਾਂ ਦਾ ਇਕਤਾਵਾਸ ਲਾਜ਼ਮੀ - AZAD SOCH ਪੰਜਾਬ ਵਿੱਚ ਆਉਣ ਵਾਲੇ ਹਰ ਨਾਗਰਿਕਾਂ ਨੂੰ 21 ਦਿਨ੍ਹਾਂ ਦਾ ਇਕਤਾਵਾਸ ਲਾਜ਼ਮੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਆਉਣ ਵਾਲੇ ਹਰ ਨਾਗਰਿਕਾਂ ਨੂੰ 21 ਦਿਨ੍ਹਾਂ ਦਾ ਇਕਤਾਵਾਸ ਲਾਜ਼ਮੀ

ਪੰਜਾਬ ਵਿੱਚ ਆਉਣ ਵਾਲੇ ਹਰ ਨਾਗਰਿਕਾਂ ਨੂੰ 21 ਦਿਨ੍ਹਾਂ ਦਾ ਇਕਤਾਵਾਸ ਲਾਜ਼ਮੀ

198

AZAD SOCH :-

ਆਉਣ ਵਾਲੇ ਦਿਨ੍ਹਾਂ ਵਿੱਚ ਬੰਦਸ਼ਾਂ ਤੇ ਸਾਵਧਾਨੀਆਂ ਨਾਲ ਕੁਝ ਛੋਟਾਂ ਦੇਣ ਦੇ ਸੰਕੇਤ ਦਿੱਤੇ ਗਏ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਵਿਡ ਦੇ ਫੈਲਾਅ ਦੀ ਰੋਕਥਾਮ ਲਈ ਹੋਰਨਾਂ ਥਾਵਾਂ ਤੋਂ ਪੰਜਾਬ ਆਉਣ ਵਾਲੇ ਹਰੇਕ ਨਾਗਰਿਕ ਨੂੰ 21 ਦਿਨਾਂ ਦੇ ਲਾਜ਼ਮੀ ਏਕਾਂਤਵਾਸ ਤੇ ਭੇਜਿਆ ਜਾਵੇਗਾ।

ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਸਰਹੱਦ ਉੱਤੇ ਹੀ ਰੋਕ ਕੇ ਸਰਕਾਰੀ ਏਕਾਂਤਵਾਸ ਕੇਂਦਰਾਂ ਉੱਤੇ ਭੇਜਿਆ ਜਾਵੇਗਾ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 21 ਦਿਨਾਂ ਲਈ ਉਹ ਦੂਜੇ ਲੋਕਾਂ ਨਾਲ ਘੁਲੑ ਮਿਲ ਨਾ ਸਕਣ।

ਤਾਂ ਜ਼ੋ ਕੋਰੋਨਾ ਮਹਾਂਮਾਰੀ ਤੋਂ ਬਚਾ ਹੋ ਸਕੇ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੀਂ ਗਿਣਤੀ ਵੱਧ ਰਹੀ ਹੈ। ਤਰਨਤਾਰਨ ਦੇ ਪੰਜ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਵੀਂ ਪੁਸ਼ਟੀ ਹੋਈ ਜਦੋਂ ਕਿ ਉਨ੍ਹਾਂ ਇਲਾਜ਼ ਲਈ ਭੇਜ਼ ਦਿੱਤਾ ਗਿਆ ਹੈ।

ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੀਡਿਓ ਕਾਨਫਰੰਸ ਰਾਹੀਂ ਸੂਬੇ ਦੇ ਕਾਂਗਰਸੀ ਵਿਧਾਇਕਾਂ ਦੇ ਨਾਲ ਕੋਵਿਡ ਅਤੇ ਲੌਕਡਾਊਨ ਦੀ ਸਥਿਤੀ ਦੇ ਨਾਲ ਸੂਬੇ ਵਿੱਚ ਚੱਲ ਰਹੇ ਕਣਕ ਦੇ ਖ਼ਰੀਦ ਪ੍ਰਬੰਧਾਂ ਬਾਰੇ ਚਰਚਾ ਕਰ ਰਹੇ ਸਨ।

ਸੂਬੇ ਵਿੱਚ ਚੱਲ ਰਹੀ ਕਣਕ ਦੀ ਖਰੀਦ ਵਾਰੇ ਜਾਣਕਾਰੀ ਲਈ ਗਈ । ਸੂਬੇ ਵਿੱਚ ਦੇ ਹਰ ਮਾਹੌਲ ਵਾਰੇ ਗੱਲ ਕੀਤੀ ਗਈ। ਕੋਰੋਨਾ ਵਾਇਰਸ ਦੇ ਮਰੀਜਾਂ ਬਾਰੇ ਰਿਪੋਰਟਾ ਬਾਰੇ ਪੁਛਿਆਂ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਰਾਣਨੀਤੀ ਬਣਾਈ ਜਾ ਸਕੇ। ਪੰਜਾਬ ਵਿੱਚ ਹੁਣ ਤੱਕ 19 ਲੋਕਾਂ ਜਾਨ ਕੋਰੋਨਾ ਵਾਇਰਸ ਚਲੀ ਗਈ ਹੈ। ਤੇ 336 ਆਸਪਾਸ ਲੋਕਾਂ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ।

ਿਹਤ ਸੰਸਥਾ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਕੋਰੋਨਾ ਵਾਇਰਸ ਦੇ 6 ਹੋਰ ਲੱਛਣਾਂ ਕੀਤਾ ਖ਼ੁਲਾਸਾ

दुनिया भर में कोरोना वायरस के 3 लाख से अधिक मामले !




Leave a Reply

Your email address will not be published. Required fields are marked *