ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 426 ਹੋਈ - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 426 ਹੋਈ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 426 ਹੋਈ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 426 ਹੋਈ

326

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜ਼ੋ ਕਿ ਸ਼ੂਬੇ ਲਈ ਚਿੱਤਾ ਦਾ ਵਿਸ਼੍ਹਾਂ ਬਣ ਚੁੱਕਾ ਹੈ।ਪੰਜਾਬ ਸਰਕਾਰ ਨੇ ਲੌਕਡਾਉਨ ਦੀ 17 ਮਈ ਤੱਕ ਕਰ ਦਿੱਤਾ ਹੈ। ਹਲਾਕਿ ਪੰਜਾਬ ਸਰਕਾਰ ਨੇ ਸਵੇਰੇ 7 ਵਜੇ ਤੋਂ ਲੈ 11 ਵਜੇ ਤੱਕ ਲੌਕਡਾਉਨ ਵਿੱਚ ਰਾਹਤ ਦਿੱਤੀ ਹੈ। ਪਰ ਇਹ ਵੀਂ ਕਿਹਾ ਗਿਆ ਹੈ ਕਿ ਸਾਵਧਾਨੀ ਰੱਖੀ ਜਾਵੇਗੀ।

ਤੇ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਦਿਸ਼੍ਹਾਂ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਪੰਜਾਬੀਆਂ ਦਾ ਵੇਰਵਾ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਹੜੇ ਭਾਰਤ ਤੋਂ ਬਾਹਰ ਰਹਿੰਦੇ ਹਨ ਤੇ ਪੰਜਾਬ ਵਿੱਚ ਵਾਪਸ ਆਉਂਦੇ ਹਨ ਤੇ ਨਾਲ ਹੀ ਪੰਜਾਬ ਸਰਕਾਰ ਇਹ ਵੀਂ ਕਿਹਾ ਕਿ ਪੰਜਾਬ ਵਿੱਚ ਜ਼ੋ ਵੀਂ ਨਾਗਰਿਕ ਬਾਹਰਲੇ ਸੂਬਿਆਂ ਤੋਂ ਆਉਦਾ ਹੈ। ਉਨ੍ਹਾਂ ਨੂੰ 21 ਦਿਨ ਦਾ ਇਕਾਤਵਾਸ ਰਹਿਣਾ ਪਵੇਗਾ

ਇਸ ਦੇ ਨਾਲ ਹੀ ਪੰਜਾਬ ਵਿੱਚ ਸ਼ਰਧਾਲੂਆਂ ਦੀ ਅੱਜ 51 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਸ਼ਰਧਾਲੂ ਨਾਦੇੜ ਸਾਹਿਬ ਤੋਂ ਆਏ ਸਨ ਤੇ ਇਸ ਦੇ ਨਾਲ ਹੀ 87 ਸ਼ਰਧਾਲੂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ ਤੇ ਕੱਲ ਵੀਂ ਕਈ ਵਿਅਕਤੀਆਂ ਦੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ ਸਨ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਪੰਜਾਬ ਵਿੱਚ ਜ਼ੋ ਸ਼ਰਧਾਲੂ ਆਏ ਸਨ ਨਾਦੇੜ ਸਾਹਿਬ ਤੋਂ ਇਸ ਤਰ੍ਹਾਂ ਹੈ।

ਮੁਹਾਲੀ 15 ਤਰਨਤਾਰਨ ਤੋਂ 14 ਅੰਮ੍ਰਿਤਸਰ ਤੋ 23, ਕਪੂਰਥਲਾ ਤੋਂ 5, , ਹੁਸ਼ਿਆਰਪੁਰ ਤੋਂ 4, ਫਰੀਦਕੋਟ ਤੋਂ 3, ਗੁਰਦਾਸਪੁਰ ਤੋਂ 3, ਮੁਕਤਸਰ ਤੋਂ 3, ਪਟਿਆਲਾ ਤੋ 3 , ਬਠਿੰਡਾ ਤੋਂ 2, ਵਿਚੋ ਅੰਮ੍ਰਿਤਸਰ ਤੋ 23, ਜਲੰਧਰ ਤੋ 1 ਅਤੇ ਮੋਗਾ ਤੋਂ ਇਕ ਸ਼ਰਧਾਲੂ ਕੋਰੋਨਾ ਦਾ ਪਾਜੀਟਿਵ ਆਇਆ ਹੈ। ਬੁੱਧਵਾਰ ਨੂੰ ਸੂਬੇ ਦੇ ਵੱਖੑਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਲਾਗ ਦੇ 33 ਮਾਮਲੇਕੋਵਿਡ—19 ਦੇ ਮਰੀਜ਼ਾਂ ਦੀ ਗਿਣਤੀ 426 ਹੋਈ ਸਾਹਮਣੇ ਆਏ ਸਨ, ਜਿਨ੍ਹਾਂ ਚੋਂ 23 ਨਵੇਂ ਮਾਮਲੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਗੁਰਦੁਆਰੇ ਤੋਂ ਪਰਤੇ ਸ਼ਰਧਾਲੂ ਸ਼ਾਮਲ ਹਨ।

ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਜ਼ੋ ਕਿ ਪੰਜਾਬ ਸਰਕਾਰ ਲਈ ਚਿੱਤਾ ਕਾਰਨ ਬਣ ਗਈ ਹੈ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 426 ਹੋ ਗਈ ਤੇ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਜ਼ੋ ਮਰੀਜ਼ ਠੀਕ ਹੋ ਚੁੱਕੇ ਹਨ 90 ਗਿਣਤੀ ਹੋ ਗਈ ਹੈ।

ਸਿਹਤ ਸੰਸਥਾ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਕੋਰੋਨਾ ਵਾਇਰਸ ਦੇ 6 ਹੋਰ ਲੱਛਣਾਂ ਕੀਤਾ ਖ਼ੁਲਾਸਾ




Leave a Reply

Your email address will not be published. Required fields are marked *