ਜਿਲ੍ਹਾਂ ਸੰਗਰੂਰ ਵਿੱਚ 52 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ - AZAD SOCH ਜਿਲ੍ਹਾਂ ਸੰਗਰੂਰ ਵਿੱਚ 52 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜਿਲ੍ਹਾਂ ਸੰਗਰੂਰ ਵਿੱਚ 52 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ

ਜਿਲ੍ਹਾਂ ਸੰਗਰੂਰ ਵਿੱਚ 52 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ

197

AZAD SOCH :-

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਕੇਸ ਵੱਧ ਰਹੇ ਹਨ ਜ਼ੋ ਕਿ ਇੱਕ ਚਿੰਨਤ੍ਹਾ ਦਾ ਵਿਸ਼੍ਹਾਂ ਹੈ, ਪੰਜਾਬ ਸਰਕਾਰ ਇਸ ਸਮੇਂ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਵਿੱਚ ਹੁਣ ਤੱਕ 1,102 ਕੇਸ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ.

ਸਭ ਤੋਂ ਜਿਆਦਾ ਕੇਸ ਐਂਸ.ਏ.ਐਂਸ ਨਗਰ ਵਿੱਚੋਂ ਆਏ ਇੱਥੇ ਕੁੱਲ ਕੇਸ 61 ਹਨ ਤੇ ਇਸ ਦੇ ਨਾਲ ਹੀ 48 ਕੇਸ ਜਲੰਧਰ ਵਿੱਚੋਂ ਆਏ ਹਨ।ਹੁਣ ਤਾਜਾਂ ਜਾਣਕਾਰੀ ਹੁਣ ਪੰਜਾਬ ਦੇ ਜਿਲ੍ਹੇ ਸੰਗਰੂਰ ਵਿੱਚ 52 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਸੋਮਵਾਰ ਨੂੰ ਆਈ 154 ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਵਿੱਚੋਂ 52 ਕੇਸ ਪਾਜ਼ੀਟਿਵ ਪਾਏ ਗਏ ਹਨ .

ਤੇ ਇਸ ਦੇ ਨਾਲ ਹੀ 300 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਸੰਗਰੂਰ ਜਿਲ੍ਹੇਂ ਵਿੱਚ ਹੁਣ ਤੱਕ 11 ਪਾਜ਼ੀਟਿਵ ਕੇਸ ਆਏ ਹਨ ਤੇ 52 ਕੇਸਾ ਨੂੰ ਮਿਲਾ ਕੇ 63 ਕੇਸ ਹੋ ਚੁੱਕੇ ਹਨ ਤੇ ਹੁਣ ਤੱਕ 3 ਵਿਕਅਤੀ ਸਿਹਤਮੰਦ ਹੋ ਕੇ ਘਰ੍ਹਾਂ ਨੂੰ ਪਰਤ ਗਏ ਹਨ।

ਪੰਜਾਬ ਦੇ ਹੋਰਨ੍ਹਾਂ ਜਿਲਿ੍ਹਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਂ ਵੱਧ ਰਹੀ ਹੈ।ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ, ਜਦੋਂ ਕਿ ਠੀਕ ਹੋ ਵਾਲੇ ਮਰੀਜ਼ਾਂ ਦੀ ਗਿਣਤੀ ਵੀਂ 112 ਹੈ।

अमेरिका में कोरोना वायरस कारण खराब स्थिति में होने का दावा

ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ (SGPC) ਦੀ ਪਤਨੀ ਦਾ ਦੇਹਾਂਤ, ਸਿੱਖ ਆਗੂਆਂ ਨੇ ਹਮਦਰਦੀ ਪ੍ਰਗਟ ਕੀਤੀ




Leave a Reply

Your email address will not be published. Required fields are marked *