ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1451,ਤੇ 25 ਲੋਕਾਂ ਦੀ ਮੌਤ! AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1451,ਤੇ 25 ਲੋਕਾਂ ਦੀ ਮੌਤ! AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1451,ਤੇ 25 ਲੋਕਾਂ ਦੀ ਮੌਤ!

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1451,ਤੇ 25 ਲੋਕਾਂ ਦੀ ਮੌਤ!

279

AZAD SOCH :-

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ ਕੋਵਿਡ—19 ਨੇ ਪੂਰੇ ਪੰਜਾਬ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜ਼ੋ ਕਿ ਪੰਜਾਬ ਲਈ ਚਿੰਨਤਾ ਵਿਸ਼੍ਹਾਂ ਬਣ ਚੁੱਕਾ ਹੈ। ਅੱਜ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1451 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1293 ਹੈ ਅਤੇ ਕੋਰੋਨਾ ਪਾਜੀਟਿਵ 133 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 30,199 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 23352 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 5396 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ।

ਅੱਜ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 219 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਵਿੱਚ 48, ਤਰਨ ਤਾਰਨ ਵਿੱਚ 47, ਫਾਜ਼ਿਲਕਾ ਵਿੱਚ 34, ਫਰੀਦਕੋਟ ਵਿੱਚ 27, ਸੰਗਰੂਰ ਵਿੱਚ 22, ਮੁਕਤਸਰ ਵਿੱਚ 15, ਲੁਧਿਆਣਾ ਵਿੱਚ 14, ਜਲੰਧਰ ਵਿੱਚ 6, ਕਪੂਰਥਲਾ ਵਿੱਚ 5 ਤੇ ਪਟਿਆਲਾ ਵਿੱਚ ਇਕ ਕੇਸ ਸਾਹਮਣੇ ਆਇਆ।

ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇਂ ਤਾਂ ਪੂਰੇ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਮਰੀਜ਼ ਸਾਮਹਣੇ ਆ ਰਹੇ ਹਨ ਜਿਸ ਨੂੰ ਲੈਕੇ ਲੋਕ ਤੇ ਸਰਕਾਰ ਚਿੰਤਾ ਵਿਸ਼੍ਹਾਂ ਬਣ ਚੁੱਕਾ ਹੈ। ਸਰਕਾਰ ਵੱਲੋ੍ਹਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ 22 ਜਿਲ੍ਹੇ ਕੋਰੋਨਾ ਵਾਇਰਸ ਦੀ ਲਾਗ ਦੀ ਚਪੇਟ ਵਿੱਚ ਆ ਚੁੱਕੇ ਹਨ।

ਪੰਜਾਬ ਵਿੱਚ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ 218, ਜਲੰਧਰ 134, ਲੁਧਿਆਣਾ 124 ,ਮੋਹਾਲੀ 95, ਪਟਿਆਲਾ 87, ਹੁਸ਼ਿਆਰਪੁਰ 88, ਤਰਨ ਤਾਰਨ 87, ਐਸਬੀਐਸ ਨਗਰ 85, ਸੰਗਰੂਰ 85, ਗੁਰਦਾਸਪੁਰ 84, ਮੁਕਤਸਰ 64, ਫਰੀਦਕੋਟ 45, ਫਿਰੋਜਪੁਰ 42 , ਫਾਜਿਲਕਾ 38, ਬਠਿੰਡਾ 36 , ਮੋਗਾ 28,ਪਠਾਨਕੋਟ 27, ਬਰਨਾਲਾ 19, ਮਾਨਸਾ 17, ਫਤਿਹਗੜ੍ਹ ਸਾਹਿਬ 16, ਰੋਪੜ 14, ਕਪੂਰਥਲਾ 13 ਕੋਰੋਨਾ ਪਾਜੀਟਿਵ ਕੇਸ ਹਨ।




Leave a Reply

Your email address will not be published. Required fields are marked *