ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੇਂਹਰ ਜਾਰੀ ਹੁਣ ਤੱਕ 1,233 ਪਾਜ਼ੀਟਿਵ ਕੇਸ! - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੇਂਹਰ ਜਾਰੀ ਹੁਣ ਤੱਕ 1,233 ਪਾਜ਼ੀਟਿਵ ਕੇਸ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੇਂਹਰ ਜਾਰੀ ਹੁਣ ਤੱਕ 1,233 ਪਾਜ਼ੀਟਿਵ ਕੇਸ!

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੇਂਹਰ ਜਾਰੀ ਹੁਣ ਤੱਕ 1,233 ਪਾਜ਼ੀਟਿਵ ਕੇਸ!

219

AZAD SOCH :-

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ,ਦੇਸ਼ ਦੇ ਕਈ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਹਲਾਂਕਿ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਦੀ ਹਰ ਕੋਸ਼ਿਸ਼ ਕਰ ਰਹੀ ਹੈ,

ਇਸ ਦੇ ਨਾਲ ਹੀ ਪੰਜਾਬ ਵਿੱਚ ਵੀਂ ਕੋਰੋਨਾ ਮਹਾਂਮਾਰੀ ਦੇ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ, ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਕੋਰੋਨਾ ਵਾਇਰਸ ਦੇ ਮਰੀਜ਼ ਸਾਮਹਣੇ ਆਏ ਹਨ ਇਹ ਗਿਣਤੀ 42 ਦੱਸੀ ਜਾ ਰਹੀ ਹੈ ਇਹ ਕੇਸ ਪਾਜ਼ੀਟਿਵ ਪਾਏ ਗਏ ਹਨ.

ਗੁਰਦਾਸਪੁਰ ਵਿੱਚ ਹੁਣ ਤੱਕ ਕੋਵਿਡ—19 ਦੇ ਮਰੀਜ਼ਾਂ ਦੀ ਗਿਣਤੀ ਵੀਂ 77 ਹੋ ਗਈ ਹੈ, ਜਦਕਿ ਇੱਕ ਮਰੀਜ ਦੀ ਮੌਤ ਹੋ ਚੁੱਕੀ ਹੈ, ਤੇ ਬਾਕੀ ਇਲਾਜ਼ ਅਧੀਨ 76 ਹਨ, ਜਾਣਕਾਰੀ ਅਨੁਸਾਰ 39 ਮਰੀਜ਼ ਜ਼ੋ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਆ ਹਨ ਵਿਭਾਗ ਨੇ ਇਹਨ੍ਹਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਿਭਾਗ ਵਿੱਚ ਸ਼ਿਫਟ ਕਰ ਦਿੱਤਾ ਹੈ.

ਤੇ ਨਾਲ ਹੀ ਫਿਰੋਜ਼ਪੁਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਹੈ, ਤੇ ਇਹਨ੍ਹਾਂ ਦੀ ਗਿਣਤੀ ਵੀਂ 39 ਕੇਸ ਹਨ, ਜਾਣਕਾਰੀ ਅਨੁਸਾਰ ਕੋਵਿਡ—19 ਸੋਮਵਾਰ ਨੂੰ 54 ਰਿਪੋਰਟਾਂ ਪ੍ਰਾਪਤ ਹੋਈਆਂ ਹਨ ਇਨ੍ਹਾਂ ਰਿਪੋਰਟਾਂ ਵਿੱਚ 13 ਪਾਜ਼ੀਟਿਵ ਕੇਸ ਪਾਏ ਗਏ ਹਨ ਤੇ ਜਦੋਂ ਕਿ 41 ਰਿਪੋਰਟ ਨੈਗੇਟਿਵ ਆਈਆਂ ਹਨ .

ਦੱਸਣ ਵਿੱਚ ਹੈ ਕਿ 13 ਰਿਪੋਰਟ ਆਈਆਂ ਹਨ ਉਨ੍ਹਾਂ ਵਿੱਚੋਂ 6 ਵਿਅਕਤੀ ਮਹਾਂਰਾਸ਼ਟਰ ਤੋਂ ਆਏ ਹਨ ਤੇ ਐਤਵਾਰ ਨੂੰ ਫਿਰੋਜ਼ਪੁਰ ਵਿੱਚ 28 ਪਾਜ਼ੀਟਿਵ ਕੇਸ ਆਏ ਸਨ, 1 ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਲੜਕਾ ਜ਼ੋ ਠੀਕ ਹੋ ਗਈਆਂ ਹੈ, ਤੇ ਹੁਣ ਤੱਕ ਫਿਰੋਜ਼ਪੁਰ ਜਿਲ੍ਹੇ ਵਿੱਚ 1016 ਲੋਕਾਂ ਦੀ ਸੈਂਪਲ ਲਏ ਗਏ ਹਨ .

ਜਿਸ ਵਿੱਚ 569 ਸੈਂਪਲ ਨੈਗੇਟਿਵ ਆਏ ਹਨ ਅਤੇ 39 ਕੇਸ ਪਾਜ਼ੀਟਿਵ ਆਏ ਹਨ ਤੇ ਬਾਕੀ ਦੀਆਂ ਰਿਪੋਰਟ ਆਉਣੀ ਬਾਕੀ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 5 ਮਈ ਨੂੰ ਸਵੇਰੇ 8 ਵਜੇਂ ਪੰਜਾਬ ਵਿੱਚ 131 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੰਜਾਬ ਵਿੱਚ ਕੋਵਿਡ—19 ਦੇ ਕੁੱਲ ਮਾਮਲੇ 1,233 ਹੋ ਗਏ ਹਨ, ਤੇ 23 ਲੋਕਾਂ ਦੀ ਮੌਤ ਹੋ ਗਈ ਹੈ.

दुनियाभर में कोविद -19 के कारण 3.6 लाख संक्रमित और 2.5 मिलियन से अधिक मौतें हुईं

हरियाणा में कोरोना वायरस पॉजिटिव मामलों की संख्या 519,




Leave a Reply

Your email address will not be published. Required fields are marked *