ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਤੇ ਠੇਕੇ ਖੋਲਣ ਦੀ ਤਿਆਰੀ! - AZAD SOCH ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਤੇ ਠੇਕੇ ਖੋਲਣ ਦੀ ਤਿਆਰੀ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਤੇ ਠੇਕੇ ਖੋਲਣ ਦੀ ਤਿਆਰੀ!

ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਤੇ ਠੇਕੇ ਖੋਲਣ ਦੀ ਤਿਆਰੀ!

259

AZAD SOCH :-

ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ ਦਾ ਫੈਸਲਾ ਕੀਤਾ ਜਾ ਸਕਦਾ ਹੈ, ਇਸ ਸਮੇਂ ਪੰਜਾਬ ਸ਼ਰਾਬ ਦੇ ਠੇਕੇ ਕੋਰੋਨਾ ਵਾਇਰਸ ਕਰਕੇ ਬੰਦ ਹਨ।ਕੱਲ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਖੋਲੇ ਗਏ ਸਨ ਪਰ ਠੇਕੇ ਖੋਲਣ ਸਾਰ ਹੀ ਲੰਮੀਆਂ ਲਾਈਨਾਂ ਲੱਗ ਗਈਆਂ ਸਨ ਜਿਸ ਨਾਲ ਕੀ ਹਾਲਾਤ ਵੀਂ ਬੇਕਾਬੂ ਹੋ ਗਏ ਸਨ.

ਜਿਸ ਕਾਰਨ ਚੰਡੀਗੜ੍ਹ ਠੇਕੇ ਬੰਦ ਕਰਨੇ ਪੈ ਗਏ ਸਨ ਪਰ ਹੁਣ ਸਰਕਾਰ ਹੋਮ ਡਿਲੀਵਰੀਸ਼ੁਰੂ ਕਰ ਦਾ ਫੈਸਲਾ ਲੈ ਸਕਦੀ ਹੈ, ਪੰਜਾਬ ਵਿੱਚ ਲਗਾਤਾਰ ਅਰਥਿਕ ਮੰਦੀ ਨੂੰ ਦੂਰ ਕਰ ਲਈ ਇਸ ਤਰ੍ਹਾਂ ਦਾ ਫੈਸਲਾ ਲੈ ਜਾ ਸਕਦਾ ਹੈ, ਪੰਜਾਬ ਵਿੱਚ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਿਹਰ ਦੇ 1 ਵਜੇਂ ਤੱਕ ਦਾ ਹੈ,ਤੇ ਸ਼ਾਮ ਨੂੰ 6 ਵਜੇਂ ਦੀ ਹੋਮ ਡਿਲਵਰੀ ਹੋ ਸਕਦੀ ਹੈ।

ਇਸ ਲਈ ਵੀਂ ਜਰੂਰੀ ਹੈ ਤਾਂ ਜ਼ੋ ਠੇਕੇ ਉੱਪਰ ਹੋ ਵਾਲੀ ਭੀੜ ਨੂੰ ਕੰਟਰੋਲ ਕੀਤਾ ਜਾ ਸਕੇੇ। ਤੇ ਇਸ ਦੇ ਨਾਲ ਹੀ 6 ਮਈ ਨੂੰ ਸ਼ਰਾਬ ਦੇ ਠੇਕੇ ਖੋਲਣ ਦੀ ਵੀਂ ਤਿਆਰ ਕੀਤੀ ਜਾ ਸਕਦੀ ਹੈ। ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਸ਼ਰਾਬ 6,000 ਕਰੋੜ ਰੁਪਏ ਦਾ ਮਾਲੀਆ ਲਿਆਉਂਦੀ ਹੈ, ਇਸ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਜ਼ਰੂਰਤ ਹੈ। ਸਿਹਤ ਵਿਭਾਗ ਨੂੰ ਪੈਸੇ ਦੀ ਲੋੜ ਹੈ ਇਸ ਲਈ ਸ਼ਰਾਬ ਉੱਤੇ ਟੈਕਸ ਲਗਾਉਣਾ ਚਾਹੀਦਾ ਹੈ।
ਦਰਅਸਲ , ਸ਼ਰਾਬ ਵਪਾਰੀਆਂ ਨੇ ਪੰਜਾਬ ਸਰਕਾਰ ਵਲੋਂ ਹੋਮ ਡਿਲੀਵਰੀ ਦੀ ਪਰਮਿਸ਼ਨ ਮੰਗੀ ਹੈ ਜਾਂ ਫਿਰ ਸਰਕਾਰ ਨੂੰ ਦਿੱਤੀ ਜਾਣ ਵਾਲੀ ਲਾਇਸੇਂਸ ਫੀਸ ਵਿੱਚ ਕਟੌਤੀ ਦੀ ਮੰਗ ਚੁੱਕੀ ਹੈ ।

ਅਜਿਹੇ ਵਿੱਚ ਪੰਜਾਬ ਸਰਕਾਰ ਹੋਮ ਡਿਲੀਵਰੀ ਦੀ ਪਰਮਿਸ਼ਨ ਦੇ ਸਕਦੀ ਹੈ , ਲੇਕਿਨ ਇਸ ਉੱਤੇ ਅੰਤਮ ਫੈਸਲਾ 7 ਮਈ ਨੂੰ ਹੋਵੇਗਾ ।ਇਸ ਤੋਂ ਛੱਤੀਸਗੜ ਨੇ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਇੱਕ ਗਾਹਕ ਇੱਕ ਵਾਰ ਵਿੱਚ 5000 ਠl ਤੱਕ ਆਨਲਾਇਨ ਆਰਡਰ ਕਰ ਸਕਦਾ ਹੈ , ਜਿਸਦੀ ਡਿਲੀਵਰੀ ਦਾ ਸ਼ੁਲਕ 120 ਰੁਪਏ ਹੋਵੇਗਾ । ਇਸ ਸਮੇਂ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਂਜ ਵੱਧ ਰਹੀ ਹੈ।ਕੋਵਿਡ—19 ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੇਂਹਰ ਜਾਰੀ ਹੁਣ ਤੱਕ 1,233 ਪਾਜ਼ੀਟਿਵ ਕੇਸ!

चण्डीगढ़ में कर्फ़्यू खुलने सार ठेके पर लम्बी लाईना!




Leave a Reply

Your email address will not be published. Required fields are marked *