ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੇਹਰ,ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਉੱਪਰ ! AZAD SOCH ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੇਹਰ,ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਉੱਪਰ ! AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੇਹਰ,ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਉੱਪਰ

ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕੇਹਰ,ਮਰੀਜ਼ਾਂ ਦੀ ਗਿਣਤੀ 55 ਹਜ਼ਾਰ ਤੋਂ ਉੱਪਰ !

226

AZAD SOCH :-

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਇਸ ਸਮੇਂ ਦੁਨੀਆਂ ਵਿੱਚ ਬਹੁਤ ਸਾਰੇ ਦੇਸ ਦੀ ਚਪੇਟ ਵਿੱਚ ਆ ਚੁੱਕੇ ਹਨ ਭਾਰਤ ਵਿੱਚ ਇਸ ਸਮੇਂ ਲੌਕਡਾਉਨ ਕੀਤਾ ਹੋਇਆਂ ਹੈ ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ।

ਇਸ ਦੇ ਨਾਲ ਹੀ ਫਿਰ ਵੀਂ ਕੋਰੋਨਾ ਮਹਾਂਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਹਲਾਂਕਿ ਸਰਕਾਰ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਦੇ ਨਾਲ ਦੇਸ ਵਿੱਚ ਸੂਬਿਆਂ ਦੀ ਸਰਕਾਰਾਂ ਵੀਂ ਇਸ ਮਹਾਂਮਾਰੀ ਨੂੰ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ.

ਤੇ ਇਸ ਸਮੇਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਂ ਲਗਾਤਾਰ ਵੱਧ ਰਹੀ ਹੈ।ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 55,025 ਹੋ ਗਈ ਹੈ।ਤੇ ਮਰਨ ਵਾਲਿਆਂ ਦੀ ਗਿਣਤੀ ਵੀਂ ਹੁਣ 1,785 ਹੋ ਗਈ ਹੈ। ਤੇ ਜ਼ੋ ਮਰੀਜ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਗਿਣਤੀ ਵੀਂ 15,331 ਹੋ ਗਈ ਹੈ।

ਭਾਰਤ ਵਿੱਚ ਪਿਛਲੇ 3 ਦਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। 3,4 ਮਈ ਨੂੰ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਸੰਖਿਆਂ 41 ਹਜ਼ਾਰ ਦੇ ਆਸਪਾਸ ਤੇ 6 ਮਈ ਨੂੰ ਹੁਣ ਇਹ ਸੰਖਿਆਂ ਹੁਣ 55 ਹਜ਼ਾਰ ਤੱਕ ਪਹੁੰਚ ਗਈ ਹੈ।

ਪਿਛਲੇ ਥੋੜੇਂ ਦਿਨ੍ਹਾਂ ਵਿੱਚ ਇਹ ਮਹਾਂਮਾਰੀ ਬਹੁਤ ਤੇਜੀ ਨਾਲ ਫੈਲੀ ਹੈ।ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਦਿੱਲੀ, ਗੁਜ਼ਰਾਤ, ਮਹਾਂਰਾਸ਼ਟਰਾਂ ਇਸ ਦੀ ਗਿਣਤੀ ਜ਼ੋ ਨਵੇਂ ਕੇਸ ਹਨ 3,490 ਦੇ ਆਸਪਾਸ ਹੋ ਦਰਜ਼ ਕੀਤੇ ਗਏ ਹਨ 98 ਮੌਤਾਂ ਹੋ ਹੋਈਆਂ ਹਨ ਦੇਸ਼ ਵਿੱਚ ਜਿਸ ਤਰ੍ਹਾਂ ਇਹ ਤੇਜ਼ੀ ਨਾਲ ਫੈਲ ਰਿਹਾ ਹੈ,ਉਹ ਚਿੰਨਤਾਂ ਦਾ ਵਿਸ਼੍ਹਾਂ ਬਣ ਚੁੱਕਾ ਹੈ।

ਗੁਜਰਾਤ,ਦਿੱਲੀ,ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਆਂਧਰਾ ਪ੍ਰਦੇਸ਼, ਮਹਾਂਰਾਸ਼ਟਰਾਂ,ਪੱਛਮੀ ਬੰਗਾਲ,ਤੇਲੰਗਾਨਾ ਜ਼ੋ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ।

ਇਜਰਾਇਲ ਦੇ ਰੱਖਿਆ ਮੰਤਰੀ ਕਿਹਾ,ਕੋਵਿਡ-19 ਦਵਾਈ ਤਿਆਰ ਕਰਨ ਦਾ ਦਾਅਵਾ ਕੀਤਾ!

दुनिया भर कोविड-19 कारण 37 लाख से ज़्यादा पॉजिटिव और 2.5 लाख मौतें!




Leave a Reply

Your email address will not be published. Required fields are marked *